ਪੰਨਾ:Alochana Magazine October 1964.pdf/30

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਪੁਸਤਕ ਪੜਚੋਲ ਇਕ ਛਿੱਟ ਚਾਨਣ ਦੀ-ਦੁੱਗਲ ‘ਕਰਾਮਾਤ’ ਅਤੇ ‘ਪਾਰੇ ਮੈਰੇ' ਪਿਛੋਂ ਇਕ ਛਿੱਟ ਚਾਨਣ ਦੀ ਦੁੱਗਲ ਦਾ ਨਵਾਂ ਕਹਾਣੀ ਸੰਨ੍ਹ ਹੈ । ਪਹਿਲੇ ਦੋਹਾਂ ਸੰਨ੍ਹਾਂ ਦੇ ਛਪਣ ਪਿਛੋਂ ਜਿਹੜਾ ਪੰਜਾਬੀ ਪਾਠਕ ਨੂੰ ਇਹ ਭੁਲੇਖਾ ਪੈਣਾ ਸ਼ੁਰੂ ਹੋ ਗਿਆ ਸੀ ਕਿ ਦੁੱਗਲ ਦੀ ਕਲਾ ਨਿਘਰ ਰਹੀ ਹੈ ਅਤੇ ਗਿਣਤੀ ਵਧਣ ਦੀ ਲਗਨ ਵਿਚ ਉਹ ਗੁਣਾਤਮਿਕ ਪੱਖ ਨੂੰ ਤਿਆਗਦਾ ਜਾ ਰਹਿਆ ਹੈ, ਇਸ ਸੱਜਰੇ ਕਹਾਣੀ ਸੰਗ੍ਰਹ ਨਾਲ ਇਹ ਭਰਮ ਕਾਫ਼ੀ ਹੱਦ ਤਕ ਦੂਰ ਹੋ ਜਾਂਦਾ ਹੈ । ਕਿਉਂਕਿ ਜਿਥੇ ਇਹ ਕਹਾਣੀਆਂ ਉਸ ਦੀ ਰੂਪਕ ਕਲਾ ਦਾ ਸਿਖਰ ਹਨ ਭਾਵੇਂ ਅੰਤ ਨਹੀਂ, ਉਥੇ ਵਿਸ਼ੇ ਵਸਤੂ ਦੇ ਪੱਖ ਤੋਂ ਵੀ ਉਤਮ ਦਰਜੇ ਦੀਆਂ ਕਿਫਤਾਂ ਕਹੀਆਂ ਜਾਂ ਸਕਦੀਆਂ ਹਨ । ਨਰੋ ਆਂਪਣ ਅਤੇ ਨਵੀਨਤਾ ਜੋ ਦੁੱਗਲ ਦੀ ਕਹਾਣੀ ਦਾ ਵਿਸ਼ੇਸ਼ ਗੁਣ ਹਨ, ਇਨ੍ਹਾਂ ਵਿਚ ਵੀ ਵਿਢਮਾਨ ਹੈ ਅਤੇ ਇਹੋ ਹੀ ਕਾਰਨ ਹੈ ਕਿ ਦੁੱਗਲ ਦੀ ਕਹਾਣੀ ਦਾ ਸੁਆਦ ਕਦੀ ਕਿਰਕਰਾ ਨਹੀਂ ਹੁੰਦਾ। ਦਸ ਸਾਲ ਪਹਿਲਾਂ ਲਿਖੀਆਂ ਉਸ ਦੀਆਂ ਕਹਾਣੀਆਂ ਵਿਚ ਵੀ ਉਹ ਤਾਜ਼ਗੀ ਹੈ ਜਿਹੜੇ ਕਿ ਉਦੋਂ ਸੀ ਅਤੇ ਇਹ ਹੀ ਗੁਣ ਹੈ ਜਿਹੜਾ ਉਸ ਦੀਆਂ ਕਹਾਣੀਆਂ ਨੂੰ ਅਜੇ ਤੋਂ ਦਸ ਸਾਲ ਬਾਦ ਵੀ ਜ਼ਿੰਦਗੀ ਬਖ਼ਸ਼ਦਾ ਰਹੇਗਾ । ਇਸ ਦਾ ਕਾਰਨ ਇਹ ਹੈ ਕਿ ਦਲ ਦੀ ਕਹਾਣੀ ਜ਼ਿੰਦਗੀ ਦੀ ਕਹਾਣੀ ਹੈ । ਦੁੱਗਲ ਇਕ ਅਜਿਹਾ ਹੀ ਕਲਾਕਾਰ ਹੈ। ਜ਼ਦਗੀ ਨੂੰ ਹਰ ਰੰਗ ਵਿਚ ਜੀਵਿਆ ਹੈ, ਹਰ ਪਾਸਿਉਂ ਵੇਖਿਆ ਹੈ ਅਤੇ ਹਰ ਆ ਹੈ । ਇਸੇ ਲਈ ਉਹ ਜ਼ਿੰਦਗੀ ਦੇ ਅਨੁਭਵਾਂ ਨੂੰ ਆਪਣੀ ਕਹਾਣੀ ਦਾ | ਜਿਹੜਾ ਨਾ ਤਾਂ ਕਿਸੇ ਵਿਚਾਰਧਾਰਾ ਵਾਂ ਸਮੇਂ ਨਾਲ ਮੱਧਮ ਸ਼ ਕਾਰਨ ਉਸ ਦੀ ਕਲਾ ਤੇ ਭਾਰੂ ਹੋ ਜਾਂਦਾ ਹੈ । ਇਹੋ ਜਿਸ ਨੇ ਜ਼ੀ ਘੜੀ ਮਾਣਿਆ ਹੈ । ਇਸੇ ਲਈ ਉਹ ਜ਼ਿੰਦਗੀ ਦੇ ਵਿਸ਼ਾ ਬਣਾਉਂਦਾ ਹੈ ਜਿਹੜਾ ਨਾ ਤਾਂ ਕਿਸੇ ਵਿਚਾਰ ਪੈਂਦਾ ਹੈ ਅਤੇ ਨਾ ਹੀ ਜੋਸ਼ ਕਾਰਨ ਉਸ ਦੀ ਕਲਾ ਤੇ ਭਾਰੂ ਹੋ ਜਾਂਦੇ