ਪੰਨਾ:Alochana Magazine October 1961.pdf/53

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਹ ਮੇ ਸ਼ਾ ਇੰਦਰ-ਧਨੁਸ਼ ਦੇ ਚਾਰ ਖੁਬਸੁਰਤ ਰੰਗਾਂ ਵਿੱਚ mus ਚਿੱਟਾ BAA ਵਰਤੋ । ਡਿਸਟਰੀਬਿਊਟਰਜ਼ ਸ਼ਟਾਕਿਸਟਸ ਹਿੰਦੁਸਤਾਨ ਲੀਵਰ ਬਰਾਦਰਜ਼ ਮੈਸਰਜ਼ ਰਤਨ ਸਿੰਘ ਜਸਵੰਤ ਸਿੰਘ ਤਾਲਾਬ ਬਾਜ਼ਾਰ, ਲੁਧਿਆਣਾ | ਟੈਲੀਫੋਨ ਨੰ: ੧੧੬੦ * *%%%% % % * * * * * ਅਕੈਡਮੀ ਵਲੋਂ ਹੁਣ ਤਕ ਛਪੀਆਂ ਪੁਸਤਕਾਂ

ਪੰਜਾਬ ਉਤੇ ਅੰਗੇਜ਼ਾਂ ਦਾ ਕਬਜ਼ਾ- ਕ੍ਰਿਤ ਡਾ: ਗੰਡਾ ਸਿੰਘ) ਅੰਗ੍ਰੇਜ਼ਾਂ ਦੇ ਸਿਖ ਰਾਜ ਨੂੰ ਨਾਸ ਕਰ ਕੇ ਪੰਜਾਬ ਨੂੰ ਆਪਣੇ ਰਾਜ ਵਿੱਚ ਮਿਲਾਉਣ ਦੀ ਸਾਜ਼ਿਸ਼ ਤੇ ਚਾਨਣਾ ਪਾਇਆ ਹੈ । ਪੰਨੇ ੨੨੯, ਮੁਲ ੨ ਰੁਪਏ । • ਆਦਮੀ ਦੀ ਪਰਖ-ਕਿਤ ਸ: ਸ਼ਮਸ਼ੇਰ ਸਿੰਘ 'ਅਸ਼ੋਕ') ਸੰਸਕ੍ਰਿਤ ਦੀ ਪੁਰਸ਼ ਸ਼ਾ' ਨਾਂ ਦੀ ਇਕ ਰਚਨਾ ਦਾ ਅਨੁਵਾਦ ਹੈ । ਪੰਨੇ ੧੯੨ ਮੁਲ ੧ ਰੁ: ੫੦ ਨ: ਪੈ: I • ਪੰਜਾਬੀ ਭਾਸ਼ਾ ਦਾ ਇਤਿਹਾਸ (ਕ੍ਰਿਤ ਪ੍ਰੋ. ਵਿ. ਭਾ. ਅਰੂਣ) ਪੰਜਾਬੀ ਧੁਨੀਆਂ ਦਾ ਵਿਗਿਆਨਕ ਅਧਿਐਨ ਹੈ । ਪੰਨੇ ੨੭੨, ਮੁਲ ੪ ਰੁ: ੩੭ ਨ:ਪੈ: 8ਣੇ ਦਾ ਪਤਾ :- ਸਕੱਤ , ਪੰਜਾਬੀ ਸਾਹਿਤ ਅਕਾਡਮੀ, ੫੫੫ ਐਲ. ਮਾਡਲ ਟਾਊਨ, ਲੁਧਿਆਣਾ।