ਪੰਨਾ:Alochana Magazine October 1957 (Punjabi Conference Issue).pdf/55

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


ਏਡੀ ਵਡੀ ਤੇ ਕਾਮਯਾਬ ਕਾਨਫਰੰਸ ਦੀ ਸਫਲਤਾ ਦਾ ਸਿਹਰਾ ਨਿਰਸੰਦੇਹ ਸਵਾਗਤ ਕਮੇਟੀ ਦੇ ਉਹਨਾਂ ਮੈਂਬਰਾਂ ਸਿਰ ਹੈ ਜਿਨ੍ਹਾਂ ਇਸ ਧੁਨ ਵਿੱਚ ਰਾਤ ਦਿਨ ਇੱਕ ਕਰ ਦਿੱਤਾ । ਉਹ ਸਾਰੇ ਹੀ ਸਾਡੇ ਧੰਨਵਾਦ ਦੇ ਪਾਤਰ ਹਨ । ਨੋਟ :- ਤੀਜੀ ਪੰਜਾਬੀ ਕਾਨਫ਼ਰੰਸ ਤੇ ਇਕੱਠੀ ਹੋਈ ਰਕਮ ਤੇ ਖ਼ਰਚ ਦੇ ਵੇਰਵਾ ਵਖਰਾਂ ਪਰਕਾਸ਼ਤ ਕੀਤਾ ਜਾਵੇਗਾ। ਪਿਆਰ ਸਿੰਘ ਜਨਰਲ ਸਕਤ ਪੰਜਾਬੀ ਸਾਹਿੱਤ ਅਕਾਡਮੀ, ਲੁਧਿਆਣਾ। ੩੦ ਸਤੰਬਰ, ੧੯੫੭ - - > ਭੁੱਲ ਦੀ ਸੁਧਾਈ ਉਪਰੋਕਤ ਕਾਨਫ਼ਰੰਸ ਦੀ ਰਿਪੋਰਟ ਵਿਚ ਪੱਤਰਕਾਰ ਕਾਨਫ਼ਰੰਸ ਦੇ ਖਰਧਾਨ ਦਾ ਨਾਂ ਗ਼ਲਤ ਛਪ ' ਗਇਆ ਹੈ । ੫: ਅਤਰ ਸਿੰਘ ਮਹਿੰਦਰਾ ਕਾਲਾ, ਪਟਿਆਲਾ ਦੀ ਚਿੱਠੀ ਤੋਂ ਪਤਾ ਲਗਾ ਹੈ ਕਿ ਇਸ ਵਿਭਾਗੀ ਕਾਰਾ ਪਰਧਾਨ ਸ. ਈਸ਼ਰ ਸਿੰਘ ਮੁਝੈਲ ਸਨ । ਪਾਠਕ ਜਨ ਸੋਧ ਲੈਣ । ਫੂਲ ਲੇਖਕ ਖਿਮਾ ਦਾ ਜਾਚਕ ਹੈ । ਣ | ਟੂਲ ਲਈ ਪਿਆਰ fਘ ੪੪]