ਪੰਨਾ:Alochana Magazine October 1961.pdf/44

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

Bini ni ਸਿਰਫ ਗਿਣਤੀ ਵਿੱਚ ਹੀ ਬਹੁਤੀਆਂ ਨਹੀਂ, ਕਦੇ ਕਦੇ ਸਾਹਿਤਕ ਗੁਣਾਂ ਨਾਲ ਭਰੀਆਂ ਹੋਈਆਂ ਹਨ | ਪਰ ਜੋ ਉਹਨਾਂ ਦੀਆਂ ਅਸਲੀ ਚਿੱਠੀਆਂ ਹਨ, ਅਤੇ ਉਸ ਨਾਲ ਹੀ ਯਾਦਗਾਰੀ ਸਾਹਿੱਤ ਹਨ, ਉਹ ਸਾਰੀਆਂ ਉਨ੍ਹਾਂ ਦੀ ਜੁਆਨ ਦੀਆਂ ਰਚਨਾਵਾਂ ਹਨ : ਜਿਸ ਦਿਨ ਤੋਂ ਸ਼ਾਂਤੀ ਨਿਕੇਤਨ ਦੇ ਗੁਰੂਦੇਵ ਅਤੇ ਜਗਤ ਦੇ ਗੁਰੂਆਂ ਜਿਹੇ ਹੋਣ ਦਾ ਦੁਰਭਾਗ ਉਨ੍ਹਾਂ ਦੇ ਹਿੱਸੇ ਆਇਆ, ਉਸ ਦਿਨ ਤੋਂ ਚਿੱਠੀ ਲਿਖਣ ਦੇ ਮੌਕੇ ਉਹ ਗੁਆ ਬੈਠੇ ; ਉਹਨਾਂ ਦੇ ਜੀਵਨ ਦੇ ਅੰਤਲੇ ਹੋ ਜਾਂ ਪੰਝੀ ਸਾਲਾਂ ਵਿੱਚ ਉਨਾਂ ਨੇ ਚਿੱਠੀਆਂ ਦੀ ਸੂਰਤ ਵਿੱਚ ਜੋ ਕੁਝ ਭੀ ਲਿਖਿਆ ਹੈ, ਉਸ ਦਾ ਵੱਡਾ ਹਿੱਸਾ ਚਿੱਠੀਆਂ ਦੇ ਭੇਸ ਵਿੱਚ ਲੇਖ ਹਨ, ਜਾਂ ਘਟੋ ਘਟ ਛਪਣ ਲਈ ਰਚਨਾਵਾਂ ਹਨ ; ਬਾਕੀ ਬੇਨਤੀ ਮੰਨਣ ਲਈ ਜਾਂ ਫਰਜ਼ ਦੇ ਇਹਸਾਸ ਨਾਲ 4 ਸਰ ਜਾਂ ਉਪਦੇਸ਼ ਲਿਖਿਆ ਗਇਆ, ਉਨਾਂ ਵਿੱਚ ਕਦੇ ਉਹ ਕਿਸੇ ਬੀਬੀ ਨੂੰ ਧੀਰਜ ਜਾਂ ਉਪਦੇਸ਼ ਦੇ ਰਹੇ ਹਨ, ਕਦੇ ਕਦੇ ਸਮਕਾਲੀ ਪੁਸਤਕ ਜਾਂ ਘਟਨਾ ਸੰਬੰਧੀ ਉਨ੍ਹਾਂ ਨੂੰ ਕੁਝ ਕੂ ਝਜਕ ਉਤੇ ਕਾਬੂ ਪਾ ਕੇ ਰਾਏ ਦੇਣੀ ਪੈਂਦੀ ਹੈ । ਅੰਤ ਦੇ ਨੇੜੇ ਉਨ੍ਹਾਂ ਦਾ ਹੋਰ ਇਕ ਚਿੱਠੀ ਕਾਪੀ ਰਖ ਕੇ ਹੀ ਡਾਕ ਵਿੱਚ ਪਾਈ ਜਾਂਦੀ ਸੀ ; ਚਿੱਠੀਆ ਲਿਖਣ ਦੇ ਸੁਖਾਲ ਵਿੱਚ ਇਸ ਤੋਂ ਵੱਡਾ ਵਿਘਨ ਕੋਈ ਨਹੀਂ ; ਉਨ੍ਹਾਂ ਦੇ ਇਸ ਕਿਸਮ ਦੀਆਂ ਚਿੱਠੀਆਂ ਅ ਮ ਤੌਰ ਤੇ ਅਵਿਅਕਤਿਗਤ ਹਨ ਕਿ ਤਕਰੀਬਨ ਜੋ ਕੋਈ ਭੀ ਜਿਸ ਕਿਸੇ ਵਿਅਕਤੀ ਨੂੰ ਭੀ ਭੇਜ ਦਿਤੀ ਜਾਏ ਤਾਂ ਬਰਸੀ ਨਹੀਂ ਹc ਲਗੀ । ਪਰ ਇਸ ਅਵਸਥਾ ਵਿੱਚ ਭੀ ਉਹ ਨਿਰੇ ਰੇ ਰਵੀਨਾਥੇ ਹੀ ਮਨ ਅਨੇਕਾਂ ਚਿੱਠੀਆਂ ਵਿੱਚ ਉਹਨਾਂ ਨੇ ਥੋੜੇ ਬਹੁਤ ਰਸ ਦਾ ਸੰਚਾਰ ਕੀਤਾ ਹੈ ਉਹਨਾਂ ਦੇ ਹੱਥ ਦੇ ਗੁਣ ਤੋਂ ਛੋਟੀਆਂ ਮੋਟੀਆਂ ਖਬਰਾਂ ਦੇ ਚੁੱਕੇ ਵੀ ਸਵਾ ਗਏ ਹਨ, ਕੰਮ ਦੀ ਗੱਲ ਵੀ ਨਿਰੀ ਵਿਹਾਰੀ ਨਹੀਂ ਰਹੀ । ਜਿਸ ਨੂੰ ਕਾ fasti ਜਾਂਦਾ ਹੈ ਹੁਨਰਮੰਦੀ ਜਾਂ ਲਿਆਕਤ, ਉਹ ਸਮਝੋ ਉਨਾਂ ਦੀ ਲੁਭਾਉਣੀ 10 THI ਵਾਗੇ ਹੀ ਉਨ੍ਹਾਂ ਲਈ ਸੁਭਾਵਕ ਸੀ । ਉਹ ਦੇਖ ਕੇ ਉਹਨਾਂ ਨੂੰ ਧੰਨ ਆਖ ਜਵੇਂ ਰਹਿਆ ਨਹੀਂ ਜਾਂਦਾ, ਉਝ ਹੀ ਅਸੀਂ ਉਸ ਸੁਨਹਰੀ ਜੁਗ ਲਈ ਹਾਂ ਜਿਸ ਵਿੱਚ ਚਿੱਠੀ ਲਿਖਣ ਵਾਲੇ ਤੇ ਪਾਣ ਵਾਲੇ ਵਿਚਕਾਰ ਛਾਪਣ ਪਰਛਾਵੇਂ ਦਾ ਦਖ਼ਲ ਨਹੀਂ ਸੀ । ਉਸੇ ਜਗ ਦੀ ਇੱਕ ਸ਼ੇਸ਼ਟ ਫ਼ਸਲ 'ਛਿਨ ਹੈ-ਅਮਰ ਕਵਿਤਾ 'ਸੋਨੇ ਦੀ ਬੇੜੀ’ ਤੇ ‘ਗਲਪ-ਗੱਛਾ ਨੂੰ ਮਨ ਵਿੱਚ ਹੈ ਹੀ ਮੈਂ ਇਹ ਆਖ ਰਹਿਆ ਹਾਂ। ਅਜਿਹੀ ਪਾਣਾਂ ਭਰੀ ਤੇ ਇਕੋ ਸਮ ਤੇ ਸਰਬ-ਵਿਆਪਕ ਭੀ, ਅਜਿਹੀ ਚਿਰਾਂ ਤੀਕ ਨਵੀਂ ਤੇ ਅਤਿਅੰਤ ਪੜ੍ਹਨ ਦੀ ਲੜੀ ਰਵੀਨਾਥ ਨੇ ਭੀ ਹੋਰ ਦੂਜੀ ਵਾਰ ਨਹੀਂ ਰਚੀ । ਕਲਪਨਾ, ਹਾਸਰਸ, ਵਿਦਵਤਾ, ਪਿਛੋਂ ਦੇ ਚਿੰਤਨ ਦੀ ਲੱਭਤ ਤੇ ਬਾਹਰਲ, 1 (ਰਬ; ਅਖਾਂ ਨਾਲ ਵੇਖਣਾ ਤੇ ਮਨ ਵਿੱਚ ਸੱਚਣਾ, ਇਹ ਸਭ ਹੀ ਹਨ ' ਖਬਰਾ ਦੇ ਚੁੱਕੇ ਵੀ ਸਵਾਦੀ ਹੈ TI ਵਿਚਕਾਰ ਛਾਪਣ ਵਾਲੇ ਦੇ ਟ ਫ਼ਸਲ ਛਿਨ-ਪੱਤਰ’ ਕ ( ਭਰੀ ਤੇ ਇਕੋ ਸਮੇਂ ਨਿੱਜੀ ਭੀ ਚਿੱਠੀ S1HBE ' ਤੇ ਬਾਹਰਲੇ ਜਗਤ ਦਾ 82