ਪੰਨਾ:Alochana Magazine October 1958.pdf/47

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਜਿਉ ਕਰ ਛਾਲਾ ਅੱਗ ਤੋਂ ਪੌਦਾ ਆਣ ਭਰਾ : ਸੋਜ਼ਸ਼ ਤੇਜ਼ੀ ਓਸ ਦੀ, ਈਵੇਂ ਨਜ਼ਰੀ ਆ | ਇਬਤਦਾ ਉਸ ਮਰਜ਼ ਤੋਂ ਸਤ ਦਿਨ ਅੰਦਰ ਬਾਰ । ਕਰੀਂ ਪਛਾਨ ਖਲੋਇ ਕੇ, ਮਰਸੀ ਉਹ ਬੀਮਾਰ । ਏਹੁ ਅਲਾਮਤ ਓਸ ਦੀ, ਵੇਖੀਂ ਨਾਲ ਧਿਆਨ । ਬਹੁਤੀ ਕੈ ਕਰੇਸੀਆ ਇਬਤਦਾ ਵਿਚ ਆਣ । | ਸਤਾਰਵਾਂ ਹੁਕਮ ਜੇ ਕਿਸੇ ਬੀਮਾਰ ਦੀ, ਦਾੜੀ ਹੇਠ ਭਰਾ । ਸੁਰਸ਼ ਫਿਮਣੀ ਇਕ ਨਿਕਲੇ, ਵਾਂਗੁ ਹਰgਹਾ ਆ | ਵਿੱਚ ਬਵੰਜਾਂ ਦਿਨਾਂ ਦੇ, ਮਰਸੀ ਉਹ ਬੀਮਾਰ । ਏਹੋ ਉਹਦੇ ਵਾਸਤੇ ਦਿਲ ਵਿਚ ਬੰਨ੍ਹ ਕਰਾਰ । ਅੰਦਰ ਉਹਦੀ ਮੌਤ ਦੇ ਏਹੁ ਅਲਾਮਤ ਜਾਣ । ਇਬਤਦਾ ਉਸ ਆਵਸੀ ਬਹੁਤ ਬੁੱਕ ਪਛਾਣ । ਅਠਾਰੁਵਾਂ ਹੁਕਮ ਸਿਰ ' ਹਸ਼ਫ਼ੇ ਤੇ ਦਰਦ ਦੇ ਪੈਦਾ ਹੋਵੇ ਆਣ । ਕਦੇ ਕਦੇ ਉਹ ਹੋਵਈ ਅੰਦਰ ਬਾਜ਼੨ ਇਨਸਾਨ੩ ॥ ਸ਼ੁਰੁ ਹੋਸੀ ਜਾਂ ਦਰਦ ਉਹ ਸਿਰ ਹੁਸ਼ਫ਼ੇ ਤੇ ਯਾਰ । ਉਹਦੇ ਪਿੱਛੋਂ ਅਰਕ ਦੇ ਅੰਦਰ ਕਰੀਂ ਵਿਚਾਰ । ਅੰਦਰ ਕੁਹਣੀ ਹੱਥ ਦੇ ਫਿਮਣੀ ਨਿਕਲੇ ਆ । ਮਿੱਟੀ ਰੰਗੀ ਭੁੱਧ ਨੂੰ, ਦਿੱਸੇ ਉਹ ਭਰਾ । ਅੰਦਰ ਪੰਜਾਂ ਦਿਨਾਂ ਦੇ ਅਰਸੀ ਉਹ ਬੀਮਾਰ । ਏਹੋ ਉਹਦੇ ਵਾਸਤੇ ਦਿਲ ਵਿਚ ਬੰਨੁ ਕਰਾਰ ਇਬਤਦਾ ਵਿਚ ਓਸ ਦੇ ਏਹੁ ਅਲਾਮਤ ਜਾਣ । ਖ਼ਾਹਿਸ਼ ਪੀਣ ਸ਼ਰਾਬ ਦੀ ਬਹੁਤੀ ਹੋਵਸੁ ਆਣ । ਉਨੀਵਾਂ ਹੁਕਮ . ਜੇ ਕਿਸੇ ਬੀਰ ਦੇ ਸੱਜੀ ਤਰਫ਼ੇ ਯਾਰ । ਮਿੱਟੀ ਰੰਗੀ ਿਮਣੀ ਨਿਕਲੇ ਆਣ ਹਜਾਰ । ੧. ਸੁਪਾਰੀ, ਇੰਦੀ ਦਾ ਸਿਰਾ । ੨. ਕਿਸੇ । ੩. ਪੁਰਸ਼ !