ਪੰਨਾ:Alochana Magazine October 1961.pdf/48

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਦੀ ਹੀ ਨਿੱਜ਼ੀ ਦੇਣ ਹੈ; ਅਤੇ ਕਿਸੇ ਵਿਸ਼ੇ ਤੋਂ ਬਿਨਾਂ ਹੀ ਸਿਰਫ਼ ਭਾਸ਼ਾ ਉਤੇ ਕਮਾਨ ਦੇ ਸਿੱਟੇ ਵਜੋਂ ਕਿਤਨੀ ਦੂਰ ਤਕ ਰਮਣੀਕ ਰਚਨਾ ਸੰਭਵ ਹੈ, ਉਸਦੀ ਮਿਸਾਲ "ਭਾਨੂੰ ਸਿੰਘ ਦੀਆਂ ਚਿੱਠੀਆਂ ਹੈ ; ਚਿੱਠੀਆਂ ਨੂੰ ਪਾਉਣ ਵਾਲੀ ਕੁੜੀ ਨੂੰ ਰਵੀਨਾਥ ਕੋਲ ਕਹਣ ਨੂੰ ਕੁਝ ਭੀ ਨਹੀਂ, ਸਿਰਫ ਖੇਡ-ਮਲ ਤੋਂ ਉਸ ਨੂੰ ਢੁਕਦੇ ਲਫ਼ਜ਼ ਗੁੰਦਦੇ ਚਲੇ ਜਾਂਦੇ ਹਨ, ਤੇ ਸਿੱਟੇ ਵਜੋਂ ਜੋ ਬਣ ਗਇਆ ਉਹ ਸਭਨਾਂ ਲਈ ਸਵਾਦੀ ਹੈ । ਇਸ ਨੂੰ ਇੱਕ ਕਿਸਮ ਦਾ “ਧਸਾਹਿੱਤ, ਆਖਣ ਭੁੱਲ ਨਹੀਂ ਹੋਵੇਗੀ । ਮੌਤ ਤੋਂ ਪਹਲਾਂ ਰਵੀਨਾਥ ਆਪਣੀ ਨਿੱਜੀ ਰਚਨਾ ਦੇ ਸਥਾਈ ਹੋਣ ਸੰਬੰਧੀ ਸ਼ੱਕੀ ਹੋ ਗਏ ਸਨ । ਰੋਗ ਤੇ ਬੁਢੇਪੇ ਨੇ ਉਨਾਂ ਦੇ ਮਨ ਨੂੰ ਉਸ ਵੇਲੇ ਨਿਰਬਲ ਕਰ ਦਿੱਤਾ ਸੀ, ਉਨ੍ਹਾਂ ਦੀ ਬੋਲੀ ਦੇ ਨੌਜਵਾਨ ਲੇਖਕ ਅਣ-ਰਵੀਂਦਰਕ ਰਸਤੇ ਉਤੇ ਚਲ ਪਏ, ਹੁਣੇ ਹੁਣੇ ਪੈਦਾ ਹੋਏ ਮਾਰਕਸਵਾਦ ਦੇ ਪ੍ਰਭਾਵ ਤੋਂ ਅਜਿਹੀ ਕਈ ਤਰ੍ਹਾਂ ਦੀ ਨਿੰਦਿਆ ਉਨ੍ਹਾਂ ਨੂੰ ਸੁਣਨੀ ਪਈ ਜਿਹੜੀ ਬਿਲਕੁਲ ਹੀ ਅਸਾਹਿੱਤਕ ਤੇ ਬਥੱਵੀ ਸੀ। ਸੋਚਣ ਨਲ ਖੇਦ ਹੁੰਦਾ ਹੈ ਕਿ ਉਹ ਰਵੀਨਾਥ ਠਾਕੁਰ, ਇਸ ਦੇ ਸਿੱਟੇ ਵਜੋਂ ਦੁਖੀ ਹੋਏ ; ਵਿਰੋਧੀ ਵਿਚਾਰਾਂ ਦਾ ਜਵਾਬ ਦੇਣ ਦੇ ਮੌਕੇ ਉਨਾਂ ਗੁਆਏ ਨਾ, ਏਥੋਂ ਤਕ ਕਿ ਨੌਜਵਾਨ ਲੇਖਕਾਂ ਵਲ ਵਿਅੰਗਮਈ ਬਯਾਨ ਭੀ ਉਨਾਂ ਦੇ ਠਠੇ ਮਖੌਲ ਵਿੱਚ ਸ਼ਾਮਿਲ ਸਨ । ਵਿਸ਼ੇਸ਼ ਤੌਰ ਤੇ ਉਨ੍ਹਾਂ ਦੀ ਉਮਰ ਦੇ ਆਖਰੀ ਸਾਲ ਵਿੱਚ ਉਨ੍ਹਾਂ ਦੀ ਨਜੀ ਰਚਨਾ ਦੇ ਵਿਸ਼ਯ ਸੰਬੰਧੀ ਉਨਾਂ ਲਗਾਤਾਰ ਗੱਲ ਕੀਤੀ ਜੋ ਪਹਲਾਂ ਉਨ੍ਹਾਂ ਕਦੇ ਨਹੀਂ ਸੀ ਕੀਤਾ, ਉਸ ਦੇ ਅਨੇਕ ਅੰਸ਼ ਉਨ੍ਹਾਂ ਵਲੋਂ ਬੋਲ ਕੇ ਲਿਖਾਏ ਗਏ ਲੇਖਾਂ ਵਿੱਚ ਤੇ ਲੇਖਕ ਦੀਆ ਕਟ ਯਾਦ-ਕਹਾਣੀਆਂ ਵਿੱਚ ਮਿਲਦੇ ਹਨ । ਉਨ੍ਹਾਂ ਨੇ ਆਪਣੀਆਂ ਨਿੱਕੀਆਂ ਕਹਾਣੀਆਂ ਸੰਬੰਧੀ ਮੜ ਮੜ ਕਹਿਆ-ਜਿਨ੍ਹਾਂ ਨੂੰ ਕਿਸ ਇਕ ਸਮਾਲੋਚਕ ਵਲੋਂ ਗੀਤ-ਧਰਮੀ ਆਖਣ ਤਾਂ ਉਹ ਦੁਖੀ ਹੋਵੇ; ਆਪਣੇ ਚਿਤਰਾਂ ਸੰਬੰਧੀ ਕਦੇ ਕਦੇ ਉਹ ਬੋਲ ਉਠੇ; ਯਾਦ ਕੀਤਾ ਲੰਡਨ ਵਿੱਚ ਰੋਦੇਨਸਟਾਈਨ ਦੇ ਘਰ ਦੇ ਉਸ ਸ਼ਾਮ ਨੂੰ, ਜਦੋਂ ਯੇਟਸ ਨੇ ਉਨ ਦੀ ਅੰਗੇਜ਼ੀ ਗੀਤਾਂਜਲੀ ਦੇ ਖਰੜੇ ਨੂੰ ਪੜਿਆ ਸੀ । ਉਨ੍ਹਾਂ ਨੇ ਹਾਸੇ ਹਾਸੇ ਵਿੱਚ ਚੇਤੇ ਕਰਵਾ ਦਿੱਤਾ ਕਿ ਉਹ 'ਚਦਾ ਅਖਰਾਂ ਦਾ ਤੁਕਾਂਤ ਮਲ ਕੇ ਕਵਿਤਾ ਰਚ ਸਕਦੇ ਹਨ; ਆਖ਼ਰ ਵਿੱਚ ਆ fਖਿਆ, ਬੰਗਾਲ ਦੇਸ਼ ਦੇ ਲੋਕਾਂ ਨੂੰ ਮੇਰੇ ਗੀਤ ਗਾਣੇ ਹੀ ਪੈਣਗੇ; ਜੋ ਹਰ ਰਹਿਆਂ ਤਦ ਮਰੇ ਗੀਤ ਰਹਣਗੇ । ਪਰ ਇਤਨੀਆਂ ਗੱਲਾਂ ਕਰਣ ਆਪਣੀ ਵਾਰਤਕ ਸੰਬਧੀ ਕੁਝ ਨਾ ਕਹਿਆ: ਕੀ ਇਹ tਪ ਭੀ ਨਹੀਂ ਸਨ ਸਮਝਦੇ ਕਿ ਉਨਾਂ ਦੇ , ਹੈ ? ਸੱਚ ਹੈ, ਜੋ ਜਾਣਦਾ ਹੈ ਕਿ ਉਹ ਕਵੀ ਪਦ ਦਾ

ਜੇ ਹੋਰ ਕੁਝ ਨਾ ਭੁ

ਸੁੰਦ ' ਗੱਲਾਂ ਕਹਣ ਦੇ ਕਿ ਉਹ ਹਮ; ਕੀ ਇਹ ਹੋ ਸਕਥਾ ਵਿੱਚ ਉਹ ਭੀ ਜ਼ਕਤ ਯੋਗ ਦੇ 'ਤੇ ਉਨ੍ਹਾਂ ਦੇ ੯ਦਾ ਹੈ ਕਿ ਉਹ ਰਾਜ ਦੀ ਪ੍ਰਾਪਤੀ ਦੇ ਯੋਗ ਹੈ, ਉਸ Sé