ਪੰਨਾ:Alochana Magazine October 1959.pdf/40

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਹੋ ਜਿਦੇ ਸੋਮੇਂ ਆਉਂਦੇ, ਪਰੀਆਂ ਦੇ ਪਾਣੀ । ਜਿਦੇ ਪਤਰਾਂ 'ਚ ਦਿਸਦੇ, ਬੜ੍ਹਮੰਡਾਂ ਦੇ ਪਾਣੀ । ਜਿਦੇ ਰੋਮ ਰੋਮ ਵਿਚ ਹਸਤੀ ਲਰਜ਼ਾਈ । ਸ਼ਹ ਰੰਗ ਰੰਗਣਾ ਮੇਰਾ ਦੂਰ ਟਿਕਾਣਾ । ਚੰਦਰਮਾਂ ਚੋਂ ਭਰ ਭਰ, ਅੰਗੂਰੀ ਪਿਆਲੇ । ਪੀ ਪੀ ਦਿਲ ਮਸ, ਰੂਹ ਹੋਣ ਉਜਾਲੇ । ਚੰਗਿਆੜੇ ਉੱਡਦੇ ਨੂਰਾਂ ਦੇ ਸਿੱਖਾਲੇ । | ਫੁਲ ਝੜੀਆਂ ਚਲਾਣਾ-' ਮੇਰਾ ਦੂਰ ਟਿਕਾਣਾਂ। ਮੇਰਾ ਓਥੇ ਟਿਕਾਣਾ, ਜਿਥੇ ਕੋਈ ਨਾ ਟਿਕਾਣਾ । ਬੋਲਣ ਨਾ ਬੁਲਾਣਾ, ਨਾਂ ਆਉਣਾ ਨਾ ਜਾਣਾ । ਪਿਆਰਾਂ ਨੂੰ ਪੀ ਪੀ, ਪਿਆਰਾਂ ਨੂੰ ਨਿਭਾਣਾ ॥ ਨਾ ਨਵਾਂ ਨਾ ਪੁਰਾਣਾ ਮੇਰਾ ਦੂਰ ਟਿਕਾਣਾ । ਇਸ ਤਰ੍ਹਾਂ ਦੀਆਂ ਭਿੰਨ ਭਿੰਨ ਵਿਸ਼ਿਆਂ ਤੇ ਜੀਵਨ ਦੀ ਕਾਵਿ-ਮਈ ਕ੍ਰਿਤ ਚ ਉਸ ਨੇ ਦੋ ਕੁ ਹਜ਼ਾਰ ਤੋਂ ਉਪਰ ਕਵਿਤਾਵਾਂ ਤੇ ਰੁਬਾਈਆਂ " ਤੋਂ ਪੂਰੇ ਪੰਝੀ ਸਾਲ ਪਹਿਲਾਂ-ਇਕ ਦੁਪਹਿਰ ਕਾਵਿ-ਦੇਵੀ ਦੀ ਮਹਾਨ ਉਪਾਅ ਚ ਉਸ ਨੇ ਕਾਵਿ ਦੇਵੀ ਨਾਂ ਹੇਠ ਤਿੰਨ ਸੌ ਚੌਹਠ ' ਸ਼ਿਅਰ ਇਕੋ ਸਾਂਹ ਲਿਖ, 1 ਕਵਿਤਾ ਦਾ ਇਤਨਾ ਭਖਾ ਸੀ ਕਿ ਕੋਈ ਅਧੀ ਬਾਲਟੀ ਪਾਣੀ ਦੀ ੫ ਕਵਿਤਾ ਪਕਾਸ਼ਮਈ ਜਲਾਲ ਦੀ ਅਵਸਥਾ 'ਚੋਂ ਉਸ ਦੇ ਰਸ ਸਿਮਰ ਸਕੀ । ੨। ਵਰ ਪਹਿਲਾਂ ਦੀ ਗੱਲ ਹੈ ਉਸ ਨਾਲ ਅਨਿਆਂ ਹੋਇਆ। ਉਸ ਸਮੇਂ ਵੀ ਧੜੇ ਚਲਦੇ ਸਨ। ਅੱਜ ਦਾ ਪ੍ਰਯੋਜਨ ਇਹ ਦਸਣਾ ਹੈ ਕਿ ਉਹ ਆ ਸੋਸ ਨੇ ਸਫ਼ੀਰ ਦੇ ਦਿਲ ਤੇ ਸਖਤ ਚੋਟ ਮਾਰੀ । ਦੋ ਹਜ਼ਾਰ " ਉਪਰ ਕਵਿਤ ਭੋਰੇ ਵਿਚ ਪਾ ਦਿਤੀਆਂ | ਅੱਜ ਪੰਜਾਬੀ ਕਵਿਤਾ ਦੀ ਪਾ ਉਲੀਕਣ ਲਗਿਆਂ ਉਸ ਦੇ ਕੁਦਰਤੀ ਨਕਸ਼ਾਂ ਦਾ ਉਜ਼ਰ ਨਜ਼ਰਾਂ ਤੋਂ ਉਹ ਹੈ । ਸਫ਼ੀਰ ਸਮਝਣ ਵਿਚ ਮੁਸ਼ਕਿਲ ਲਗਦਾ ਹੈ । ਮਹਾਨ ਦੋਸ਼ ਲਾਇ ਕਿ ਉਸ ਨੂੰ ਰਾਗ ਭਰਪੂਰ, ਤੁਕਾਂਤ ਪੂਰਤ ਕਵਿਤਾ ਲਿਖ ਨਹੀਂ... ... ਖੈਰ ਸਫ਼ੀਰ ਅਨੁਯਾਈ ਸੀ ਕਿਸੇ ਦਾ--ਕਵਿਤਾ ਲਿਖਣ ਧਰ ਤਾਂ ਦਿਨ ਰਾਤ ਉਹ ਹਰ ਕਾਵਿ-ਸੰਜੋਗ ਨੂੰ ਜੀਉਂਦਾ ਪਾਣੀ ਦੀ ਪੀਣ ਪਿਛੋਂ ਇਹ ਦਸਣਾ ਹੈ ਕਿ ਉਹ ਅਨਿਆਂ ਬੀ ਕਵਿਤਾ ਦੀ ਪਰੰਪਰਾ ਨੂੰ ਰ ਨਜ਼ਰਾਂ ਤੋਂ ਉਹਲੇ ਰਹਿੰਦਾ ਇਆ ਜਾਂਦਾ ਹੈ ਕਵਿਤਾ ਲਿਖਣੀ ਉਸ ਨੇ ਬੰਦ ੩੮