ਪੰਨਾ:Alochana Magazine October 1959.pdf/8

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


ਫ਼ਾਰਸੀ ਵਿਚ “ਨਿਜ਼ਾਮੀਂ’ ਦੇ ਚਰਣ-ਚਿੰਨ੍ਹਾਂ ਤੇ ਹੀ ਟੁਰਨ ਦਾ ਰਿਵਾਜ ਪੈ ਗਇਆ ਸੀ । ਇਨਾਂ ਫ਼ਾਰਸੀਂ ਕਿੱਸਿਆਂ ਵਿਚ ਜੋ ਬਹਿਰਾਂ ਆਮ ਤੌਰ ਤੇ ਵਰਤਿਆਂ ਗਈਆਂ, ਉਹ ਇਹ ਹਨ :- | ਕਤਾ, ਅਜ਼ੀਮ (੧) ਖਫ਼ੀਫ਼ ਸਾਲਿਮ ਮਜਨੂਨ ਮਹਿ } ਆਜ਼ਾਦ, ਲਹਾਰੀ (੨) ਹਜ਼ਜ ਮੁਸੱਦਸ ਮਹਿਜ਼ੂਫ਼ ਮੱਨਤ, ਆਰਾਮ (ਮੁਫ਼ਾਈਲੁਨ ਮੁਫ਼ਾਈਲੁਨ ਫ਼ਊਲਨ ਕਨੈਖਾਲਾਲਹਿੰਦੀ, ਜ਼ਿਆ (੩) ਹਜ਼ਜ਼ ਮੁਸੱਥਸ ਅਖਰਬ ਮਕਬੂਜ਼ ਮਹਿਜ਼ਫ਼) . ਮਹਿਜ਼ ਸਈਦ ਸਈਦੀ (ਮਫ਼ਊਲ ਮੁਫ਼ਾਇਲੁਨ ਫ਼ਊਲੁਨ (੪) ਬਹਿਰ ਮੁਤਕਾਰਬ ਸਾਲਿਮ ਮਕਸੂਰ (ਫ਼ਊਲੁਨ ਫ਼ਊਲੁਨ ਫ਼ਊਲੁਨ ਫ਼ਊਲੁਨ ਆਫ਼ਰੀਨ (੫) ਬਹਿਰ ਮੁਜ਼ਾਰਿ ਸਾਲਮ ਅਖਰਬ ਮਕਸ਼ੂਫ਼ ਮਹਿਕਫ਼ , | ਮਫਊਲ ਫ਼ਾਇਲਾਤ ਮੁਫ਼ਾਈਲ ਫ਼ਾਇਲਨ . ਜਿਥੋਂ ਤੀਕ ਚਰਿਤਰ ਚਿਤਰਣ, ਵਾਤਾਵਰਣ, ਘਟਨਾਵਾਂ, ਕਲਪਨਾ, ਸ਼ੈਲੀ ਅਰ ਭਾਸ਼ਾ ਦਾ ਸੰਬੰਧ ਹੈ, ਸਭ ਕਵੀਆਂ ਦੇ ਮਾਰਗ ਵਖ ਵਖ ਹਨ । ਸਈਦ ਸਈਦੀ ਦੀ ਮਸਨਵੀ ਵਿਚ ਘਟਨਾਵਾਂ ਦਾ ਵਰਣਨ ਲਿਆਂਦਾ ਹੈ ਅਰ ਕਵਿਤਾ ਘੱਟ ਹੈ | ਬਿਆਨ ਅਤੇ ਬੰਦਸ਼ਾਂ ਦੀ ਪਧਰ ਵੀ ਦਰਮਿਆਨੀ ਜਿਹੀ ਹੈ । ਬਹੁਤ ਸਾਰੀਆਂ ਤੁਕਾਂ (ਕਾਫੀਏ) ਵੀ ਉਸ ਨੇ ਭਰਤੀ ਦੇ ਹੀ ਵਰਤੇ ਹਨ | ਜ਼ਬਾਨ ਦੇ ਮੁਆਮਲੇ ਵਿਚ ਉਸ ਨੇ ਕਈ ਸ਼ਬਦਾਂ ਦਾ ਇਸਤੇਮਾਲ ਵੀ ਆਪਣੀ ਮਰਜ਼ੀ ਨਾਲ ਆਜ਼ਾਦ ਹੋ ਕੇ ਹੀ ਕੀਤਾ ਹੈ, ਜਿਵੇਂ:- ਕੁਸ਼ਤੀ ਬਚਲਾ ਬ-ਆ ਕਿਨਾਰਾ ਦਰ ਇਸ਼ਕ ਖੁਦ ਇਜ਼ਤਰਾਬ ਕਰਦੀ | ਬਾ ਚੰਦ ਸਹੇਲੀਆਂ ਖੁਸ਼ਬੂ ਸਈਦ ਸਈਦੀ ਦੀ ਮਸਨਵੀ ਦਾ ਸਭ ਤੋਂ ਵਿਸ਼ੇਸ਼ ਹਿੱਸਾ ਉਹ ਚਿੱਠੀ ਹੈ ਜੋ ਹੀਰ ਰਾਂਝੇ ਨੂੰ ਲਿਖਾਵੰਦੀ ਹੈ :- ਬਨਵੀਸ ਫਿਰਾਕੇ ਮਨ ਬ-ਸਦ ਦਰਦ ਸਦ ਕਿੱਸਾ ਜ਼ਰੰਗੇ ਚੇਹਰਾ-ਏ-ਜ਼ਰਦ ਬਨਵੀਸ ਥਿ ਥੀਂ ਚੁਨੀਂ ਖ਼ਰਾਬਮ ਦੂਰ ਅਜ਼ ਰੂਖੇ ਤੋ ਬਲਦ ਅਜਾਬਮ ਬਨਵੀਸ ਕਿ ਐ ਜਵਾਨੇ ਬੇਬਾਕ ਦਰ ਹਿਜਰੇ ਤੋਂ ਬਾਦ ਬਰਸਰਮ ਖਾਕ