ਸਮੱਗਰੀ 'ਤੇ ਜਾਓ

ਪੰਨਾ:Alochana Magazine October 1960.pdf/22

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਦੀ ਸਨੇਹ ਭਰੀ ਵਿਦੈਗੀ ਦੀ ਗਲ-ਬਾਤ ਨਹੀਂ ਹੋਈ । “ਟੈਂਪੈਸਟ’ ਵਿਚ ਕੁਦਰਤ ਮਨੁਖੀ ਅਕਾਰ ਧਾਰਨ ਕਰਦੇ ਹੋਏ ਵੀ ਉਸ ਨਾਲ ਹਿਰਦੇ ਦੇ ਸੰਬੰਧਾਂ ਵਿਚ ਨਹੀਂ ਬਝੀ, ‘ਸ਼ਕੁੰਤਲਾ ਵਿਚ ਬਿਰਛ ਬੂਟੇ, ਪਸ਼ੂ ਪੰਛੀ ਆਪਣਾ ਅਸਲੀ ਰੂਪ ਰਖਦੇ ਹੋਏ ਵੀ ਮਨੁਖ ਨਾਲ ਮਿਠੇ ਸਬੰਧੀਆਂ ਵਾਂਗ ਘੁਲੇ ਮਿਲੇ ਹੋਏ ਹਨ । | ‘ਸ਼ਕੁੰਤਲਾ’ ਦੇ ਸ਼ੁਰੂ ਵਿਚ ਜਦ ਤੀਰ ਕਮਾਨ ਵਾਲੇ ਰਾਜੇ ਨੂੰ ਇਹ ਦੁਖ ਭਰੀ ਮਨਾਹੀ ਕੀਤੀ ਗਈ ਕਿ “ਭੈ ਭੋ ਰਾਜਨ ਅਧਰਮ ਯ ਨ ਤੰਤਬਯੋ’’ ਤਦ ਕਵਿਤਾ ਵੀ ਇਕ ਮੁਲ ਸੁਰ ਵੱਜ ਉਠੀ । ਇਹ ਮਨਾਹੀ ਆਸ਼ਮ ਦੇ ਹਿਰਨਾਂ ਦੇ ਨਾਲ ਨਾਲ ਤਪਸਵੀ ਦੀ ਪੂਰੀ ਸ਼ਕੁੰਤਲਾ ਨੂੰ ਵੀ ਦਰਦ-ਭਰੇ ਘੇਰੇ ਵਿਚ ਸਮੇਟ ਲੈਂਦੀ ਹੈ । ਰਿਸ਼ੀ ਨੇ ਆਖਿਆ : “ਬਾਣ ਮਿ ਦੀ ਦੇਹੀ ਨਾ ਮਾਰਿਓ, ਫੁਲ ਅੱਗ ਦੇ ਵਿਚ ਨਾ ਸਾੜਿਓ । ਕਿਥੇ ਮਹਾਰਾਜ ਦੇ ਪ੍ਰਾਣ, ਕਿਥੇ ਤੁਹਾਡਾ ਸ਼ੂਕਦਾ ਬਾਣ !" ਇਹ ਗੱਲ ਸ਼ਕੁੰਤਲਾ ਉਤੇ ਵੀ ਘਟਦੀ ਹੈ । ਸ਼ਕੁੰਤਲਾ ਵਲ ਵੀ ਰਾਜੇ ਵਲੋਂ ਪ੍ਰੇਮ ਦਾ ਬਾਣ ਛੱਡਣਾ ਬੜਾ ਦਿਲ-ਚੀਰਵਾਂ ਹੈ । ਪ੍ਰੇਮ ਦੇ ਵਿਹਾਰ ਵਿਚ ਰਾਜ ਬੜਾ ਪ੍ਰਪੱਕ ਤੇ ਹੱਠੀ ਹੈ-ਕਿੰਨਾ ਹੱਠੀ ਹੈ, ਇਸ ਦਾ ਪਤਾ ਹੋਰ ਥਾਂ ਚਲਦਾ ਹੈ ਅਤੇ ਇਸ ਆਸ਼ਮ ਦੀ ਪਲੀ ਮੁਟਿਆਰ ਦੀ ਨਾ-ਤਜਰਬੇਕਾਰੀ ਤੇ ਭੋਲਾਪਣ ਬਹੁਤ ਹੀ ਸੁੰਦਰ ਤੇ ਦਰਦ ਭਰਿਆ ਹੈ । ਹਾਏ, ਜਿਵੇਂ ਹਿਰਨ ਦੀ ਰਖਿਆ ਲਈ ਵਾਸਤਾ ਘਾਉਣਾ ਪੈਂਦਾ ਹੈ, ਉਵੇਂ ਹੀ ਸ਼ਕੁੰਤਲਾ ਦੀ ਰਖਿਆ ਲਈ । “ਦਵਉ ਅਪੀ ਅੱਤ ਅਰਲੀਯਾ ਕਉ ।’’ (ਦੋਵੇਂ ਹੀ ਬਣ ਦੇ ਵਾਸੀ ਹਨ ।) pa ਇਸ ਪ੍ਰਕਾਰ ਦੀ ਗੂੰਜ ਅਜੇ ਮੱਠੀ ਪਈ ਹੀ ਸੀ ਕਿ ਅਸੀਂ ਹਿਰਨ ਵਾਸਤੇ ਇਸ ਪ੍ਰਕਾਰ ਦੀ ਗੂੰਜ ਅਜੇ ਮੱਠੀ ਪਈ ਵੇਖਦੇ ਹਾਂ ਕਿ ਬਿਰਛਾਂ ਦੀ ਛਾਲ ਦੇ ਬਸਤਰ ਪਹਿਨੀ ਤਪੱਸਵੀ ਦੀ ਖੀਆਂ ਸਮੇਤ ਪਾਣੀ ਭਰ ਰਹੀ ਹੈ, ਬਿਰਛਾਂ ਭਰਾਵਾਂ ਤੇ ਵੇਲ 2 ਨਿਤ ਦਿਹਾੜੇ ਦੀ ਸਨੇਹ-ਸੇਵਾ ਵਿਚ . ਛਿਲ ਦੇ ਬਸਤਰਾਂ ਵਿਚ ਹੀ ਨਹੀਂ, ਸਗੋਂ ਆਪਣੀ ਚਾਲ : ਜਲਤਰ ਪਹਿਨੀ ਤਪੱਸਵੀ ਦੀ ਪੁਤਰੀ ਆਪਣੀਆਂ ੧ ਬਿਰਛਾਂ ਭਰਾਵਾਂ ਤੇ ਵੇਲਾਂ ਭੈਣਾਂ ਲਈ ਆਪਣੀ 5 ਸਨੇਹ-ਸੇਵਾ ਵਿਚ ਲਗੀ ਹੋਈ ਹੈ। ਕੇਵਲ ਆਪਣੇ ਬਿਰਛਾਂ ਦੀ ਚ ਹੀ ਨਹੀਂ, ਸਗੋਂ ਆਪਣੀ ਚਾਲ ਢਾਲ ਵਿਚ ਵੀ ਸ਼ਕੁੰਤਲਾ ਰਵਾਂ ਵੇਲਾਂ ਵਿਚੋਂ ਹੀ ਇਕ ਹੈ । ਇਸੇ ਲਈ ਸ਼ੰਤ ਨੇ ਆਖਿਆ : “ਬੁਲ੍ਹ ਲਾਲ ਕਰੂੰਬਲਾਂ ਵਾਂਗ, ਬਾਹਵਾਂ ਮਾਨੋਂ ਕੋਮਲ ਸ਼ਾਖਾਂ, ਹਿਰਦਾ ਲਲਚਾਵੇ ਫੁੱਲਾਂ ਵਾਂਗ, ਤਨ ਫੁਟਦੇ ਜੋਬਨ ਜਿਉ !” ੨੦