ਪੰਨਾ:Alochana Magazine October 1960.pdf/28

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਵੇਖ ਕੇ ਜਾਗਦੇ ਬੰਦੇ ਤੇ ਬੰਨੇ ਹੋਏ ਨੂੰ ਵੇਖ ਕੇ ਖੁਲੇ ਬੰਦੇ ਦੇ ਮਨ ਵਿਚ ਜੋ ਖਿਆਲ ਆਉਂਦੇ ਹਨ, ਇਹਨਾਂ ਸਭਨਾਂ ਸੰਸਾਰੀ ਲੋਕਾਂ ਨੂੰ ਵੇਖ ਕੇ ਮੇਰੇ ਮਨ ਵਿਚ ਵੀ ਉਹੋ ਖਿਆਲ ਪੈਦਾ ਹੋ ਗਏ ਹਨ । ਰਿਸ਼ੀਆਂ ਦੇ ਪੁੱਤਰਾਂ ਨੇ ਸੌਖਿਆਂ ਹੀ ਅਨੁਭਵ ਕਰੋ ਲਇਆ ਕਿ ਉਹ ਇਕ ਬਿਲਕੁਲ ਵਖਰੀ ਦੁਨੀਆਂ ਵਿਚ ਆਣ ਪਹੁੰਚੇ ਹਨ । ਪੰਜਵੇਂ ਅੰਕ ਦੇ ਸ਼ੁਰੂ ਵਿਚ ਕਵੀ ਨੇ ਹਰ ਕਿਸਮ ਦੇ ਇਸ਼ਾਰਿਆਂ ਰਾਹੀਂ ਸਾਨੂੰ ਏਨਾ ਤਿਆਰ ਕਰ ਲਇਆ ਹੈ ਤਾਂ ਜੁ ਸ਼ਕੁੰਤਲਾ ਦੇ ਠੁਕਰਾਏ ਜਾਣ ਦੀ ਘਟਨਾ ਸਾਨੂੰ ਚਾਣਚਕ ਬਹੁਤਾ ਸਦਮਾ ਨਾ ਪੁਚਾਏ । ਹੰਸਪਦਿਕਾਂ ਦਾ ਸਰਲ ਦੁਖ ਭਰਿਆ ਗੀਤ ਇਸ ਨਿਰਦਈ ਘਟਨਾ ਦੀ ਭੂਮਿਕਾ ਹੋ ਕੇ ਰਹਿ ਗਇਆ ਹੈ । | ਉਸ ਤੋਂ ਪਿਛੋਂ ਠੁਕਰਾਏ ਜਾਣਾ ਜਦ ਅਚਨਚੇਤ ਅਸਮਾਨੀ ਬਿਜਲੀ ਵਾਂਗ ਸ਼ਕੁੰਤਲਾ ਦੇ ਸਿਰ ਤੇ ਟੁੱਟ ਪਇਆ ਤਦ ਇਹ ਤਪੋ-ਬਨ ਦੀ ਪੁਤਰੀ ਇਕ ਭਰੋਸੇ ਵਾਲੇ ਹਥੋਂ ਤੀਰ ਵਿੰਨੀ ਹਿਰਨੀ ਵਾਂਗ, ਹੈਰਾਨੀ, ਡਰ, ਪੀੜ ਨਾਲ ਟਕਰਾ ਕੇ ਵਿਆਕੁਲ ਅੱਖਾਂ ਨਾਲ ਵੇਖਦੀ ਰਹਿ ਗਈ । ਤਪ-ਬਣ ਦੇ ਫੁੱਲਾਂ ਉਤੇ ਅੱਗ ਆਣ ਪਈ । ਸ਼ਕੁੰਤਲਾ ਨੂੰ ਅੰਦਰੋਂ ਬਾਹਰੋਂ ਆਪਣੀ ਛਾਂ ਤੇ ਸੁੰਦਰਤਾ ਹੇਠ ਢੱਕਣ ਵਾਲਾ ਜਿਹੜਾ ਤਪ-ਬਣ ਦਿਸਦਾ ਅਣ-ਦਿਸਦਾ ਬਿਰਾਜ ਰਹਿਆ ਸੀ, ਇਸ ਅਸਮਾਨੀ ਬਿਜਲੀ ਦੇ ਵਾਰ ਤੋਂ ਉਹ ਚਿਰਕਾਲ ਲਈ ਸ਼ਕੁੰਤਲਾ ਦੇ ਚਹੁੰ ਪਾਸਿਆਂ ਤੋਂ ਚੁਕਿਆ ਗਇਆ, ਸ਼ਕੁੰਤਲਾ ਅਸਲੋਂ ਅਣ-ਢਕੀ ਰਹਿ ਗਈ । ਕਿਥੇ ਪਿਤਾ ਕਣਵ ਮਾਤਾ ਗੋਤਮੀ, ਅਨੁਸੂਈਆ ਤੇ ਯੰਵਦਾ, ਕਿਥੇ ਸਾਰੇ ਬ੍ਰਿਛਾਂ, ਵੇਲਾਂ, ਪਸw ਪੰਛੀਆਂ ਨਾਲ ਸਨੇਹ ਦਾ ਸੰਬੰਧ, ਉਹ ਮਿਥੇ ਰਿਸ਼ਤੇ, ਉਹ ਸੁੰਦਰ ਸ਼ਾਂਤੀ, ਉਹ ਨਿਰਮਲ-ਜੀਵਣ ! ਇਸ ਇਕ ਪਲ ਦੇ ਪਰਲੋ ਦੇ ਵਾਰ ਤੋਂ ਸ਼ਕੁੰਤਲਾ ਕਿੰਨੀ 2 ਗਈ, ਇਹ ਦੇਖ ਕੇ ਅਸੀਂ ਸੁੰਨ ਹੋ ਜਾਂਦੇ ਹਾਂ । ਨਾਟਕ ਦੇ ਪਹਿਲੇ ਚਾਰ ਸਨ ਜੋ ਸੰਗੀਤ ਧਨੀ ਉੱਠੀ ਸੀ, ਉਹ ਇਕ ਛਿਣ ਵਿਚ ਹੀ ਮੁਕ ਹੋ ਗਏ । | ਉਸ ਤੋਂ ਪਿਛੋਂ ਸ਼ਕੁੰਤਲਾ ਦੇ ਸਭਨੀਂ ਪਾਸੀਂ ਕਿੰਨੀ ਇਕਾਂਤ ! ਜਿਹੜੀ ਸ਼ਕੁੰਤਲੀ ਨੇ ਕੋਮਲ ਹਿਰਦੇ ਦੇ ਪਕਣ .. ਦੁਨੀਆਂ ਦੇ ਸਭ ਕਾਸੇ ਨੂੰ ਆਪਣਾ ਬਣਾ ਰਖਿਆ ਸੀ ਇਕੱਲੀ ਹੈ । ਆਪਣੀ ਬੇਬਸੀ ਨੂੰ ਸ਼ਕੁੰਤਲਾ ਆਪਨੇ , ਕਰ ਕੇ ਬੈਠੀ ਹੈ । ਕਾਲੀ ਦਾਸ ਉਸ ਕੇ ਨਹੀਂ ਗਇਆ, ਇਹ ਉਸ ਦੀ ਮਹਾਨ ਜਾਣੀ ਬਣ-ਭੂਮੀ ਨਾਲ ਉਸ ਦੀ ਪਹਿ ਕਨਵ-ਮੁਨੀ ਦੇ ਆਸ਼ਰਮ ਚੋਂ , ਕੇਵਲ ਬਾਹਰਲਾ ਵਿਛੋੜਾ ਹੋਇਆ ਚਾਰ ਅੰਕਾਂ ਵਿਚ ਕਲਾ ਦੇ ਸਭਨੀਂ ਪਾਸੀਂ ਕਿੰਨੀ ਡੂੰਘੀ ਚੁਪ, ਕਿੰਨੀ ਕਮਲ ਹਿਰਦੇ ਦੇ ਪ੍ਰਭਾਵ ਤੋਂ ਆਪਣੇ ਦੁਆਲੇ ਦੀ ਨੇ ਆਪਣਾ ਬਣਾ ਰਖਿਆ ਸੀ, ਉਹ ਅਜ ਕਿੰਨੀ ਜੀ ਨੂੰ ਸ਼ਕੁੰਤਲਾ ਆਪਣੇ ਡੂੰਘੇ ਦੁਖ ਨਾਲ ਪੂਰਾ ( ਕਾਲੀ ਦਾਸ ਉਸ ਨੂੰ ਕਣਵ-ਮੁਨੀ ਦੇ ਤਪ-ਬਣ ਵਿਚ ਵਾਪਸ ਲੈ ਇਹ ਉਸ ਦੀ ਮਹਾਨ ਕਾਵਿ ਸ਼ਕਤੀ ਦਾ ਚਿੰਨ ਹੈ । ਪਹਿਲਾਂਪੀ ਨਾਲ ਉਸ ਦੀ ਪਹਿਲਾਂ ਜਿਹੀ ਮਿਲਣੀ ਹੋਰ ਸੰਭਵ ਨਹੀਂ। a ਆਸ਼ਰਮ ਤੋਂ ਯਾਤਰਾ ਕਰਨ ਸਮੇਂ ਤਪ-ਬਣ ਨਾਲ ਸ਼ਕੁੰਤਲਾ ਦਾ ਸਰਲ ਵਿਛੋੜਾ ਹੋਇਆ ਸੀ, ਦੁਸੰਤ ਦੇ ਮਹਿਲ ਤੋਂ ਠੋਕਰਾਏ ਜਾਣ ਪਿਛੋਂ ਛੜਾ ਸੰਪੂਰਨ ਹੋ ਗਇਆ, ਉਹ ਸ਼ਕੁੰਤਲਾ ਹੁਣ ਨਹੀਂ ਰਹੀ | ਹੁਣ ੨੬