ਪੰਨਾ:Alochana Magazine October 1958.pdf/16

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਫੋ () : ਭਾਫ਼ (:) ਦੇਵਨਾਗਰੀ ਵਰਣਮਾਲਾ ਰਾਹੀਂ ਨਹੀਂ ਦਰਸਾਈਆਂ ਜਾ ਸਕਦੀਆਂ । ਅੰਗੇਜ਼ੀ F, q, z ਦੇ ਮੁਕਾਬਲੇ ਵਿਚ ਵੀ ਦੇਵਨਾਗਰੀ ਵਿਚ ਅੱਖਰ ਮੌਜੂਦ ਨਹੀਂ ਮੁਕਦੀ ਗੱਲ ਇਹ ਕਿ ਦੇਵਨਾਗਰੀ ਵਰਣਮਾਲਾ ਬਹੁਤ ਵਿਸਤਰਤ ਹੁੰਦੀ ਹੋਈ ਵੀ ਬਹੁਤ ਸਾਰੀਆਂ ਆਵਾਜ਼ਾਂ ਨੂੰ ਪ੍ਰਗਟ ਕਰਨ ਦੀ ਸਮਰਥਾ ਨਹੀਂ ਰਖਦੀ ਜਦੋਂ ਤਕ ਕਿ ਉਸ ਦੇ ਮੌਜੂਦਾ ਅੱਖਰਾਂ ਜਾਂ ਜਿਨ੍ਹਾਂ ਨੂੰ ਨਵੀਆਂ ਸੂਰਤਾਂ ਨਾ ਦੇ ਲਈਆਂ ਜਾਣ । ਪੁਰਣ ਲਿਪੀ ਦੀ ਇਹ ਪਰਖ ਵੀ ਹੈ ਕਿ ਉਸ ਵਿਚ ਕੋਈ ਅੱਖਰ ਦੇ ਆਵਾਜ਼ਾਂ ਜਾਂ ਧੁਨੀ ਗਾਮਾਂ ਨੂੰ ਪਰਗਟ ਨਾ ਕਰਦੀ ਹੋਵੇ ਤੇ ਨਾ ਇਕੋ ਧੁਨੀ ਗ੍ਰਾਮ ਜਾਂ ਆਵਾਜ਼ ਨੂੰ ਦਰਸਾਉਣ ਲਈ ਉਸ ਵਿਚ ਦੋ ਤਰ੍ਹਾਂ ਦੇ ਚਿੰਨ੍ਹ ਹੋਣ । ਦੇਵਨਾਗਰੀ ਵਿਚ ਹੇਠ ਲਿਖੇ ਚਿੰਨ ਦੋ ਵਖਰੀਆਂ ਆਵਾਜ਼ਾਂ ਲਈ ਨਿਸ਼ਚਿਤ ਹੋ ਗਏ ਹੋਏ ਹਨ :- (e) (_) ਪੰਜਾਬੀ ਲਾਂ ਦੇ ਮੁਕਾਬਲੇ ਵਿਚ ਆਉਂਦੀ ਹੈ ਤੇ () ਜਗਬੀ ਦਲਾਂ ਦੇ ਮੁਕਾਬਲੇ ਵਿਚ ਰੱਖੀ ਜਾ ਸਕਦੀ ਹੈ ਪਰ ਜਦੋਂ () 4 3 ਲਗਦੀ ਹੈ ਤਾਂ ਇਹ ਦੋਲਾਵਾਂ ਦੀ ਸੂਚਕ ਹੁੰਦੀ ਹੈ ਜਿਵੇਂ ਧੇਕ = ਐਬ ਪਰ ਜੇਕ ਵਿਚ ਇਹ (= ਜੇਬ) ਲਾਂ ਦੇ ਬਰਾਬਰ ਹੈ । ਭਾਵੇਂ ਥੋਕ ਵਿਚ ਅਸੀਂ ਇਕ ni ਨੂੰ ਦੋ ਲਾਵਾਂ ਦੇ ਬਰਾਬਰ ਸਿੱਧ ਕਰਨ ਵਿਚ ਕਾਮਯਾਬ ਹੋ ਹੀ ਜਾਂਦਾ ਤੇ ਇਕ ਲਾਂ ਈੜੀ (ਬ) ਦੀ ਮੰਨ ਕੇ ਕਹਿ ਛਡੀਏ ਕਿ ਇਸ ਵਿਚ ਦੋ ਦੀ ਲੜੇ ਨਹੀਂ ਪਰ ਇਹ ਫਰਕ ਤੇ ਸੰਦੇਹ ਦੂਰ ਨਹੀਂ ਕੀਤਾ ਜਾ ਸਕਦਾ ਅਤੇ ਪੜ੍ਹਨ ਲਖਣ ਵਿਚ ਇਹ ਗੱਲ ਖਾਹ-ਮਖਾਹ ਜ਼ਿਹਨ ਵਿਚ ਰਖਣੀ ਪੈਂਦੀ ਹੈ ਕਿ ' ਦੀ ਸੂਰਤ ਵਿਚ ਇਕ ਲਾਂ ਵੀ ਦੁਲਾਂ ਦੇ ਬਰਾਬਰ ਹੈ । (ਅ) ਦੇਵਨਾਗਰੀ ਵਿਚ ਇਕੋ ਧੁਨੀਮ (Phoneme) ਨੂੰ ਲਿਖਣ ਦੇ ਵਖਰੇ ਵਖਰੇ ਢੰਗ ਹਨ ਜਿਵੇਂ ਕਿ ਇਕ ਧੁਨੀਮ ਹੈ ਜੋ ਰਿਸ਼ੀ, ਰਿਤੂ, ਰਿਣ, ਰਕਤ, ਰਿਜ਼ਕ, ਰਿਝਾਨਾ, ਰਿੜ੍ਹਨਾ ਆਦਿ ਵਿਚ ਵਰਤ ਮਿਲਦੀ ਹੈ । ਪਰੰਤੁ ਦੇਵਨਾਗਰੀ ਵਿਚ ਇਸ ਇਕੋ ਧੁਨੀਗ੍ਰਾਮ ਨੂੰ ਦੋ ਵਖਰੇ ਵਖਰੇ ਢੰਗਾਂ ਨਾਲ ਦਰਸਾਇਆ ਜਾਂਦਾ ਹੈ ਜਿਵੇਂ : ਬਿ, ਝਰ, ਦੁਧ ਆਦਿ ' ਨਾਲ ਲਿਖਣੇ ਚਾਹੀਦੇ ਹਨ ਤੇ ਵਿਰ, ਰੇਤ, ਵਿਸਾਗ, ਨਿਰਾ ਆਦਿ ਨੂੰ sR” ਨਾਲ ਲਿਖਣਾ ਉਚਿਤ ਹੈ ! | ਅਜ ਕਲ ਦੀ ਰੁਚੀ ਅਨੁਸਾਰ " ਨਾਲ ਲਿਖੇ ਕੁਝ ਸ਼ਬਦਾਂ ਨੂੰ “’’ ਨਾਲ ਵੀ ਲਿਖਣ ਦਾ ਰਵਾਜ ਹੋ ਗਇਆ ਹੈ ਅਤੇ ਹਿੰਦੀ ਕੋਸ਼ਾਂ ਨੇ ਅਜਿਹੇ ਰੁਪ ਵੀ ਰੀਕਾਰਡ ਕੀਤੇ ਹਨ । ਪਰੰਤੂ ਇਨ੍ਹਾਂ ਨਵੇਂ ਰੂਪ ਉਤੇ (*) ਦਾ ਨਿਸ਼ਾਨ ਲਾ ਦਿਤਾ ਹੈ ਜੋ ਇਸ ਗਲ ਦਾ ਸੂਚਕ ਹੈ ਕਿ ਇਨ੍ਹਾਂ ਸ਼ਬਦਾਂ ਨੂੰ ਪੰਡਤਉ ਜਿਆਂ ੧੪