ਪੰਨਾ:Alochana Magazine October 1959.pdf/47

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਲੰਘ ਤਾਰਿਆਂ ਤੋਂ ਅਗੇਰੇ ਨੀਲਾਣਾਂ ਵਿਚ, ਯਾਦ-ਗਵਾਚੇ ਹੈਣ । ਸਿਰ ਵਿਚ ਘੁੰਮ ਰਹੇ ਜ਼ੋਰ ਨਾਲੇ ਹਨ ਨਿਕੇ ਜਿਹੇ ਚਕਰ ਵਿਚ ਅੜ ਕੇ ਖੰਡ ਬ੍ਰਹਮੰਡ ਤੇ ਦੀਪ ਦੇਹ ਤੇ ਇਕ ਭੁਚਾਲ, ਹੰਝੂਆਂ ਦੀ ਪੁਰ ਜੋਸ਼ ਨਦੀ ਵਿਚ ਹਉਕੇ ਰਹਿਆ ਉਛਾਲ, ਇਸ ਪਾਸੇ ਇਹ ਹਾਲ; ਉਸ ਪਾਸੇ ਗੋਤਮ ਬਣ ਕੇ ਤੂੰ ਹੋ ਗਈ ਏ ਇਉਂ ਸੀ ! ਇਹ ਰਵਸ਼ ਸਹਿਕਾਉਣ ਵਾਲੀ ਕਿਉਂ ਤੈਨੂੰ ਭਾਈ ? ਤੇਰੇ ਬਿਜਲੀਆਂ ਕਰਣ ਵਾਲੇ ਪਤ ਭਰੇ ਨੈਣਾਂ ਨੂੰ ਨੀਂਦ ਕਿਵੇਂ ਆਈ ? ੧੯੪੪ ਦੀਆਂ ਬਹੁਤ ਸਾਰੀਆਂ ਕਵਿਤਾਵਾਂ ਅਣ-ਛਪੀਆਂ ਹਨ। ਉੱਨੀ ਸੌ ਪੰਜਤਲੀ ਵਧੇਰ ਕਸ਼ਮਕਸ਼ ਭਰਪੂਰ ਸੀ। ਕਿਸੇ ਹੋਰ ਦੁਨੀਆਂ ਦਾ ਆਦਮੀ ਕਿਸੇ ਦੁਸਰੀ ਦੁਨੀਆਂ ਵਿਚ ਪਹੁੰਚ ਗਇਆ । ਜਲਦੀ ਹੀ ਉਸ ਨੂੰ ਆਪਣੇ ਅਜਨਬੀ ਹੋਣ ਦੀ ਸਮਝ ਆਈ । ੧੯੪੬ ਤਬਾਹੀ ਵੱਲ ਜਾਣ ਲਗਾ । ਭਿਆਨਕ ਫਸਾਦਾਂ ਦੇ ਸ਼ੁਰੂ ਹੋਣ ਤੋਂ ਥੋੜੀ ਦੇਰ ਪਹਿਲਾਂ ਉਸ ਨੇ ਕਵਿਤਾ ਲਿਖੀ ਅਲਵਿਦਾ, ਕਹਿ ਆ : ਅਲਵਿਦਾ, ਹਮ ਸਫ਼ਰ ਅਲਵਿਦਾ ਦੁਰ ਬਹੁਤ ਦੂਰ ਜਾ ਰਹਿਆ ਹਾਂ ਮੈਂ ਮੈਂ ਸੁਪਨਾ ਦੇਖਿਆ ਹੈ ਇਕ ਤਬਾਹੀ ਦਾ ਜਿਸ ਨੂੰ ਵਰਜਣ ਲਈ ਖਰਚ ਦਿਤੇ ਨੇ ਲੋੜ ਅਬਰੁ ਮੈਂ ਪਰ ਨਾ ਅਪਣੀਆਂ ਨਜ਼ਰਾਂ ਨੂੰ ਨਜ਼ਰ ਆ ਰਹਿਆ ਹਾਂ ਮੈਂ, ਅਲਵਿਦਾ ਹਮ ਸਫ਼ਰ ਅਲਵਿਦਾ, ਅਲਵਿਦਾ ਰੇਸ਼ਮੀ ਜ਼ੁਲਫ਼ਾਂ ਚ ਕਦਮਾਂ ਨੂੰ ਖੋਲ੍ਹਦਾ ਹਾਂ ਪਇਆ ਮਰਮਰੀ ਅੰਗ ਤੋਂ ਨਜ਼ਰ ਨੂੰ ਹਟਾ ਰਹਿਆ ਹਾਂ ਮੈਂ ਹੁਣ ਦੂਰ ਬਹੁਤ ਦੂਰ ਜਾ ਰਹਿਆ ਹi ਮੈਂ । gu