ਪੰਨਾ:Alochana Magazine October 1961.pdf/18

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

- - ਦੇ ਉਥਾਨ ਤੇ ਪਤਨ ਬਾਰੇ ਵਿਚਾਰ ਕੀਤਾ ਹੈ । ਉਸ ਪ੍ਰਾਚੀਨ ਸਮੇਂ ਤੋਂ ਲੈ ਕੇ ਜਦੋਂ ਬ੍ਰਹਮਾ ਦਾ ਜਨਮ ਸਮੁੰਦਰ ਵਿੱਚ ਤਰ ਰਹੇ ਅੰਡੇ ਦੇ ਟੁੱਟੇ ਹੋਏ ਛਿਲਕਿਆਂ ਤੋਂ ਹੋਇਆ ਸੀ ਤੇ ਜਦੋਂ ਬ੍ਰਹਮਾ ਨੇ ਏਸੇ ਅੰਡੇ ਤੋਂ ਬ੍ਰਹਮੰਡ ਦੀ ਸਥਾਪਨਾ ਕੀਤੀ ਸੀ । ਗੁਰੂ ਨਾਨਕ ਦੇਵ ਜੀ ਦੇ ਸਮੇਂ ਤਕ ਹਿੰਦੂ ਧਰਮ ਤੇ ਹਿੰਦੂ ਸਮਾਜ ਵਿੱਚ ਆਪਣੇ ਆਪ ਨੂੰ ਉਲਝਾ ਲਇਆ ਸੀ । ਮਹਾਤਮਾ ਬਧ ਦੇ ਵਿਦਰੋਹ, ਮੁਸਲਮਾਨੀ ਹਮਲਾ ਕਰਨ ਵਾਲਿਆਂ ਦੀ ਈਨ ਤੇ ਮੁਸਲਮਾਨ ਸੂਫ਼ੀਆਂ ਦੀ ਪਵਿਤਰ ਆਤਮਾ ਨੇ ਇਨ੍ਹਾਂ ਅੜੌਣੀਆਂ ਦੀਆਂ ਕੁਝ ਇਕ ਗੰਦਾਂ ਢਿੱਲੀਆਂ ਕੀਤੀਆਂ ਸਨ, ਪਰ ਗੁਰ ਨਾਨਕ ਦੇਵ ਜੀ ਦੇ ਸਮੇਂ ਹਿੰਦੂ ਸਮਾਜ ਇਨ੍ਹਾਂ ਅੜਣੀਆਂ ਦੀਆਂ ਪੇਚਲੀਆਂ ਗੰਢਾਂ ਵਿੱਚ ਗੱਸਿਆ ਹੋਇਆ ਸੀ -- --- - - -- -- - . .. .


- ਪੁਰਾਤਨ ਜਨਮ ਸਾਖੀ ਦੇ ਕਰਤਾ ਨੇ ਕਸ਼ਮੀਰ ਦੀ ਸਾਖੀ ਵਿੱਚ ਉਨ੍ਹਾਂ ਸਧਨਾਂ ਦਾ ਜ਼ਿਕਰ ਕੀਤਾ ਹੈ, ਜਿਨ੍ਹਾਂ ਦਾ ਮਨੁੱਖੀ ਆਤਮਾ ਹਰ ਪ੍ਰਕਾਰ ਦੀਆਂ ਮਾਣਕ ਅੜੌਣੀਆਂ ਤੋਂ ਮੁਕਤੀ ਪ੍ਰਾਪਤ ਕਰ ਸਕਦੀ ਹੈ । ਇਸ ਮੁਸ਼ਕਿਲ ਵਿਸ਼ਯ ਦੀ ਵਿਆਖਿਆ ਗੁਰੂ ਸਾਹਿਬ ਦੇ ਮੁਖ ਜਨਮ ਸਾਖੀ ਦੇ ਕਰਤਾ ਨੇ ਕਰਵਾਈ a ਕਸ਼ਮੀਰ ਵਾਲੀ ਜਨਮ ਸਾਖੀ ਦੀ ਭਾਵ ਸਪਸ਼ਟਤਾ ਅਤੀ ਹੈ । ਇਸ ਸਾਖੀ ਤੋਂ ਸਿੱਧ ਹੁੰਦਾ ਹੈ ਕਿ ਗੁਰਬਾਣੀ ਵਿੱਚ ਉਹ ਭਾਵਵਾਦ (Abstractness) ਨਹੀਂ ਜਿਸ ਦਾ ਸਦਕਾ ਪੁਰਾਣਾ ਹਿੰਦੂ ਦਰਸ਼ਨ ਇਕ ਅੜੇਣੀ ਬਣ ਗਇਆ ਸੀ । -- -- - - - ਸਮੇਰ ਤੇ ਅਚਲ ਵਟ ਲੇ ਪਰ ਸਿੱਧ ਗੋਸ਼ਟ, ਬਾਰੇ ਅਸੀਂ ਦੂਸਰੀ ਉਦਾਸੀ fਬਲਜਿਲੇ ਵਿੱਚ ਜ਼ਿਕਰ ਕਰ ਆਏ ਹਾਂ। ਇਥੇ ਬਸ ਇੰਨਾ ਕਹਣਾ ਹੀ ਕਾਫੀ ਹੋਵੇਗਾ ਕਿ ਗੁਰੂ ਜੀ ਅਨਹਦ ਨ ਦ ਨੂੰ ਯਥਾਰਥ ਗਿਆਨ ਮੰਨਦੇ ਸਨ ਤੇ ਅਨਹਦ ਦਾਰਾ ਸਿੱਧਾਂ ਵਾਂਗਰ ਕਿਸੇ ਅਮਰ ਪਦ ਦੀ ਲਾਲਸਾ ਸਿਰਜਨਹਾਰ ਦੇ ਹੁਕਮ ਦੀ e&ਘਣਾ ਮੰਨਦੇ ਹਨ । ਗੋਰਖ ਨਾਥ ਅੰਤ ਵਿੱਚ ਗੁਰੂ ਜੀ ਦੇ ਦਿਸ਼ਟਿਕਣ ਨੂੰ ਨ ਗਇਆ ਅਤੇ ਗੁਰੂ ਜੀ ਦੇ ਬਚਨਾਂ ਦਾ ਸਦਕਾ ਉਸ ਨੂੰ ਅਤੇ ਉਸ ਦੇ ਲਿਆਂ ਨੂੰ ਸ਼ਾਂਤੀ ਮਿਲੀ । ਇਸ ਦਾ ਜ਼ਿਕਰ ਭਾਈ ਗੁਰਦਾਸ ਨੇ ਹੇਠ ਲਿਖੇ ਢੰਗ ਨਾਲ ਕੀਤਾ ਹੈ : ਬਾਬੇ ਕੀਤੀ ਸਿੱਧ ਗੋਸਟਿ ॥ ਸਬਦ ਸਾਂਤਿ ਸਿਧਾਂ ਵਿਚ ਆਈ । ਜਿਣ ਮੇਲਾ ਸਿਵਰਾਤ ਦਾ। ਖੱਟ ਦਰਸ਼ਨ ਆਦੇਸ ਕਰਾਈ । 9€