ਪੰਨਾ:Alochana Magazine October 1958.pdf/48

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


ਇਬਤਦਾ ਉਸ ਮਰਜ਼ ਤੋਂ ਨੌਂ ਦਿਨ ਪਿਛੋਂ ਆਣ । ਅੱਵਲ ਸੂਰਜ ਚੜ੍ਹਨ ਬੀ ਮਰਸੀ ਉਹ ਪਹਿਚਾਣ । ਇਬਤਦਾ ਵਿਚ ਓਸ ਦੇ ਏਹ ਨਿਸ਼ਾਨੀ ਹੋ । ਆਵਣ ਬਹੁਤ ਉਬਾਸੀਆਂ ਵੇਖੀ ਆਣ ਖਲੋ । ਵੀਹਵਾਂ ਹੁਕਮ ਜੇ ਕਿਸੇ ਬੀਮਾਰ ਦੀ ਅੰਦਰ ਖੱਬੀ ਬਗ਼ਲ । ਫੋੜਾ ਨਿਕਲੇ ਆਇ ਕੇ ਵੇਖੀ ਕਰ ਕੇ ਅਕਲ । ਬਿਹੀ ਬਰਾਬਰ ਭੁੱਧ ਨੂੰ ਜੇ ਉਹ ਦਿੱਸੇ ਯਾਰ । ਓਥੇ ਕਰੀ ਕਿਆਸ ਤੂੰ ਅੰਦਰ ਓਸ ਬੀਮਾਂਰ । ਇਬਤਦਾ ਉਸ ਮਰਜ਼ ਤੋਂ ਪੰਝੀਹਾਂ ਦਿਨਾਂ ਤੀਕ ॥ ਅੰਦਰ ਏਸ ਮਿਆਦ ਦੇ ਮਰ ਜਾਸੀ ਉਹ ਠੀਕ 1 ਏਹੁ ਨਿਸ਼ਾਨੀ ਓਸ ਦੀ ਦਿਲ ਵਿਚ ਕਰੀਂ ਖ਼ਿਆਲ । ਨੀਦਰ ਵਲੋਂ ਓਸ ਨੂੰ ਗ਼ਲਬਾ੨ ਹੋਗੁ ਕਮਾਲ । ਇਕੀਹਵਾਂ ਹੁਕਮ ਜੇ ਕਿਸੇ ਬੀਮਾਰ ਦੇ ਗੱਫੇ ਉੱਤੇ ਯਾਰ । ਿਮਣੀਆਂ ਜੇ ਹੋਵਨ ਪੈਦਾ ਬ-ਸ਼ੁਮਾਰ । ਕਾਲੀ ਰੰਗਤ ਤਿਨ੍ਹਾਂ ਦੀ ਜੇ ਕਰ ਵੇਖੀਂ ਆਣ । ਨਿਸਬਤ ਓਸ ਬੀਮਾਰ ਦੀ ਈਵੇਂ ਕਰੀਂ ਗੁਮਾਨ । ਵਿੱਚ ਅਠਾਈਆਂ ਦਿਨਾਂ ਦੇ ਮਰਸੀ ਉਹ ਬੀਮਾਰ ! ਇਬਤਦਾ ਉਸ ਮਰਜ਼ ਦੀ ਏਹੁ ਮਿਆਦ ਵਿਚਾਰ । ਇਬਤਦਾ ਉਸ ਮਰਜ਼ ਦੀ ਏਹੁ ਨਿਸ਼ਾਨੀ ਜਾਣ ! ਹਿਸ਼ ਸਰਦ ਹਵਾਆਂ ਦੀ ਉਹਨੂੰ ਹੋਸੀ ਆਣ । ਨਾਲੇ ਸਰਦਾ ਗਿਅ ਦੀ ਖਾਹਿਸ਼ ਬਹੁਤੀ ਹੋਇ ॥ ਓਸ ਸਬੱਬੂ ਮਰਜ਼ ਇਹ ਪੈਦਾ ਹੋਇ ਖਲੋਇ । | ਬਾਈਵਾਂ ਹੁਕਮ ਜੇ ਕਿਸੇ ਬੀਮਾਰ ਦੀ ਪੁੜਪੁੜੀ ਉਤੇ ਯਾਰ । ਫੋੜਾ ਪੈਦਾ ਹੋਵਸੀ, ਖੱਬੀ ਤਰਫ਼ ਵਿਚਾਰ । ੧. ਹੀ ਦਾਣਾ । ੨. ਦਬਾਉ 6s