ਪੰਨਾ:Alochana Magazine October 1959.pdf/50

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਕਵਿਤਾਵਾਂ ਵਿਸ਼ੇਸ਼ ਹਨ, ਜਿਵੇਂ ਕਿ ਪਹਿਲੀ ਤੇ ਅਖੀਰਲੀ । ਕਵਿਤਾ ਦੇ ਲਿਖਣ ਵਿਚ ਆਦਿ ਜੁਗਾਦਿ ਦੀ ਪਹਿਲੀ ਕਵਿਤਾ ਇਕ ਨਵਾਂ ਤਜਰਬਾ ਹੈ । ਦਿਲੀ ਵਿਚ ਬੈਠ ਕੇ--ਅਖਾਂ ਮੀਟ ਕੇ ਮਹਾਨ ਇਕਾਗਰਤਾ ਨਾਲ ਕਵੀ ਭਾਵ ਦਾ ਗਾਇਨ ਕਰਦਾ ਸੀ, ਇਵੇਂ ਕਿ ਜਿਵੇਂ : ਕਿਸੇ ਤਕਰੀਬਨ ਦੋ ਸੌ ਮੀਲ ਦੂਰ ਅਸਥਾਨ ਤੇ ਉਚਾਰਣ ਹੋ ਰਹਿਆ ਹੋਵੇ । ਜੇ ਆਤਮਾ ਚੋਂ ਸੰਪੂਰਣ ਸੰਤੁਸ਼ਟਤਾ ਮਿਲਦੀ ਤਾਂ ਸਤਰ ਲਿਖ ਲਈ ਜਾਂਦੀ ਅਤੇ ਜੇ ਜ਼ਰਾ ਵੀ ਕੋਈ ਲਚਕ ਪੈਂਦੀ ਤਾਂ ਕਿੰਨਾ ਵੀ ਪ੍ਰਬਲ ਭਾਵ ਹੁੰਦਾ, ਉਸ ਨੂੰ ਤਿਆਗ ਦਿਤਾ ਜਾਂਦਾ | ਪਹਿਲੀਆਂ ਸਤਰਾਂ ਗ਼ਲਤ ਲਿਖੀਆਂ ਗਈਆਂ। ਪ੍ਰੈਸ ਵਿਚ ਜਾ ਰਹੀਆਂ ਸਨ, ਕਿਸੇ ਖਾਸ ਘਟਨਾ ਦਾਰਾ ਕਿਸੇ ਮਹਾਨ ਵਿਅਕਤੀ ਨੇ ਸਰਬ-ਸ਼ਕਤੀਮਾਨ ਹੋ ਕੇ ਉਨਾਂ ਨੂੰ ਠੀਕ ਕੀਤਾ | ਸਫ਼ੀਰ ਵਿਸਤਾਰ ਦਸਣ ਦਾ ਆਗਿਆ ਨਹੀਂ ਜਾਂਦਾ। ਆਦਿ ਜੁਗਾਦਿ ਵਿਚਲੀ ਕਵਿਤਾ : “ਨਾ ਰੰਗ ਆਏ ਨਾ ਰੰਗ ਜਾਏ ! ਆਪਣੀ ਰਾਗ-ਤੋਰ ਦਾਰਾ ਦਸਦੀ ਹੈ ਕਿ ਸਫ਼ੀਰ ਗਾ ਕੇ ਲਿਖਦਾ ਹੈ ਅਤੇ ਰਾਣਾ ਤੋਲ ਮੌਲਿਕਤਾ ਸ਼ੁਰਪੂਰ ਹੁੰਦੇ ਹਨ : ਅਸਮਾਨ ਜ਼ਿਮੀ ਅਗਨੀ ਪਾਣੀ ਰੰਗਾਂ ਦੇ ਭਰੇ ਚਾਰੇ ਖਾਣੀ ਬਚਪਨ ਨੂੰ ਜਵਾਨੀ ਰੰਗਦੀ ਹੈ ਪਤਿਆਂ ਦੇ ਰੇਸ਼ੇ ਰੇਸ਼ੇ ਨੂੰ ਰੁਤਾਂ ਦੀ ਰਵਾਨੀ ਰੰਗਦੀ ਹੈ ਇਕ ਰੰਗ ਆਏ, ਇਕ ਰੰਗ ਜਾਏ ! ਸਲਤਨਤ ਅਤੇ ਹਿਰੋਸ਼ਿਮਾਂ ਨਾਗਾਸਾਕੀ ਨਵੀਂ ਕਾਵਿ-ਨਹਾਰ ਉਸਾਰਣ ਦੇ ਤਾਂ ਨ-ਸਲਤਨਤ ਵਿਚ ਮੁਸਾਵੀ ਚਲਦੀ ਹੈ, ਜਿਵੇਂ : ਇਕ ਜਿਸਮ ਮੋਤੀ ਪੋਇਆ=ਸਲਤਨਤ ਤੇ ਫਿਰ :- ਇਕ ਜਿਸਮ ਮੋਤੀ ਖੋ ਕੇ=ਸ਼ੁਰੂ ਹੈ । ਸਲਤਨਤ ਰੂ ਹੈ