ਪੰਨਾ:Alochana Magazine October 1957 (Punjabi Conference Issue).pdf/71

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


*ਅਸ਼ੋਕ` ਜੀ ਵਾਲੇ ਨੁਸਖੇ ਦੇ ੮੨ ਵਰਕੇ; ਪ੍ਰਤੀ ਪੰਨਾ ੧੧ ਸਤਰਾਂ ; 6" x 10" ; ਖਤ ਨਸਤਾਲੀਕ ; ਕਿਤਾਬਤ ਦੀ ਮਿਤੀ ਸੰਮਤ ਚੇਤ ੧੯੬੭ ਬਿਕਮੀ, ਲਿਖਣ ਅਸਥਾਨ ਪਟਿਆਲਾ ਹੈ, ਕਰਤਾ ਦਾ ਨਾਂ ਸੈਫੁੱਲਾ ਹੈ । ਸ਼ੁਰੂ ਵਿਚ ਦੋ ਫ਼ਾਰਸੀ ਦੇ ਸ਼ਿਅਰ ਹਨ : ‘ਕੁਲ ਅਊਜ਼ ਆਮਦ ਬ ਰੱਬਿੱਲ ਰਾ ਬੰਦਿਆਂ ਦੇ ਰਬ ਲਈ ‘ਕੁਲ ਬ-ਅਊਜ਼ (ਮੈਂ ਰਬ ਦੀ ਪਨਾਹ ਮੰਗਦਾ ਹਾਂ) ਅਖਿਆ ਗਇਆ ਹੈ । | ਆਂ ਕਿ ਮੀ ਸੋਜ਼ਦ ਜ਼ਿ ਦਿਲ ਵਲਵਲਾ ਰਾ ਉਹ ਜੋ ਮਨ ਵਿਚੋਂ ਵਹਿਮ ਨੂੰ ਸਾੜ ਦੇਂਦਾ ਹੈ । | ਤਾਜੇ ਸ਼ਾਹੀ ਬਰ ਸਰੇ ਆਦਮ ਨਿਹਾਦ ਉਸ ਨੇ ਆਦਮ ਦੇ ਸਿਰ ਤੇ ਬਾਦਸ਼ਾਹੀ ਦਾ ਤਾਜ ਰਖਿਆ । ਤੌਕੇ ਲਾਅਨਤ ਦਰ ਗੁਲੂ ਖੁਸ' ਦਾਦ ਤੇ ਸ਼ੈਤਾਨ ਦੇ ਗਲ ਵਿਚ ਫਿਟਕਾਰ ਦਾ ਤੌਕ ਪਾ ਦਿਤਾ ਹੈ। ਸੈਫੁੱਲਾ ‘ਜੀਵਨ ਨਕਸ਼ ਬੰਦ ਦਾ ਸ਼ਰਧਾਲੂ ਸੀ, ਲਿਖਿਆ ਹੈ : ਕਿ ਸੈਫੁੱਲਾ ਅਜ ਦੌਰੇ ਗਰਦੂਨੇ , ਪੀਸ਼ਾਨੋ ਮੁਤਫ਼ਕਰੋ ਸਰਨਰੀ । ਮੈਂ ਨੂੰ ਬੰਦਾਇ ਫ਼ਿਰਕਾਇ ਅਰਜ-ਮੰਦ, ਜੀਵਨ ਨਾਮ ਉਸ ਖਾਜਾਇ ਨਕਸ਼ਬੰਦ । ਕਿੱਸਾ ਲਿਖਣ ਦਾ ਸਬਬ : ਅਚਾਨਕ ਹੂਆ ਏਕ ਦਿਨ ਦਿਲ ਉਦਾਸ, ਚਲਾ ਸੈਰ ਕਰਨੇ ਤਈ ਆਸ ਪਾਸ । ਯਕਾਯਕ ਖਰੇ ਦਿਲ ਮੇਂ ਆਇਆ fਖ਼ਿਆਲ, ਹੁਈ ਥੀ ਸਲਾਹ ਦਿਲ ਮੇਂ ਚਲ ਅਦਲੀਵਾਲ। ਜੋ ਥਾ ਪੋਤਾ ਉਸ ਕਾ ਚ ਫਤਹਿ ਦੀਨ, ਖ਼ਬਰਦਾਰ ਕੁਛ ਇਲਮ # ਬਾ ਯਕੀਨ । ਵੁਹ ਪਤਾ ਬਾਖ਼ੁਸ਼ ਇਲਹਾਨ ਸ਼ੀਰੀ ਸੁਖ਼ਨ, ਅਜਬ ਕਿੱਸਾ ਮਹੀਆਰ ਚੰਦਰ ਬਦਨ । ੬੭}