ਪੰਨਾ:Alochana Magazine October 1957 (Punjabi Conference Issue).pdf/100

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


ਪੰਜਾਬੀ ਸਾਹਿੱਤ ਅਕਾਡਮੀ ਦੀਆਂ ਹੋਰ ਪਰਕਾਸ਼ਨਾਂ ੧. ਪੰਜਾਬ ਉੱਤੇ ਅੰਗ੍ਰੇਜ਼ਾਂ ਦਾ ਕਬਜ਼-ਕਿਰਤ ਡਾ: ਗੰਡਾ ਸਿੰਘ ਜੀ ਪਟਿਆਲਾ। ਸਾਈਜ਼ ੨੦੨੦; ਪੰਨੇ : ੨੨੯ ; ਮੁਲ ੨) । ਇਸ ਵਿਚ ਵਿਦਵਾਨ ਲੇਖਕ ਨੇ ਪੰਜਾਬ ਨੂੰ ਆਪਣੇ ਕਬਜ਼ੇ ਹੇਠ ਲਿਆਉਣ ਲਈ ਅੰਗਰੇਜ਼ ਸਾਮਰਾਜੀਆਂ ਦੀ ਸਾਜ਼ਿਸ਼ ਦਾ ਭਾਂਡਾ ਭੰਨਿਆ ਹੈ । ੨. ਸੱਮੀ-ਹਾਸ਼ਮ-ਸੰਪਾਦਕ : ਪ੍ਰੋ : ਹਰਨਾਮ ਸਿੰਘ ਸ਼ਾਨ, ਐਡੀਟਰ ਪੰਜਾਬ ਯੂਨੀਵਰਸਟੀ ਪਬਲੀਕੇਸ਼ਨ ਬਿਊਰੋ, ਜਲੰਧਰ | ਸਾਈਜ਼੧੮X੨੨. ਪਨੇ ੬੨੦ ਲਗ ਭਗ ; ਮੁਲ : ੭}) । ਸੰਪਾਦਕ ਨੇ ਕੋਈ ਦਰਜਨ ਦੇ ਕਰੀਬ ਸੈਂਚੀਆਂ ਇਕੱਠੀਆਂ ਕਰ ਕੇ ਸਹੀ ਮਤਨ ਨਿਯਤ ਕਰਨ ਲਈ ਬੜੀ ਮਿਹਨਤ ਕੀਤੀ ਹੈ । ੩. ਆਦਮੀ ਦੀ ਪਰਖ-ਅਨੁਵਾਦਕ : ਸ: ਸ਼ਮਸ਼ੇਰ ਸਿੰਘ ‘ਅਸ਼ੋਕ` । ਸਾਈਜ਼ ; ਮੁਲ : ੧) । ਸੰਸਕ੍ਰਿਤ ਦੀ ਇਕ ਪਰਸਿੱਧ ਰਚਨਾ ‘ਪੁਰਸ਼ ਪ੍ਰੀਕਸ਼ਾ ਦਾ ਅਨੁਵਾਦ ਹੈ। ੪. ਪੰਜਾਬੀ ਭਾਸ਼ਾ ਦਾ ਇਤਿਹਾਸ-ਕਿਰਤ ਸੀ ਵਿ. ਭਾ, ਅਰੁਣ । ਸਾਈਜ਼ ; ਪੰਨੇ : ੨੮੮ ; ਮੁਲ : ੪।=) | ਪੰਜਾਬੀ ਭਾਸ਼ਾ ਦੇ ਦਿਕ ਸੰਸਕ੍ਰਿਤ ਤੋਂ ਵਿਕਾਸ ਦਾ ਵਿਗਿਆਨਕ ਅਧਿਐਨ ਹੈ । ੫. ਅੱਗ ਦੀ ਕਹਾਣੀ-ਬਾਲ ਸਾਹਿੱਤ ਲੜੀ ਵਿੱਚ ਛਪ ਰਹੀ ਹੈ) ਇਸ ਵਿੱਚ ਅੱਗ ਲੱਭਣ ਦੀ ਕਹਾਣੀ ਇਕ ਬੜੇ ਦਿਲ ਖਿਚਵੇਂ ਢੰਗ ਵਿਚ ਬੱਚਿਆਂ ਲਈ ਬਿਆਨ ਕੀਤੀ ਗਈ ਹੈ । ਵਾਕਫੀ ਭਰਪੂਰ ਸਚਿੱਤਰ ਪੁਸਤਕ ਹੈ । 20 X੩o ਭੇਜਣ ਲਈ ਲਿਖੋ ਜਨਰਲ ਸਕੱਤ, ਪੰਜਾਬੀ ਸਾਹਿੱਤ ਅਕਾਡਮੀ ਪ੫੫ ਐਲ. , ਮਾਡਲ ਟਾਊਨ, ਲੁਧਿਆਣਾ |