ਪੰਨਾ:Alochana Magazine October 1957 (Punjabi Conference Issue).pdf/58

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਸਕਦਾ, ਪਰ ਮਨੁਖੀ ਸੁਭਾਵ, ਖ਼ਾਸ ਕਰਕੇ ਅਸਾਡੇ ਪੂੰਜੀਵਾਦੀ ਸਮਾਜ ਵਿਚ ਹਾਲੀ, ਇਤਨਾ ਸੁਰਿਖਿਅਤ ਨਹੀਂ ਹੋਇਆ | ਇਸ ਸਭਾਵ ਦੀ ਕੁਝ ਸੰਭਵ ਸਿਖਿਆ ਲਈ ਮੈਂ ਆਪਣੀ ਕਿਰਤ ‘ਵਾਰਿਸ ਉਤੇ ਪ੍ਰੋ: ਕਿਸ਼ਨ ਸਿੰਘ ਦੀ ਸਮੀਖਿਆ ਬਾਰੇ ਕੁਝ ਚਰਚਾ ਕਰਨੀ ਇਥੇ ਯੋਗ ਸਮਝਦਾ ਹਾਂ । ਫ਼ੈਸਰ ਸਾਹਿਬ ਮੁਢ ਵਿਚ ਫ਼ਰਮਾਂਦੇ ਹਨ : “ਅਬਦਾਲੀ ਦੇ ਹਮਲੇ ਨੂੰ ਰੋਕਣ ਵਾਸਤੇ ਤੇ ਨਵਾਬ ਦੇ ਸਮਝੌਤੇ ਨਾਲ ਨਾਟਕ ਖੁਲਦਾ ਹੈ, ਪਰ ਇਹ ਸਿਰਫ਼ *ਰ ਦੀ ਗਲ ਹੈ ............ ਦੋ ਸਮਾਜਕ ਇਕ ਦੂਸਰੇ ਦੇ ਮੁਖ਼ਾਲਫ਼ ਚਲਦੀਆਂ ਮੁਗਲਾਂ ਦਾ ਰਾਜ- ਬੰਧ ਤੇ ਖ਼ਾਲਸੇ ਦੀ ਬਗ਼ਾਵਤ । ਇਹ ਆਪ 1ਣ ਹੋਦ ਦੀ ਮਜਬਰੀ ਤੇ ਮਨੋਰਥਾਂ ਦੀ ਪੂਰਤੀ ਵਾਸਤੇ ਖ਼ਾਸ ਹਾਲਾਤ ਵਿਚ ਹੈ ਤੇ ਕਿਸ ਤਰਾਂ ਇਕੱਠੀਆਂ ਹੁੰਦੀਆਂ ਹਨ ਤੇ ਸਾਥੀ ਹੁੰਦੀਆਂ ਹੋਈਆਂ fਸ ੫ ਆਪਣੇ ਦਾਅ ਤੇ ਰਹਿੰਦੀਆਂ ਹਨ ਤੇ ,ਇਸ ਦੇ ਸਮਾਜਕ ਸਿੱਟੇ ਕੀ ਦੇ ਹਨ--ਇਹ ਸਮਾਜਕ ਹਾਲਾਤ ਦੀ ਮੁਖ ਲੜੀ ਸੀ ਅਤੇ ਨਾਟਕ ਦੀ ਹੋ ਹੋਡੀ-ਇਹ ਕਹਿਕੇ ਵਕਤ ਪਾ ਦੇਣਾ ਕਿ ਸਿੰਘਾਂ ਦੀ ਮੁਗਲਾਂ ਨਾਲ ਰਤਾ ਦੇਵਨ ਕੌੜਾ ਮਲ ਕਰਕੇ ਸੀ, ਸਾਹਿੱਤਕਾਰੀ ਤੋਂ ਅਸਤੀਫ਼ਾ ਦੇਣ ਵਾਲੀ ਗੱਲ ਹੈ । ਵਿਚ ਸਿੰਘਾਂ ਦੇ ਜਥੇ ਦਾ ਦੇਸ਼ ਦੀ ਸੇਵਾ ਤੇ ਜ਼ੁਲਮ ਦੇ ਘੋਰ ਅਤਿਆਚਾਰ ਕਰਦਾ ਹੈ । ਦੀ ਹਰ ਤਰ੍ਹਾਂ ਨਾਲ ਸਹੀ ਉਤੇ ਹਮਲਾ ਕਰੇ ਤਾਂ ਕਮਿਊ | ਪਰ ਜੇ ਪ੍ਰੋ: ਕਿਸ਼ਨ ਸਿੰਘ ਦੀ ਰਚੀ ਕੁਚੀ ਨਾ ਹੁੰਦੀ ਤਾਂ ਉਹ ਇਸ ਮlਬਆ-ਦੂਸ਼ਣ ਤੋਂ ਸੰਕੋਚ ਕਰਦੇ ਕਿਉਕਿ “ਵਾਰਿਸ ਵਿਚ ਪਹਿਲੀ ਹੀ ਝਾਕੀ ਇਹ ਆਖਦਾ ਹੈ : “ਖ਼ਾਲਸੇ ਦਾ ਧਰਮ ਤਾਂ ਪਾ ਦੇ ਜਥੇ ਦਾ ਇਕ ਆਦਮੀ ਸਵਾ ਤੇ ਜ਼ੁਲਮ ਦਾ ਨਾਸ ਕਰਨਾ ਹੈ । ਇਹ ਅਬਦਾਲੀ ਸਾਡੇ ਦੇਸ ਤੇ 13ਆਚਾਰ ਕਰਦਾ ਹੈ । ਇਸ ਨੂੰ ਸੋਧਣ ਵਿਚ ਖ਼ਾਲਸਾ ਲਾਹੋਰ ਸਰਕਾਰ ਹੈ ਤੇ ਨਾਲ ਸਹਾਇਤਾ ਕਰੇਗਾ । (ਜਿਵੇਂ ਹੁਣ ਜੇ ਪਾਕਿਸਤਾਨ ਭਾਰਤ ' ਕਰ ਤਾਂ ਕਮਿਉਨਿਸਟ ਗਰਸ ਸਰਕਾਰ ਕੀ ਕਰਨਗੇ । ... ...ਖ਼ਬਰਾਂ ਪਹੁੰਚ ਗਈਆਂ ਨੇ ਕਿ ਅਬਦਾਲੀ ਦੀ ਫੌਜ ਜਿਧਰੋਂ ਲੰਘਦੀ ' ਨੂੰ ਉਜਾੜਦੀ ਅੰਦੀ ਐ । ਬਹੁਤ ਲੋਕ ਇਸ ਮੁਲਕ ਦੇ ਵੀ, ਡਾਕੂ ਧਾੜਵੀ, ਦਸ ਹਫੜਾ ਦਫੜੀ ਵਿਚ ਆਮ ਲੋਕਾਂ ਨੂੰ ਲਟਦੇ ਨੇ । ਤੁਹਾਡੇ ਪਿੰਡਾਂ ਪਾਸ ਤੋਂ ਦੀ ਫੌਜ ਨੇ ਲੰਘਣਾ ਹੈ । ਤੁਸੀ ਜਥੇ ਬਣਾ ਕੇ ਖ਼ਬਰਦਾਰੀ ਰਖੋ | ਕੀ ਇਹ ਸਿਰਫ਼ ਮੰਹ ਦੀ ਗੱਲ ਹੈ ? ਕੀ ਇਹਨਾਂ ਸ਼ਬਦਾਂ ਦਾ ਕਹਿਣ ' ਉਸ ਜੱਥੇ ਦਾ ਇਕ ਮੈਂਬਰ ਨਹੀਂ, ਜੋ ਲੋਕਾਂ ਨੂੰ ਤਕੜੇ ਕਰਨ ਲਈ ਪਿੰਡ ਐ, ਦੇਸ਼ ਨੂੰ ਉਜਾੜਦੀ " ਅਬਦਾਲੀ ਦੀ ਫੌਜ ਨੇ ਵਿਚ ਆਇਆ ਹੈ ? ੪੭