ਪੰਨਾ:Alochana Magazine October 1957 (Punjabi Conference Issue).pdf/79

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


ਸੁੰਦਰ ਪਵਨ ਤੇ ਰੰਗਲਾ ਪਤੀ ਰਾਜਾ, ਜਿਹੜਾ ਹੁਕਮ ਕਰੇ ਉਸ ਜਾ ਕੇ ਜੀ ਨੂੰ ਬਾਵਾ ਬੁਧ ਸਿੰਘ ‘ਬੰਬੀਹਾ ਬੋਲ ਵਿਚ ਪਟਨ ਬਾਰੇ ਆਪਣੀ ਵਾਕਫ਼ੀ ਇਉਂ ਦਸਦੇ ਹਨ : | ਬੀਜਾ ਪੁਰ ਦਖਣ ਵਿਚ ਹੈ । ਬਹਿਮਣੀ ਖ਼ਾਨਦਾਨ ਦੇ ਪਿਛੋਂ ਉਥੇ ਵਖਰੀ ਬਾਦਸ਼ਾਹੀ ਹੋਈ । ਪੰਦਰਵੀਂ ਸਦੀ ਈਸਵੀ ਵਿਚ ਉਸ ਵੇਲੇ ਪਟਨਾ ਸ਼ਹਿਰ (ਜੋ ਬਿਹਾਰ ਵਿਚ ਹੈ) ਸ਼ਹਿਨਸ਼ਾਹ ਦਿੱਲੀ ਦੇ ਮਾਤਹਿਤ ਸੀ । ਜੇ ਕੋਈ ਹੋਰ ਪਟਨਾ ਨਗਰ ਜਾਂ ਭਟਨਾ ਨਗਰ ਥੀ ਮੁਰਾਦ ਹੈ ਤਾਂ ਕਾਠੀਆਵਾੜ ਜਾ ਰਾਜਪੂਤਾਨੇ ਦੇ ਨੇੜੇ ਤੇੜੇ ਹੋਸੀ ਜੋ ਇਕ ਵਰੇ ਦਾ ਰਸਤਾ ਹੈ । (ਪੰਨਾ ੨੯੩) ਉਪਰ ਦਿਤੇ ਕਵੀਆਂ ਦੀਆਂ ਤੁਕਾਂ ਤੇ ਬਾਵਾ ਜੀ ਦੀ ਟੀਕਾ ਟਿਪਣੀ ਤੋਂ ਤਾਂ ਪਤਾ ਲਗਦਾ ਹੈ ਕਿ ਸਾਰਾ ਪਲਾਟ ਮਨ-ਘੜਤ ਹੈ, ਪਰ ਪਟਨ ਦਖਣ ਵਿਚ ਹੋਣ ਬਾਰੇ ਅਕਸਰ ਕਿੱਸਾਕਾਰ ਸਹਮਤ ਹਨ । ਗਲ ਦਰ-ਅਸਲ ਇਹ ਹੈ ਕਿ ਅਜ ਕਲ ਇਸ ਸ਼ਹਿਰ ਨੂੰ ਵਧੇਰੇ ਪਰਸਿੱਧੀ ਪਰਾਪਤ ਨਹੀਂ, ਪੁਰਾਣ ਸ਼ਹਿਰ ਦੇ ਬਿਹ ਮੌਜੂਦ ਹਨ ਜਿਨਾਂ ਦੀ ਖੁਦਾਈ ਪਿਛੇ ਜਹੇ ਹੋ ਰਹੀ ਸੀ " ਤਾਜ ਮਹਲ ਦੇ ਪੰਨਾ ੧੭, ਨੰਬਰ ੧੧, ਸਾਲ ੩ ਵਿਚ ਲਿਖਿਆ ਹੈ : “ਪਟਨ ਸ਼ਹਿਰਸਤ ਮਸ਼ਹੂਰ ਕਿ ਦਰ ਅਹਿਦੇ ਅਰੂਜੇ “ਦਰਾਵਰੀ ਆਨ ਅਰਕਿਜ਼ੇ ਹੁਕਮਰਾਨੀਏ ਖਾਨਦਾਨੇ ‘ਅੰਧਰਾ’-ਵ-ਯਕੇ ਅਜ਼ ਸ਼ਹਿਰਹਾਏ ਮੁਤੱਮਦਨ-ਵ-ਮਤਰੱਕੀਏ ਸ਼ਰਕ ਬ-ਸ਼ਮਾਰ ਮੀ ਰਫਤ-ਵ- ਮੌਕੀਅਤੇ ਮੁਮਤਾਜ਼ ਰਾ ਕਸਬ ਨਮੂਦਾ ਬੂਦ । ਦਰ ਨਵਜੇ ਪਾਰਚਾਏ ਅਬਰੇਸ਼ਮੀ ਜ਼ਰ ਦੋਜ਼ੀ-:-ਸਨੁਆਤੇ ਦੋਬੀ-ਵ-ਬਿਲ ਅਖਸ ਦਰ ਮੁਹਰਾਸਾਜ਼ੀ ਸ਼ੁਹਰਤੇ ਬ-ਸਜ਼ਾ ਦਾਸ਼ਤ ਵ-ਅਜ਼ ਜੁਮਲਾ ਮਸ ਨੂੰ ਅਤੇ ਆਂਕਿ ਅਜ਼ ਰਾਹੇ ਬਰੋਜ਼ਾ (ਭੜੈਚ ਮੌਜੂਦਾ) ਬ-ਬਿਦੇ ਯੂਨਾਨ, ਰੂਸ, ਵ ਮਿਸਰ ਸਾਦਿਰ ਮੀ ਸੂਦ । ਪਾਰਚਾ ਵ-ਜਵਾਹਿਰ, ਆਲਤ ਵ- ਮੁਹਾਏ ਆਂ ਖੋਲੇ ਔਰਦੇ ਪਸੰਦੇ ਸਕਨਾਏ ਆਂ ਮਾਂ ਵਾਕਿਆ ਮੀਂ ਗਰ ਦੀਦ ਪਤਨੇ ਇਮਰੂਜ਼ਾ ਸ਼ਹਿਰੇਸਤ ਮੁਤੱਰਕੀ-ਵ-ਬਰ ਕਿਨਾਰੇ ਗੁਦਾਵਰੀ ਵਾਕਿਆ ਅਸਤ | ਅਹਿਲੇ ਹਨੁਦ ਈ ਸ਼ਹਿਰ ਦਾ ਅਜ਼ ਜਿਹਿਤੇ ਕਿ ਦਰਾਂ ੬੮