ਪੰਨਾ:Alochana Magazine October 1959.pdf/33

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਸਫ਼ੀਰ ਉਨ੍ਹਾਂ ਨੂੰ ਪਿਤਾ ਕਹਿੰਦਾ ਹੈ--ਹਰ ਗਲ ਉਨ੍ਹਾਂ ਨੂੰ ਪੁਛ ਕੇ ਕਰਦਾ ਹੈ- ਕੋਈ ਗ਼ਲਤੀ ਕਰੇ ਤਾਂ ਵੀ ਉਨ੍ਹਾਂ ਕੋਲ ਜਾਂਦਾ ਹੈ--ਕੋਈ ਚੰਗਾ ਕੰਮ ਕਰੇ ਤਾਂ ਵੀ । ਇੰਨਾਂ ਵਿਸਤਾਰ ਪੂਰਵਕ ਜ਼ਿਕਰ ਤਾਂ ਕੀਤਾ ਹੈ ਕਿਉਂਕਿ ਸਫ਼ਰ ਦੀ ਨਵੀਂ ਪੁਸਤਕ ਆਦਿ ਜੁਗਾਦਿ ਦੀ ਕ੍ਰਿਤ ਵਿਚ ਉਸ ਸ਼ਖਸੀਅਤ ਦਾ ਬਹੁਤ ਹਿਸਾ ਹੈ । ਸਫ਼ੀਰ ਦੇ ਦਸਣ ਅਨੁਸਾਰ ਆਦਿ ਜੁਗਾਦਿ ਦੀ ਪਹਿਲੀ ਤੇ ਅਖੀਰਲੀ ਕਵਿਤਾ ਉਸ ਮਹਾਨ ਵਿਅਕਤੀ ਦੀ ਅਨੁਭ ਵੀ ਕ੍ਰਿਤ ਦਾ ਕ੍ਰਿਸ਼ਮਾ ਹ ਨਹੀਂ, ਸਗੋਂ ਉਨ੍ਹਾਂ ਵਲੋਂ ਆਪ ਲਿਖਾਈਆਂ ਹੋਈਆਂ ਹਨ । | ਹੁਣ ਆਪ ਨੂੰ, ਉਸ ਨੂੰ ਵਖਰੇ ਪੱਖਾਂ ਤੋਂ ਵੇਖ ਕੇ ਦਸਣ ਦਾ ਯਤਨ ਕਰਾਂਗਾ | ਪਹਿਲੀ ਕਵਿਤਾ ਉਸ ਨੇ ੧੯੨੫-੨੬ ਵਿਚ ਲਿਖੀ ਸੀ । ਉਨ੍ਹਾਂ ਦਿਨਾਂ ਵਿਚ ਉਹ ਪੰਜਵੀਂ ਜਮਾਤ ਵਿਚ ਪੜ੍ਹਦਾ ਸੀ । ਉਸ ਸਕੂਲ ਵਿਚ ਫਾਰਸੀ ਪੜਾਈ ਜਾਂਦੀ ਸੀ । ਉਰਦੂ ਦਾ ਜ਼ੋਰ ਸੀ। ਪਹਿਲੀ ਵਾਰ ਉਸ ਨੇ ਉਰਦੂ ਵਿਚ ਲਿਖਿਆ । ਪਹਿਲੀ ਸ਼ਿਰੋਮਣੀ ਕਮੇਟੀ ਲਾਹੌਰ ਕਿਲ੍ਹੇ ਵਿਚ ਨਜ਼ਰਬੰਦ ਸੀ, ਜਿਸ ਵਿਚ ਉਸ ਦੇ ਪਿਤਾ ਮਾਸਟਰ ਮਹਿਤਾਬ ਸਿੰਘ ਜੀ ਵੀ ਸਨ ਅਤੇ ਉਸ ਨੂੰ ਬੜੀ ਯਾਦ ਆਉਂਦੀ ਸੀ ਉਨਾਂ ਦੀ ਰੋਜ਼ ਸੋਚਦਾ ਸੀ ਕਿ ਉਹ ਕਿਸ ਤਰ੍ਹਾਂ ਦੀ ਰੋਟੀ ਖਾਂਦੇ ਹੋਣਗੇ ? ਕਿਵੇਂ ਰਹਿੰਦੇ ਹੋਣਗੇ ? ਪੰਜ ਛੇ ਮੀਲ ਤੋਂ ਉਹ ਪੈਦਲ ਚਲ ਕੇ ਪੜਨ ਆਉਂਦਾ ਸੀ, ਮਲਕਪੁਰ ਤੋਂ ਸਾਗਰੀ । ਪੰਜ ਵਜੇ ਸਵੇਰੇ ਤੁਰੰਦਾ ਸੀ ਸੱਤ ਵਜੇ ਪਹੁੰਚਣ ਵਾਸਤੇ ਅਤੇ ਹਰ ਘੜੀ ਖਿਆਲਾਂ ਰਾ ਉਹ ਲਾਹੌਰ ਦੇ ਕਿਲੇ ਵਿਚ ਹੁੰਦਾ ਸੀ । ਕਈ ਮਹੀਨਿਆਂ ਦੇ ਦਰਦ ਭਰੇ ਜਜ਼ਬਾਤ - ਕਵਿਤਾ ਬਣ ਗਏ ਸਨ ਆਪਣੇ ਆਪ | ਓਦੋਂ ਤੋਂ ਲੈ ਕੇ ਹੁਣ ਤਕ ਕਵਿਤਾ ਉਸ ਤੋਂ ਆਪਣੇ ਆਪ ਲਿਖੀ ਜਾਂਦੀ ਹੈ । ਕਿਧਰੋਂ ਪੇਰਣਾ ਨਹੀਂ ਲੈਣੀ ਪੈਦੀ-ਕੋਈ ਮਿਹਨਤ ਨਹੀਂ ਕਰਨੀ ਪੈਂਦੀ 1 ਕੋਈ ਵਿਸ਼ੇ ਨਹੀਂ ਸੋਚਣਾ ਪੈਂਦਾ-ਜ਼ਿੰਦਗੀ ਦੀਆਂ ਕਸ਼ਮਕਸ਼ਾਂ, ਸੁੱਖ ਦੁਖ, ਕੋਈ ਮਹਾਨ ਘਟਨਾਵਾਂ ਆਪਣੇ ਆਪ ਕਾਵਿ-ਸੰਜੇਗ ਦੇ ਸਮੇਂ ਕਵਿਤਾ ਬਣ ਜਾਂਦੀਆਂ ਹਨ। ਕਾਵਿ-ਗੁਣ ਸੋਫੀਰ ਅਨੁਸਾਰ ਜਨਮ ਦੇ ਨਾਲ ਹੀ ਜੰਮਦਾ ਹੈ, ਕੋਈ ਮਿਹਨਤ ਕਿਸੇ ਨੂੰ ਕਵੀ ਨਹੀਂ ਬਣਾ ਸਕਦੀ । ਸਸ਼ੀਰ ਦੀ ਲਿਖਤ ਵਿਚ ਕਦੇ ਵੀ ਕਿਸੇ ਹੋਰ ਦਾ ਪ੍ਰਭਾਵ ਨਹੀਂ fਲੇਗਾ । ਉਸ ਨੇ ਆਪਣੀ ਹੋਂਦ ਦੇ ਬਰਖ਼ਲਾਫ਼ ਸਮਝ ਆ ਹੈ ਕਿ ਕਿਸੇ ਪਾਸਿਓ ਕਿਸੇ ਪੇਰਣਾ ਨੂੰ ਹਾਣੀ ਹੋਣ ਦੇਵੇ । ੧੯੨੮ ਤੋਂ ਬਾਅਦ ੧੯੩ ਤਕ ਕਵਿਤਾ ਉਸ ਨੇ ਆਮ ਤੌਰ ਤੇ ਗੁਰਪੁਰਬਾਂ ਦੇ ਸਮੇਂ ਗੁਰੂ ਸਾਹਿਬਾਨ ਬਾਰੇ ਲਿਖੀ ਤੇ ਫਿਰ - ਇਕ ਅਜੀਬ ਘਟਨਾ ਹੋਈ । ਇਕ ਦਿਨ ਦੇ ਸ਼ਿਅਰ ਲਿਖੇ ਗਏ-ਬੰਦੇ ਚਾਰ ਸ਼ਿਅਰਾਂ ਨਾਲ ਬਣਦਾ ਸੀ3ਖ ਅਤ ਤੇ ਜ਼ੋਰ ਉਹ ਪਾਣੀ ਨਹੀਂ ਸੀ ਚਾਹੁੰਦਾ-ਰਾਗੀ ਸੰਤ ਸਿੰਘ ਜੋ ਤਰਨ ੩੧