ਪੰਨਾ:Alochana Magazine October 1959.pdf/10

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


ਵਖਰੀ ਹੈ । ਆਪਣੇ ਕਿੱਸੇ ਨੂੰ ਉਹ ਪੰਜਾਬ, ਹਜ਼ਾਰਾ ਜਾਂ ਰਾਂਝੇ ਦੇ ਖਾਨਦਾਨ ਨਾਲ ਆਰੰਭ ਨਹੀਂ ਕਰਦਾ, ਸਗੋਂ ਇਕ ਦਿਨ ਸੈਰ ਕਰਦਾ ਕਰਦਾ ਉਹ fਇਕ ਬਾਗ਼ ਵਿਚ ਜਾ ਨਿਕਲਦਾ ਹੈ, ਲੋਕਾਂ ਤੋਂ ਪੁਛਦਾ ਹੈ ਕਿ ਇਹ ਬਾਗ਼ ਅਰ ਇਹ ਖੰਡਰ ਕਿਸ ਦੀ ਆਲਕੀ ਮਲਕੀਅਤ ਹੈ । ਲੋਕ ਓਸ ਨੂੰ ਦਸਦੇ ਹਨ ਕਿ ਕਿਸੇ ਵੇਲੇ ਇਹ ਬਾਂ ਜਜ਼ਕ ਦੀ ਪੰਡ ਚੁਚਕਾਣਾ -ਜੇ ਅਜ ਇਕ ਇਬਰਤਨਾਕ ਖੰਡਰ ਬਣਿਆ ਪਤ ਹੈ । fਕਿਸੇ ਵੇਲੇ ਇਥੇ ਹੀਰ ਤੇ ਮਾਹੀ ਨੇ ਪ੍ਰੇਮ-ਲੀਲਾ ਰਚੀ ਸੀ--ਜਿਨਾਂ ਦੀ ਕਹਾਣੀ ਸ਼ਾਇਰ ਨੇ ਹਰ ਕਿਸੇ ਕੋਲੋਂ ਸੁਣੀ ਸੀ । ਆਮ ਕਵੀਆਂ ਦੇ ਤਰੀਕੇ ਤੋਂ ਉਲਟ ਉਹ ਪਹਿਲੋਂ ਹੀਰ ਦਾ ਜ਼ਿਕਰ ਕਰਦਾ ਹੈ । ਹੀਰ ਦੇ ਜਵਾਨ ਹੋਣ ਤੇ ਉਸ ਦਾ fuਓ, ਚੰਗੇ ਵਰ ਦੀ ਤਲਾਸ਼ fਚ ਇਕ ਬ੍ਰਾਹਮਣ ਨੂੰ ਮੁਲਤਾਨ ਘਲਦਾ ਹੈ। ਤੇ ਉਹ ਰਿਸ਼ਤਾ ਪੱਕਾ ਕਰ ਆਉਂਦਾ ਹੈ । ਇਸ ਤੋਂ ਪਿਛੋਂ ਝਟ ਹੀ ਰਾਂਝੇ ਦਾ ਜ਼ਿਕਰ ਛੇੜ ਦਿੰਦਾ ਹੈ । ਰਾਂਝੇ ਦੀ ਤਾਰੀਫ਼ ਬੜੀ ਦਿਲਚਸਪ ਹੈ :- ਮਕ ਬੁਲੇ ਬੁਤਾਂ ਬਨੈ ਨਵਾਜ਼ ਨੇ ਨੇ ਕਿ ਫ਼ਸੂਨੇ ਇਸ਼ਕ-ਬਾਜ਼ੀ ਹਰ ਦੁਖ਼ਤਰੇ ਦਲਕਸ਼ ਫ਼ਿਦਾਇਸ਼, ਅਜ਼ ਖੂਸ਼ ਤਹੀ ਪੂਰ ਅਜ਼ ਹਵਾਇਸ਼ ਅਜ਼ ਇਸ਼ਕੇ ਰੁਖ਼ਸ਼ ਖਰਾਬ-ਬੇਤਾਬ, ਬੇਰੂ ਸ਼ੁਦਾ ਬਾ ਬਹਾਨ-ਏ-ਆਬ | ਇਹ ਹੈ ਵੰਝਲੀ ਵਜਾਣ ਵਾਲੇ ਰਾਂਝੇ ਅਰ ਉਸ ਦੇ ਇਸ਼ਕ ਦਾ ਹਾਲ ! ਰਾਂਝੇ ਦੀਆਂ ਇਨ੍ਹਾਂ ਕਰਤੂਤਾਂ ਤੋਂ ਹੀ ਭਰਾ ਉਸ ਨੂੰ ਘਰੋਂ ਕਢ ਦੇਦੇ ਹਨ। ਰਾਹ ਵਿਚ ਲੋਕਾਂ ਦੇ ਆਖੇ ਲੱਗ ਕੇ ਉਹ ਚੁਚਕਾਣੇ ਵਲ ਦਰ ਪੈਂਦਾ ਹੈ । ਜਿਖੇ ਚੀਰ ਅਰ ਉਸ ਦੀਆਂ ਸਹੇਲੀਆਂ ਦਰਿਆ ਦੀ ਸੈਰ ਕਰ ਰਹੀਆਂ ਸਨ । ਇਸੇ ਤਰ੍ਹਾਂ ਆਮ ਤਰਜ਼ ਤੋਂ ਹਟ ਕੇ ਇਕ ਘਟਨਾ `ਚੋਂ ਦੂਜੀ ਘਟਨਾ ਨਿਕਲਦੀ ਜੁੜਦੀ ਆਉਂਦੀ ਹੈ । ਇੰਝ ਲਗਦਾ ਹੈ ਜਿਵੇਂ ਸਾਰਾ ਕਿੱਸਾ ਆਧੁਨਿਕ ਢੰਗ ਦੇ ਕਥਾਨਕ ਅਭਿਵਿਅਕਤੀ ਵਿਚ ਡੁਬਿਆ ਹੋਇਆ ਹੈ । ਮਸਨਵੀ ਮਨੁਖੀ ਪ੍ਰੇਮ ਦੀ ਕਹਾਣੀ ਹੈ, ਪਾਤਰ ਹੱਡਮਾਸ ਦੇ ਬਣੇ ਹੋਏ ਜਿਸਮ ਹਨ ਅਤੇ ਘਟਨਾਵਾਂ ਰੋਜ਼ ਦੀਆਂ ਜਾਣੀਆਂ ਪਛਾਣੀਆਂ ਹਨ :- ਖੇ ਦੀਦ ਕਤਾਰੇ ਗਾਉ-ਮੇਸ਼ਾਂ, ਸ਼ਬ-ਰੰਗ ਬਹਾਰ-ਗਾਊ-ਮੇਸ਼ਾ “ਅੱਜੀ ਬ-ਅਦਾਏ ਰ ਸਮੇ ਪੰਜਾਬ, ਸ਼ਸਤਾ ਨੇ ਖੁਸ ਰਾ ਬ-ਗਰਮ-ਆਬ ਦਸਤਾਰ ਮਹੀਨ-ਓ-ਅਰਗਵਾਨੀ, ਅਜ਼ ਬਹਿਰੇ-ਅਰੂਸੀਅਸ਼ ਨਿਸ਼ਾਨ ਪਖ ਹਰ-ਯਕ ਸਲਾਮ ਕਰਦ, ਦਰ ਦਿਲੇਜ਼ਾਦ ਬਸ ਮਕਾਮ ਮਾ 40 ਨੇ । ਅਜਿਹੇ ਹੋਰ ਅਨੇਕ ਘਟਨ-ਮਲਕ ਪਸੰਗ ਇਸ ਵਿਚ ਬਿਆਨ ਹੋਏ ਹਨ ਕੇਵਲ ਇਕ ਥਾਂ ਤੇ ਠੇਠ ਯਥਾਰਥਕ ਚਿਤਰਣ ਦਾ ਪੱਲਾ ਛੱਡ ਕੇ ਜੋਗ ਦਾ ਕਾਰ.. ਅਰ ਕਰਾਮਾਤੀ-ਅਸਰ ਦਿਖਾਇਆ ਗਇਆ ਹੈ । ਖੇਡੇ ਆਪੇ ਹੀ ਆਂਪਣ ਦਾ