ਪੰਨਾ:Alochana Magazine October 1959.pdf/42

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਰਹਿਆ ਸੀ । ਕਵਿਤਾ ਗਾਈ ਜਾ ਰਹੀ ਸੀ । ਕਈ ਹਾਰਾਂ ਉਸ ਨੇ ਬਦਲੀਆਂ ਇਕ ਦਿਨ ਬਸ ਵਿਚ ਬੈਠ ਕੇ ਉਹ ਲਾਹੌਰ ਤੋਂ ਰਾਵਲਪਿੰਡੀ ਜਾ ਰਹਿਆ ਸੀ । ਕਾਵਿ-ਭਾਵਾਂ ਵਿਚ ਮਖ਼ਮੂਰ ਸੀ । ਝ , ਦਰਿਆ ਤੋਂ ਬਸ ਲੰਘ ਰਹੀ ਸੀ। ਝਨਾਂ ਦੇ ਹਵਾ ਦੇ ਝੂਕੇ ਨੇ ਉਸ ਦੇ ਹੋਠ ਖੋਲ ਦਿਤੇ । ਫਰਕਦੀ ਫਰਕਦੀ ਕਵਿਤਾ ਕਹਿਣ ਲਗੀ : ਇਸ਼ਕ ਮੇਰੇ ਯਾਰ ਦਾ ਕਹੇ ਰੋ ਪਈ ਏ ਨਹੀਂ ਮਿਲਿਆ ਤੇ ਝੂਰਨੀ ਏਂ ਕਾਹਨੂੰ ਨੀਝਾਂ ਲਾ ਲਾ ਕੇ ਅਬਰਾਂ, . ਪਏ ਨਕਸ਼ੇ ਅਕਾਸ਼ਾਂ ਦੇ ਰੁਲਦੇ ਤੇਲ ਤੇਰੇ ਨੈਣਾਂ ਦੀ ਵਿੱਚ । ਰੁਝ ਗਈ ਏ ਤਮਾਸ਼ਿਆਂ ਵਿਚ ਤੂੰ ਰੋਣਾਂ ਇਕ ਖੇਡ ਬਣ ਗਈ। ਚੰਗੇ ਭਾਗ ਸਜਣ ਰੁਸ ਟੁਰਿਆ, ਮੈਂ ਜੁਗ ਜੁਗ ਜੀਆਂ ' ਤੇਰੇ ਵਿਚ ਨਾ ਰੋ ਨੀ ਇਸ਼ਕ ਮੇਰੇ ਯਾਰ ਦਾ ਕਹੇ.......... ਵਤਾ ਜਾਗ ਪਈ ਸੀ । ਰਾਵਲਪਿੰਡੀ ਤੋਂ ਵਾਪਸ ਆ ਕੇ ਰਾਵੀ ਦੇ ਕੰਢੇ 3 ਵਿਚ ਫਿਰ ਹਿਆ ਸੀ । ਰੇਤ ਦੇ ਕਿਣਕਿਆਂ ਦੀ ਚਮਕ ਭਰਪੂਰ ਮ: ਵਿਸਤਾਰ ਦਾ ਵਿਸ਼ਲੇਸ਼ਣ ਕਰ ਰਹੀ ਸੀ । ਇਕ ਮਨੀ ਭਰੀ ਲਈ ਰੇਤ ਦੀ ੪ ਮਨ-ਅੰਤਰ ਦੇ ਮਧਰ ਗਾਇਕ ਚੋਂ ਕੋੜਾਂ ਹਾਰਾਂ ਉਘੜੀਆਂ । ੧੧ ਕਣਕ ਜਾਂ ਉਸ ਨੇ ਅਨੇਕ ਦੀਦਾਰ ਪਰਸਣੇ ਚਾਹੇ | ਰਾਗ ਦਾ ਚਮਕ ਭਰਪੂਰ ਬ੍ਰਹਮੰਡਾਂ ਦੇ 1 ਭਰ ਲਈ ਰੇਤ ਦੀ ਉਸ ਨੇ । ਆ । ਹਥ ਖੋਲ ਕੇ ਰੇਤ ਦੇ ਤੇ ਸਰੂਰ ਨੇ ਮਿੱਟੀ ਦੀ ਮੁਠੀ ਨੂੰ ਉਂਗਲਾਂ ਚੋਂ ਕਰਦਿਆਂ ਗਾਇਆ : ਇਕ ਮਿਟੀ ਦੀ ਮੁਠi, ਭਰ ਕੇ, ਨੈਣਾਂ ਨਾਲ ਨੀਝ ਲਾ ਤੱਕੀ, ਨਕਬ ਗਵਾਚੇ ਹੋਏ ਨਾ ਦਿਸੇ, ਰੋਨ ਸਾ ਨ ਸਕੀ ; ਲਡ ਲਡਾ ਚਮਕੀਲੀਆਂ ਘੁੰਘਰਾਲੀਆਂ ਨਜ਼ਰ ਸਹਿਕ ਕੇ ਥਕੀ ; ਕੇਰ ਕੇਰ ਉਗਲਾਂ ਚੋਂ ਭੋ ਤੇ