ਪੰਨਾ:Alochana Magazine October 1957 (Punjabi Conference Issue).pdf/57

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

. 5 .

  • ਆ ਨਹੀਂ ਸੀ । ਮੈਂ 'ਮੀ ਹੋਣ ਦਾ ਦਾਵਾ ਵੀ

. ਹੁੰਦਾ ਹੈ । ਇਸ ਦਾ ਸਭ ਤੋਂ ਮਹਾਨ ਨਾਹਰਾ ਇਹ ਹੈ ਕਿ ਸ਼ੇਖ਼ ਫ਼ਰੀਦ, ਬੁਲੇ ਸ਼ਾਹ ਤੇ ਵਾਰਿਸ ਸ਼ਾਹ ਆਦਿ ਤਾਂ ਕ੍ਰਾਂਤੀਕਾਰੀ ਲਿਖਾਰੀ ਸਨ, ਤੇ ਅੱਜ ਦੇ ? ਲਿਖਾਰੀ ਜਿਨ੍ਹਾਂ ਨੇ ਆਪਣੀਆਂ ਘਾਲਾਂ ਨਾਲ ਪੰਜਾਬੀ ਵਿਚ ਅਗਰਗਾਮੀ ਸਾਹਿਤ ਪ-ਮੁਖਤਾ ਸਥਾਪਿਤ ਕੀਤੀ ਹੈ, ਉਹ ਪ੍ਰਤਿਗਾਮੀ ਹਨ, ਜਾਂ ਘੱਟੋ ਘੱਟ ਸਹੀ ਅਰਥ ਵਿਚ ਅਗਰਗਾਮੀ ਨਹੀਂ । ਇਹ ਹਾਲੀ ਇਹ ਕਹਿਣ ਨਹੀਂ ਲਗਾ ਕਿ ਮਾਰਕਸ ਚ ਇਕ ਪਗਾਮੀ ਸਿਧਾਂਤ ਹੈ, ਕਿਉਂਕਿ ਹਾਲੀ ਇਸ ਨੂੰ ਇਸ ਸ ਬਰਣ ਦੀ ਲੋੜ ਹੈ, ਪਰ ਸਮਾਂ ਦੂਰ ਨਹੀਂ ਕਿ ਜੇ ਇਹ ਇਸੇ ਰਾਹ ਉਤੇ ' ਰਹਿਆ ਤਾਂ ਉਸੇ ਮੰਜ਼ਲ ਉਤੇ ਪਹੁੰਚ ਜਾਵੇਗਾ | | ਜਦੋਂ ਇਸ ਨੇ ਪਹਿਲਾਂ ਮੇਰੀ ਕਿਰਤ ‘ਕਲਾਕਾਰ’ ਉਤੇ ਬਿਆ ਵਿਰੋਧੀ ਸਮੀਖਿਆ ਕੀਤੀ, ਤਾਂ ਮੈਂ ਇਸ ਨੂੰ ਬਹੁਤਾ ਗੌਲਿਆ ਨਹੀਂ ਜਾਂ ਸਮਝਿਆ ਸੀ, ਸ਼ਾਇਦ ਮੇਰੇ ਵਿਚਾਰ, ਭਾਵੇਂ ਅਗਰਗਾਮੀ ਹੋਣ ਦਾ ਦਾ ਕਿਉਂ ਨਾ ਕਰਨ, ਗ਼ਲਤ ਹੋ ਸਕਦੇ ਹਨ । ਪਰ ਫਿਰ ਜਦੋਂ ਇਸ ਸਮੀਖਿਆਕਾਰ ਨੇ ਪੰਜਾਬੀ ਦੇ ਹਰ ਅਗਰਮੀ ਲਿਖਾਰੀ. ਬਲਵੰਤੇ ਰਾਹ ਗੁਰਬਖ਼ਸ਼ ਸਿੰਘ ਤੇ ਜਸਵੰਤ ਸਿੰਘ ਕੰਵਲ ਜਹਿਆਂ ਨੂੰ ਇਸੇ ਰਾਹ ਲੰਘਾ ਜਤਨ ਕੀਤਾ ਤਾਂ ਮੈਨੂੰ ਦਾਲ ਵਿਚ ਕਾਲਾ ਭਾਸਣ ਲਗ ਪਿਆ ! ਹੁਣ ਜਦੋਂ ਮੈਂ ਇਸ ਦਾ ਪਟਿਆਲੇ ਪੰਜਾਬੀ ਕਾਨਫ਼ਰੰਸ ਵਿਚ ਪੜਿਆ ਜਾਣ ਦਾ ਲੇਖ ਪੜਿਆ, ਤਾਂ ਮੇਰੇ ਇਸ ਦੀ ਰੁਚੀ ਤੇ ਨੀਤੀ ਬਾਰੇ ਸ਼ੰਕੇ ਪਕੇਰੇ ਹੋ ਗਏ ਹਨ | ਮੈਂ ਇਥੇ ਇਕ ਹੋਰ ਗੁੰਜਾਇਸ਼ ਦੇਣ ਲਈ ਵੀ ਤਿਆਰ ਹਾਂ ! ਕੋਈ ਸਾਹਿੱਤ ਨਵਾਂ ਹੁੰਦਾ ਹੈ, ਤਾਂ ਉਸ ਦੇ ਪ੍ਰਮੁਖ ਲਿਖਾਰੀਆਂ ਦੀ ਕੋ ਪ ਮਾਣਿਤ ਪਦਵੀ ਸਥਾਪਤ ਨਹੀਂ ਹੋਈ ਹੁੰਦੀ, ਤੇ ਉਹਨਾਂ ਲੋਕਾਂ ਨੂੰ, " ਕਲ-ਸੂਝ ਘੱਟ ਹੁੰਦੀ ਹੈ ਤੇ ਹਉਮੈ ਵਧੇਰੇ, ਇਹਨਾਂ ਲਖਾਰੀਆਂ ਉੱਤੇ ਹਮਲੇ ' ਦਾ ਤੇ ਇਸ ਤਰਾਂ ਤੀਸ ਮਾਰ ਖ਼ਾਨ ਬਣਨ ਦਾ, ਸਾਹਸ ਕਰਨਾ ਸੌਖਾ ਹੈ ਅੰਗਰੇਜ਼ੀ ਸਾਹਿੱਤ ਵਿਚ ਵੀ ਇਹ ਰੁਚੀ ਸ਼ੇਕਸਪੀਅਰ ਵੇਲੇ ਚਲ ਪਈ " ਡਰਾਈਡਨ ਨੂੰ, ਤੇ ਉਸ ਤੋਂ ਪਿਛੋਂ ਪੋਪ ਨੂੰ ਇਸ ਰੁਚੀ ਦੇ ਧਾਰਨੀ ਕਵਿਤਾ ਤੇ ਗੱਦ ਵਿਚ ਪਹਾਸ ਲਿਖਣੇ ਪਏ । ਉਨੀਵੀਂ ਸਦੀ ਦੇ ਮੁਢ ਵੀ ਵਰਡਜ਼ਵਰਥ, ਬਾਇਰਨ ਤੇ ਕੀਟਸ ਆਦਿ, ਨੂੰ ਅਜੇਹੇ ਵਿਦਵਾਨਾਂ ਪਾ ਕਰਵਾਣੀ ਪਈ ਤੇ ਇਸ ਦੇ ਉੱਤਰ ਦੇਣੇ ਪਏ । | ਮੇਰਾ ਵਿਚਾਰ ਸੀ ਕਿ ਸਮੇਂ ਦੇ ਵਿਕਾਸ ਕਾਰਣ ਸਾਹਿੱਤ ਸਮੀਖਿਆ ਭਾਵੇਂ ਪੰਜਾਬ ਹੀ ਕਿਉਂ ਨਾ ਹੋਵੇ, ਹੁਣ ਇਸ ਰੁਚੀ ਦਾ ਭਰਮਾਰੋ ੪੬] ( ਰਾਹ ਲੰਘਾਣ ਦਾ 'ਪਿਆ । ਫਿਰ ਸੌ ਨੇ ਜੋ ਵੀ ਨੂੰ ਆਰ ਹਾਂ । ਜਦੋਂ 'ਆਂ ਦੀ ਕੋਈ ਸਰਵ ਕਾਂ ਨੂੰ, ਜਿਨਾਂ ਵਿਚ ਉਤੇ ਹਮਲੇ ਕਰਨ ਨ। ਸੌਖਾ ਹੁੰਦਾ ਹੈ । ਲ ਪਈ ਸੀ । ਫਿਰ ਦੇ ਧਾਰਨੀਆਂ ਵਿਰੁਧ ਹਸ ਕੇ

  • ਸਦੀ ਦੇ ਮੁਢ ਵਿਚ ਵੀ

| ਕਰ ( ਸਾਹਿੱਤ ਸਮੀਖਿਆ ਵਿਚ, ਭਰਮਾਰ ਨਹੀਂ ਹੋ