ਪੰਨਾ:Alochana Magazine October 1959.pdf/32

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


ਤੇਰੀ ਅੱਖਾਂ 'ਚ ਹੋਵੇ ਨਾਚ, ਕੁਦਰਤ ਜਗਤ-ਰਾਣੀ ਦਾ , ਤੂੰ ਬਣ ਕੇ ਤੰਦ ਪਿਆਰਾਂ ਦੀ, ਸਮਾਵੇਂ ਵਿਛੜੀ ਤਾਣੀ ਫਿਰ । ਅੰਮ੍ਰਿਤਸਰ ਦੇ ਜ਼ਿਲੇ ਵਿਚ ਇਕ ਨਗਰ ਹੈ ਤਰਨ ਤਾਰਨ । ਉਥੇ ਸਰਬਸਮਿਆਂ ਦੇ ਉੱਚ ਕੋਟੀ ਦੇ ਪ੍ਰਮੁਖ ਵਹਿਗੁਰੂ-ਕਵੀ ਪੰਜਵੇਂ ਗੁਰੂ ਨਾਨਕ ਦੀ ਵਿਆਪਕ ਅਵਸਥਾ ਦਾ ਸਪਰਸ਼ ਹਰ ਸਮੇਂ ਜ਼ਿੰਦਾ ਹੈ । ਪੰਜਵੇਂ ਪਾਤਸ਼ਾਹ ਦੇ ਮਹਾਨ ਦਰਬਾਰ ਸਾਹਿਬ ਤੋਂ ਹਰ ਸਮੇਂ ਕੀਰਤਨ-ਭਰਪੂਰ ਧੁਨੀਆਂ ਦੀ ਭਰਪੂਰਤਾ ਵਿਚ ਉਸ ਦਾ ਬਚਪਨ ਬੀਤਿਆ | ਮਾਨਸਿਕ ਬਿਰਤੀ ਰਾਗਾਂ ਨਾਲ ਭਰ ਗਈ । ਚਾਰ ਸਾਲ ਦਾ ਬੱਚਾ ਜਦ ਪਿਤਾ ਮਾਤਾ ਸੌਂ ਜਾਣ ਤਾਂ ਰਾਤ ਵੇਲੇ ਗਿਆ ਕਰੋ । ਆਕਾਸ਼ ਵਿਚ ਟਿਮ ਟਿਮਾ ਰਹੇ ਸਿਤਾਰਿਆਂ ਵਿਚ ਟਿਕ ਟਿਕੀ ਬਝ ਜਾਏ | ਐਨ ਜਿਥੇ ਸਿਤਾਰਿਆਂ ਦੀ ਲੰਮੀ ਲੀਕ fਇਕ ਰਾਹ ਬਣਾਂਦੀ ਹੈ ਉਥੇ ਇਕ ਤਸਵੀਰ ਬਣ ਜਾਂਦੀ ਸੀ ਉਸਦੀਆਂ ਨਜ਼ਰਾਂ ਸਾਹਵੇਂ | ਸਾਮਰਤਖ ਉਹ ਦੇਖਦਾ-ਦੇਖਦਾ ਰਹਿੰਦਾ। -ਈ ਭਾਵ ਉਸ ਵਿਚ ਉਤਪੰਨ ਨਾ ਹੁੰਦੇ-ਨਾ ਸਤਿਕਾਰ ਦਾ ਨਾ fuਆਰ ਦਾ। ਤਸਵੀਰ ਰੋਜ਼ ਬਣ ਦੀ ਤੇ ਉਹ ਦੇਖਦਾ ਰਹਿੰਦਾ ਜਦ ਤਕ ਕਿ ਨ_ਦ ਅੱਖਾਂ ਨਾ ਮੰਚ ਦੇਂਦੀ । ਉਹ ਕਈ ਵਰੇ ਹਰ ਰਾਤ ਇੰਜ ਨਜ਼ਰਾਂ ਵਿਚ ਭਰਪੂਰ ਹੁੰਦੀ ਰਹੀ ਤੇ , ਫੇਰ ਜਦ ਉਸ ਨੂੰ ਜ਼ਿੰਦਗੀ ਦੀ ਕੁਝ ਵਧੇਰੇ ਹੋਸ਼ ਆਉਣੀ ਸ਼ੁਰੂ ਹੋਈ ਤਾਂ ਉਹ ਤਸਵੀਰ ਲੋਪ ਹੋ ਗਈ । ਕੁਝ ਵਰਿਆਂ ਬਾਦ ਉਸ ਨੇ ਉਸੇ ਵਿਅਕਤੀ ਦੀ ਤਸਵੀਰ ਨੂੰ ਕਈ ਬ ਲਗੀ ਹੋਈ ਦੇਖਿਆ ਅਤੇ ਪਛਣ ਲਇਆ ਕਿ ਇਹ ਉਹੀ ਤਸਵੀਰ ਸੀ ਜੋ ਉਸ ਦੇ ਬਚਪਨ ਦੇ ਪਹਿਲੇ ਵਰਿਆਂ ਨੂੰ ਨਿਵਾਜ ਸੀ । ਫਿਰ ਉਸ ਵਿਚ ਸਤਕਾਰ ਪੈਦਾ ਹੁੰਦਾ ਸੀ ਪਰ ਪਿਆਰ ਨਹੀਂ। ਉਸ ਤਸਵੀਰ ਵਾਲੀ ਸ਼ਖਸੀਅਤ ਨੇ ਬਹੁਤ ਪ੍ਰੇਣਾ ਦਿਤੀ ਕਵਿਤਾ ਲਿਖਣ ਦੀ । ੧੯੩੩ ਦੀਆਂ ਗਰਮੀਆਂ ਦੀ ਉਹ ਘਟਨਾ ਜਿਸ ਦਾ ਜ਼ਿਕਰ ਉਪਰ ਕੀਤਾ ਹੈ ਸਫ਼ੀਰ ਨੂੰ ਸਭਨਾਂ ਤੋਂ ਦੂਰ ਲੈ ਗਈ । ਕੋਈ ਉਸ ਦਾ ਪਿਆਰ ਬਣ ਗਇਆ ਅਤੇ ਪਿਤਾ ਵੀ। ਇਸ ਤਰਾਂ ਕਈ ਵਰੇ ਬੀਤ ਗਏ ੧੯੫੩ ਤਕ ਤੇ ਫਿਰ-ਮਾਸਟਰ ਮਹਿਤਾਬ ਸਿੰਘ ਜੀ ਜਿਨਾਂ ਨੇ ਉਸ ਨੂੰ ਗੋਦੀ ਪਾਲਿਆ ਸੀ ਸਦਾ ਵਾਸਤੇ ਉਸ ਦਾ ਸਾਥ ਛਡ ਗਏ । ਉਨ੍ਹਾਂ ਦੇ ਚਰਣਾਂ ਤੇ ਸਿਰ ਰਖ ਕੇ ਸਫੀਰ ਨੇ ਤਰਲਾ ਪਾਇਆ ਉਮੀਦ ਨਹੀਂ ਸੀ ਤੁਸੀਂ ਵਫ਼ਾ ਨਾ ਕਰ ਮਨੂੰ ਜੀਉਂਦੇ ਨੂੰ ਛਡ ਜਾਉਗ-ਉਨ ਦੇ ਚਿਹਰੇ ਤੇ ਰੌਸ਼ਨੀ ਸੀ ਕੋਈ ਅਸੀਸ ਦਿਤੀ ਉਨਾਂ । ਉਨ੍ਹਾਂ ਦੇ ਜਾਣ ਤੋਂ ਇਕ ਵਰਾ ਬਾਅਦ ਉਹੀ ਤਸਵੀਰ, ਜੋ ਚਾਰ ਪn ਵਰੇ ਦੇ ਬਚਪਨ ਦੀਆਂ ਨਜ਼ਰਾਂ, ਆਕਾਸ਼ ਵਿਚ ਨਿਸ਼ਚਿਤ ਦੇਖਦੀਆਂ ਸਨ ਹਰੇ ਰਾਤ- ਤਸਵੀਰ ਨਾ ਰਹੀ-ਉਸ ਦੇ ਵਿਚਲੀ ਸ਼ਖਸੀਅਤ ਜ਼ਿੰਦਗੀ ਵਿਚ ਆ ਗs ੩੦