ਪੰਨਾ:Alochana Magazine October 1959.pdf/36

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


. ਖੁਣੀ ਤਾਂ ਮਹਾਨ ਭਾਵਾਂ ਤੋਂ ਭਰਪੂਰ ਸਰ ਨੇ ਪਹੁੰਚਣਾ ਆਪਣੇ ਕਿਊਬੀਕਲ ਵਿਚ । ਜ਼ਿੰਦਗੀ ਇਸ ਤਰ੍ਹਾਂ ਦੀ ’ਚੋਂ ਉਸ ਨੇ ਲਿਖਣਾ ਸ਼ੁਰੂ ਕੀਤਾ :- ੪.੬੩੪ ਸੱਜਣ ਜ਼ਰਾ ਗਾ ਕੇ ਸੁਣਾ ਤੇ ਸਹੀ, ਕੋਇਲਾਂ ਦੀ ਕੂਕ ਘੁਕਾ ਤੇ ਸਹੀ । ਕਹਿੰਦੇ ਨੇ ਬੰਸੀਧਰ ਏਂ, ਜ਼ਰਾ ਫੇਰ ਕੇ ਨਾਚ ਨਚਾ ਤੇ ਸਹੀ । ਜੇ ਸੱਚ ਮੁਚ ਕੁਝ ਕਰ ਸਕਨਾ ਏਂ, | ਤਦ ਦਿਲ ਦਾ ਚਮਨ ਖਿੜਾ ਤੇ ਸਹੀ । ਡੈਨੂੰ ਫੁਲਾਂ ਦੇ ਮਹਿਲੀਂ ਵਸਾਵਾਂਗੀ, ਛਡ ਦੂਰੀਆਂ ਨੇੜੇ ਆ ਤਾਂ ਸਹੀ । ਤੇਰੀ ਕੁਦਰਤ ਵਿਚ ਜੇ ਜਾਨ ਹੈ ਤਾਂ, ਕੋਈ ਜਲਵਾ ਸਾਨੂੰ ਦਿਖਾ ਤੇ ਸਹੀ ! ਕਿਹੜੀ ਆਸ ਤੇ ਮੰਨੀਏ ਹੋਦ ਤੇਰੀ, ਕੋਈ ਨੁਰ-ਛਹਿਬਰਾਂ ਲਾ ਤੇ ਸਹੀ । ਤੰਦਰੁਸਤ ਜਵਾਨੀਆਂ ਚਾਹੁੰਨਾਂ ਏਂ ਤਾਂ, ਸਾਨੂੰ ਆਪਣੇ ਨਾਲ ਖਿਡਾ ਤੇ ਸਹੀ । ਚੰਨ ਤਾਰੇ ਛਲਕ ਉਛਾਲ ਦਿਆਂ, ਲਾ ਬਲੀ ਲੈ ਲਰਜ਼ਾ ਤੇ ਸਹੀ । ਸਾਈਂ ਚਾਹੁਨਾ ਏ ਮਸਤੀ ਦੇ ਪਿਆਰਾਂ ਦੀ, ਜ਼ਰਾ ਘੁਟ ਕੇ ਤੇ ਛਾਤੀ ਲਗਾ ਤਾਂ ਸਹੀ । ਖੌਰੇ ਕਲ੍ਹ ਨੂੰ ਫੇਰ ਤੂੰ ਭੁੱਲ ਜਾਵੇਂ, ਹੁਣ ਵੇਲਾ ਹੈ ਆ ਠੰਢ ਪਾ ਤੇ ਸਹੀ । ਸਾਨੂੰ ਕੀ ਕੋਈ ਵੇਂਹਦੇ ਤਾਂ ਵੇਖਣ ਦੇਹ, ਆ ਤੂੰ ਆਪਣੇ ਕੌਲ ਨਿਭਾ ਤੇ ਸਹੀ । ਤੇ ਕਿਉਂਕਿ ਮਾਹੀ ਨੇ ਕੁਹਮਰੀ ਪਹਾੜ ਤੇ ਉਸ ਨੂੰ ਪ੍ਰੀਤਮ ਜੀ ਆਖ ਕੇ ਖਾ ਪਿਆਰ ਕੀਤਾ ਸੀ-ਸਫ਼ੀਰ ਨੇ ਵੀ ਆਪਣੇ ਪਯ ਨੂੰ ਪਤਮ ਕਹਿਣਾ ਸ਼ੁਰੂ " ਲਇਆ ਸੀ, ਇਸੇ ਕਰ ਕੇ ਉਸ ਨੇ ਕਹਿਆ:- ਵਾਹ ਪ੍ਰੀਤਮ ਦੇ ਨਿਆਰੇ ਪ੍ਰੀਤਮ, | ਮਤਵਾਲੇ ਘੁਟ ਕੁ ਪਿਲਾ ਤੇ ਸਹੀ । ਨੈਣਾਂ ਵਿਚ ਨੈਣ ਰਸਾ ਪ੍ਰੀਤਮ, ਛੂਹ ਪਾ, ਮਹਿਕਾ, ਮਸਤਾ ਤੇ ਸਹੀ । ਆਰ