ਪੰਨਾ:Alochana Magazine October 1959.pdf/46

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


ਇਸੇ ਦੁਖਦਾਈ ਨਾਵ ਨੂੰ ਆਮ ਵਾਪਰਦਾ ਵੇਖ ਕੇ ਉਹ ਸਹਾਰ ਨਾ ਸਕਿਆ ਅਤੇ ਉਸ ਨੇ ਲਿਖਿਆ : ਮੂੰਹ ਜ਼ੋਰ ਜਵਾਨੀਆਂ ਰੁਲ ਰਹੀਆਂ ! ਸਮਝ ਨਾ ਸਕਣ ਖ਼ਿਆਲ ਆਪਣੇ ਘਰਾਂ ਖਾਣ ਮਚਦੀਆਂ ਲਾਵਾਂ । ਪਤ ਲਈ ਉਪਜਾਈਆਂ ਜਿੰਦਾਂ ਮਾਣ-ਮੁਗਧ ਹੋ ਤ੍ਰਿਸ਼ਨਾ ਅੰਦਰ ਕੋਲ ਕਿਸੇ ਵਿਚ ਘੁਲ ਰਹੀਆਂ ! ਮੂੰਹ ਜ਼ੋਰ ਜਵਾਨੀਆਂ ਰੁਲ ਰਹੀਆਂ ! ਦੁਨੀਆਂ ਦੀ ਹਾਲਤ ਨੂੰ ਦੇਖ ਕੇ, ਜ਼ਮਾਨੇ ਦੀ ਪਰੇਸ਼ਾਨੀ ਦਾ ਜਾਇਜ਼ਾ ਲੈ ਕੇ ਉਸ ਨੇ ਪੁਕਰਿਆ :- ਅਬਰੁ ਤਾਂ ਫੁਟ ਫੁਟ ਕੇ ਰੋਂਦੇ ਜੰਮਣ ਤੇ ਹਾਸੇ ਪਏ ਹਸਦੇ ਨੇ ਬੇਸਮਝੀ ਉਤੇ ਉੱਜ ਮੈਂ ਰੱਬ ਦਾ ਨਾਂ ਸੁਣ ਸੁਣ ਕੇ ਹੋਂਦਾ ਰਵਾਂ ਹੈਰਾਨ ! ਸੂਰਜ ਦਾ, ਦੀਵੇ ਦਾ, ਚਾਨਣ ਤਾਂ ਕਰਦਾ ਹੈ ਦੂਰ ਪਖਾਂ ਦਾ ਹਨੇਰ, ਨੈਣਾਂ ਦੇ ਵਿਚ ਜੋ ਸਿਕ ਭਰੀ ਹੈ ਉਹ ਲਭਦੀ ਨਿਆਰੀ ਸਵੇਰ, ਦੁਖਾਂ ਸੁਖਾਂ ਦੀ ਸਦੀ ਵਿਚ ਵਹਿੰਦੀ ਜਾਂਦੀ ਹੈ ਜਿੰਦ ਅਗਆਨ ( ਆਪਣੇ ਦੇਸ਼ ਦੀ ਪਰਾਧੀਨਤਾ ਨਾਲ ਉਸ ਨੂੰ ਰੋਸ ਸੀ ( ਕਤਕ ਕੂੰਜਾਂ . ਹਿੰਦੁਸਤਾਨ ਨਾਂ ਦੀ ਕਵਿਤਾ ਅਤੇ ਪਾਪ ਦੇ ਸੋਹਿਲ ਵਿਚ , “ਜੇਲ' ਨਾਂ ਦੀ ਉਸ ਦੀ ਮਾਨਸਿਕ ਪੀੜ ਦੀਆਂ ਲਖਾਇਕ ਹਨ । ਉੱਨੀ ਸੌ ਤਿਤਾਲੀ ਬੀਤ ਗਇਆ । ੧੯੪੪ ਨਵੇਂ ਭਾਵ ਲੈ ਕੇ ਆ ਨਵੇਂ ਰੰਗ ਉਜਾਗਰ ਹੋਏ । ਰੋਮਾਂਸ ਦੀ ਚਮਕ ਕਵਿਤਾ ਚੋਂ ਉਭਰਣੇ ਕਾਵਿ ਸਰੋਦ ਨਵੀਆਂ ਕਸਕਾਂ ਖਾ ਕੇ ਵਹਿਣ ਲਗਾ । ਕਿਸੇ ਨੂੰ ਉਸ ਨੇ ਵਿਆਕੁਲਤਾ ਦਸਦਿਆਂ ਪੁਛਿਆ : ਨੀਦ ਕਿਵੇਂ ਆਈ ! ਛੁਪ ਗਏ ਨੈਣਾਂ ਸਾਹfਓਂ ਤਾਰੇ ਖੁਲੇ ਹੋਏ ਨੈਣ, -

ਚ, 'ਜੇਲ' ਨਾਂ ਦੀ ਕਵਿਤਾ | ' ਚੋਂ ਉਭਰਣ ਲਗੀ। ਕਿਸ ਨੂੰ ਉਸ ਨੇ ਆਪਣੀ ੪੪