ਪੰਨਾ:Alochana Magazine October 1958.pdf/42

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


ਮੁੜਕਾ ਉਹਦੇ ਬਦਨ ਥੀ' ਬਹੁਤਾ ਵੱਗੇ ਆਣ । ਏਹੁ ਅਲਾਮਤ ਓਸ ਦੀ ਵੇਖੀ ਨਾਲ ਧਿਆਨ । ਤੀਜਾ ਹੁਕਮ ਗੁਰਦਨ ਉੱਤੇ ਹੋਵਦੀ ਜਿਹੜੀ ਇਕ ਸ਼ਿਰੀਆਂ੧ । ਨੀਂਦਰ ਪੈਦਾ ਹੋਵਦੀ ਜਿਸ ਦੇ ਵੱਲੋਂ ਆਣ । ਉਹਦੇ ਉੱਤੇ ਨਿੱਕਲੇ ਜੇ ਕਰ ਦਾਣਾ ਆ । ਮੱਛਰ ਵਾਂਗੂ ਭੁੱਧ ਨੂੰ ਦੂਰੋਂ ਨਜ਼ਰੀਂ ਆ । ਜਾਣ ਬਵੰਜਾ ਦਿਨਾਂ ਵਿਚ ਮਰਸੀ ਉਹ ਬੀਮਾਰ । ਏਹੁ ਨਿਬਾਨੀ ਓਸ ਦੀ ਵੇਖੀ ਆਣ ਪੰਜਾਰ । ਇਬਤਦਾ ਉਸ ਮਰਜ਼ ਦੀ ਲੱਗੇ ਤੇਹ ਪਛਾਣ । ਗ਼ਲਬਾ ਓਸ ਤੇਹ ਦਾ ਰਹੇ ਹਮੇਸ਼ਾ ਆਣ । ਚੌਥਾ ਹੁਕਮ ਜੇ ਕਿਸੇ ਬੀਮਾਰ ਦੇ ਉੱਤੇ ਜਿਸਮ ਜ਼ਬਾਨ । ਪੈਦਾ ਹੋਵੇ ਮਣੀ ਮੰਗਣ ਵਾਂਗੂ ਆਣ । ਸ਼ਕਲ ਜੇ ਹੋਵੇ ਓਸ · ਦੀ, ਕੁੱਤੇ ਮੱਖੀ ਵਾਂਗ । ਯਾ ਉਹ ਦਿੱਥੇ ਭੁੱਧ ਨੂੰ ਤੁਖ਼ਮ ੨ਹਰਨੇਲਾ ਵਾਂਗੁ ! ਮਰਸੀ ਓਸੇ ਦਿਨ ਦੇ ਅੰਦਰ ਉਹ ਬੀਮਾਰ । ਇਬਤਦਾ ਉਸ ਮਰਜ਼ ਦੀ ਏਹੁ ਨਿਸ਼ਾਨੀ ਯਾਰ । ਖ਼ਾਹਿਸ਼ ਚੀਜ਼ਾਂ ਗਰਮ ਦੀ ਉਹਨੂੰ ਹੋਸੀ ਆਇ ॥ ਤਬਾ ਕੈਫ਼ੀਅਤੜੇ ਜਿਨ੍ਹਾਂ ਦੀ, ਹੋਸੀ ਗਰਮ ਭਰਇ ॥ | ਪੰਜਵਾਂ ਹੁਕਮ ਜੇ ਕਿਸੇ ਬੀਮਾਰ ਦੀ ਬਾਜ਼ੀ ਉੱਗਲਾਂ ਵਿੱਚ . ! ਪੈਦਾ ਹੋਵੇ ਵਿੱਮਣੀ ਕਰ ਦੇਵੇ ਉਹ ਜਿੱਚ । ਰੰਗਤ ਕਾਲੀ ' ਓਸ ਦੀ ਐਪਰ ਛੋਟੀ ਹੋਇ । ਵਾਂਗੂ ਦਾਣੇ ਮਦਰ ਦੇ ਪੈਦਾ ਹੋਇ ਖਲੋਇ । ੧. ਇਕ ਰਗ । ੨, ਅਰਿੰਡ ਦਾ ਬੀਜ । ੩. ਤਬੀਅਤ ਦੀ ਹਾਲਤ । ਤਾਸੀਰ ਤੇ ਸੁਭਾਉ o