ਪੰਨਾ:Alochana Magazine October 1964.pdf/27

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


ਕੀਤਾ ਹੈ :- (1) ਵਿਛੀ ਬ੍ਰਹਮੰਡ ਦੀ ਸ਼ਤਰੰਜ, | ਫੁਰਨੇ ਦੇ ਇਸ਼ਾਰੇ ਤੇ । (2) ਬੈਠੇ ਬੈਠੇ ਰੱਬ ਨੂੰ, ਕੁੱਦ fਪਿਆ ਸੌਦ ਅ, . ਦੁਨੀਆ ਰਚ ਕੇ ਲਾਹ ਲਿਆ ਆਪਣੇ ਇਸ਼ਕ ਦਾ ਚਾਅ । ਸੂਫ਼ੀ ਸਾਧਨਾ ਵਿਚ ਮੁਰਸ਼ਦ ਦੀ ਲੋੜ ਅਤੇ ਅਵਸ਼ਕ ਸੀਕਾਰ ਕੀਤੀ ਜਾਂਦੀ ਹੈ ਇਸ਼ਕ ਦਾ ਰਹੱਸ ਅਨੁਭਵ ਦਾ ਰਹੱਸ ਹੈ। ਇਸ ਦੀ ਪ੍ਰਾਪਤੀ ਉੱਚਤਮ ਅਵੱਸ਼ਥਾ ਦੀ ਗੇ ਹੈ ਜਿਸ ਲਈ ਮੁਰਸ਼ਦ ਦੀ ਅਰਾਧਨਾ ਸਫਲਤਾ ਦਾ ਪੰਜ ਹੁੰਦੀ ਹੈ । ਸੂਫ਼ੀਆਂ ਲਈ ਮੁਰਸ਼' ਰੱਬ ਦੀ ਦੁਰ ਪਹੁੰਚੀ ਕਰਾਮਾਤ ਹੁੰਦੀ ਹੈ । ਚਾਤ੍ਰਿਕ ਭੀ ਮੁਰਸ਼ਦ ਦੀ ਲੋੜ ਅਨੁਭਵ ਕਰਦਾ ਲਿਖਦਾ ਹੈ :- ਇਹ ਰਸਤਾ ਹੈ ਬੜਾ ਬਿਖੜਾ ਤੇ ਜੰਗਲ ਹੈ ਕੰਡਿਆਂ ਭਰਿਆਂ, | ਪਕੜ ਬਾਹਾਂ ਗੁਰ ਪੂਰਾ, ਲੰਘਾਉਂਦਾ ਕੋਈ ਕੋਈ ਹੈ । ਚਾਤ੍ਰਿਕ ਦੇ ਪੂਰਵ-ਕਾਲੀਨ ਪੰਜਾਬੀ ਸੂਫ਼ੀ ਕਵੀਆਂ ਨੇ ਇਸ ਸੰਸਾਰ ਦੀ ਧੋਖਾ ਦੇਣ ਵਾਲੀਆਂ ਚੀਜ਼ਾਂ ਤੋਂ ਪ੍ਰੇਜ਼ ਕਰਨ ਦਾ ਉਪਦੇਸ਼ ਕੀਤਾ ਸੀ (ਮੇਂ ਕੁਸੰਭੜਾ ਚ ਉਗ ਹਾਰੀ, ਇਸ ਕਸੁੰਭੇ ਦੇ ਫੁਲ ਭੁਲੇਰੇ ਅੜ ਅੜ ਚੁਨਰੀ ਪਾੜੀ - ਬਲਾ) ਅਤੇ ( ਨਾ ਲਾਈਂ ਕਸੁੰਭੜੇ, ਜਲ ਜਾਸੀ ਢੋਲਾ - ਫ਼ਰੀਦ), ਬਿਲਕੂਲ ਉਨ੍ਹਾਂ ਦੀਆਂ ਪਰੰਪ ਗਤ ਸੁਰਾਂ ਅਲਾਪਦਾ ਚਾਤ੍ਰਿਕ ਲਿਖਦਾ ਹੈ :- ਭਾਲ ਸੁੱਚੇ ਲਾਲ, ਨਾ ਭੁਲ ਕਚਕੜੇ ਦੀ ਖਾਨ ਤੇ । | ਸੂਫ਼ੀਆਂ ਦਾ ਵਿਚਾਰ ਹੈ ਕਿ ਜੋ ਕੁੱਝ ਭੀ ਦਿਸਦਾ ਹੈ ਸਭ ਪਰਮਾਤਮਾ ਦਾ ਰੂਪ ਹੈ ਜਿਵੇਂ ਬੁਲੇ ਨੇ ਲਿਖਿਆ ਸੀ, “ਬੁਲ੍ਹਾ, ਸਾਈਂ ਘਟ ਘਟ ਰਵਿਆ " ਚਾਤ੍ਰਿਕ : ਲਿਖਦਾ ਹੈ :- ਘਟ ਘਟ ਵਿਚ ਆਸਣ ਵਿਛਿਆ ਏ, ਇਹ ਭੇਦ ਪੁਰਾਣਾ ਜਾਣ ਲਿਆ । ਪੰਜਾਬੀ ਸਾਹਿਤ ਵਿਚ ਗੁਰਮਤਿ ਤੇ ਸੂਫ਼ੀ ਕਾਵਿ ਪ੍ਰਣਾਲੀ ਦੋ ਅਜਿਹੀਆਂ ਧਾਰਾਵਾਂ ਹਨ ਜਿਨ੍ਹਾਂ ਦਾ ਸਾਧਨ ਤੇ ਮੰਤਵ ਇਕ ਹੈ, ਪ੍ਰੇਮ - ਜਿਨਿ ਪ੍ਰੇਮ ਕੀਓ ਪ੍ਰਭ ਪਾਇਓ - ਪਰ ਇਸ ਦੇ ਨਿਭਾ (Treatment) ਵਿਚ ਅੰਤਾਂ ਦਾ ਗੁਰਮਤਿ ਵਿਚ ਇਸ਼ਕ ਦੀ ਪਰਿਭਾਸ਼ਾ ਨਿਮਾਣਿਆਂ ਵਾਲੀ ਹੈ “ਹੋਦੇ ਡਾਟ ਰਹਹਿ ਨਿਮਾਨੜੀਆਹ' ਪਰ ਸੂਫ਼ੀ ਬਰਾਬਰ ਦੀ ਬਾਜ਼ੀ ਲਾਉਣ ਦੇ ਦਾ 1. ਪ੍ਰੋ: ਪੂਰਨ ਸਿੰਘ ਖੁਲ੍ਹੇ-ਲੇਖ, ਧੀਆਂ ਸਾਹਿਤ ਜਨਿ ਪ੍ਰੇਮ ਕੀਓ ਤਿਨਿ : ਵਿੱਚ ਅੰਤਾਂ ਦਾ ਫ਼ਰਕ ਹੈ ਹੈ "ਹੱਦੇ ਤਾਣਿ ਨਿਤਾਣਿ ਲਾਉਣ ਦੇ ਹੱਕ ਵਿਚ ਹੈ