ਪੰਨਾ:Alochana Magazine October 1964.pdf/31

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਕਾਰਨ ਹੈ ਕਿ ਦੁੱਗਲ ਅਜੇ ਤਕ ਆਪਣੀ ਸਾਰੀ ਲੇਖਣੀ ਦੀ ਇਕ ਸੇਧ ਨਹੀਂ ਬਣਾਂ ਸਕਿਆ । ਸ਼ਾਇਦ ਏਸ ਲਈ ਹੀ ਗਲ ਬਹੁਤ ਸਾਰੇ ਆਲੋਚਕਾਂ ਦੀ ਖਾਹਿਸ਼ ਦੇ ਉਲਟ ਸਮਾਜ-ਵਾਦੀ ਨਹੀਂ ਬਣ ਸਕਿਆ, ਨਾ ਹੀ ਸਰਵ ਦੇਵਾਦੀ । ਕਿਸੇ ਵਿਚਾਰਧਾਰਾ ਨੂੰ ਅਪਣਾ ਨਹੀਂ ਸਕਿਆ ਅਤੇ ਗੋਰਕੀ ਤੇ ਟਾਲਸਟਾਏ ਨਹੀਂ ਬਣ ਸਕਿਆ ਅਤੇ ਆਲੋਚਕਾਂ ਨੂੰ ਇਹ ਗਿਲਾ ਹੀ ਰਹਿਆ ਕਿ ਉਹ ਇਨਾਂ ਰੂਬੀ ਲਿਖਾਰੀਆਂ ਨੂੰ ਤਾਂ ਸਮਝ ਸਕਦੇ ਹਨ ਪਰੰਤੂ ਦੁੱਗਲ ਉਨ੍ਹਾਂ ਲਈ ਹਾਲਾਂ ਵੀ ਅਸਪਸ਼ਟ ਹੈ । | ਕਲਾ ਕਲਾ ਲਈ’ ਅਤੇ ‘ਕਲਾ ਦੀਵਨ ਲਈ' ਦੇ ਵਿਵਾਦ ਵਿਚ ਨਾ ਪੈਂਦਿਆ ਇਹ ਗੱਲ ਸਪਸ਼ਟ ਤੌਰ ਤੇ ਕਹੀ ਜਾ ਸਕਦੀ ਹੈ ਕਿ ਦੁੱਗਲ ਦੀ ਕਲਾ ਨਿਰੰਤਰ ਇਕ ਚਾਲ ਚਲ ਰਹੀ ਹੈ । ਜ਼ਿੰਦਗੀ ਦੇ ਜਿਸ ਵਿਗਿਆਨਕ ਪੱਖ ਨੂੰ ਉਸ ਚਿਤਰਨਾ ਸ਼ੁਰੂ ਕੀਤਾ ਹੈ, ਉਹ ਪਹਿਲਾਂ ਵਾਂਙ ਹੀ ਉਸ ਨੂੰ ਚਿਤਰਦਾ ਆ ਰਹਿਆ ਹੈ ਅਤੇ ਉਸ ਦਾ ਵਰਨਣ-ਖੇਤਰ ਦਿਸਦੇ ਤੋਂ ਪਰੇ ਮਨੁੱਖ ਦੇ ਮਨ ਦੀ ਉਹ ਵਿਸ਼ਾਲ ਦੁਨੀਆ ਹੈ ਜਿਥੇ ਕਈ ਭਚਾਲ ਆਉਂਦੇ ਤੇ ਤਬਾਹੀ ਮਚਾਉਂਦੇ ਰਹਿੰਦੇ ਹਨ । ਜਥੇ ਹੜ ਉਮਰਾ ਦੀ" ਸੱਧਰਾਂ ਨੂੰ ਰੋਲ ਜੀਵਨ ਦੇ ਕੰਢਿਆਂ ਨੂੰ ਢਾਉਂਦੇ ਤੁਰ ਜਾਂਦੇ ਹਨ ਪਰ ਬਾਹਰ ਵਾਲਾ ਨੂੰ ਕੁਝ ਸਹ ਨਹੀਂ ਲਗਦੀ । ਕਿਸੇ ਦੀ ਅੱਖ ਕੁਝ ਜਾਣ ਨਹੀਂ ਸਕਦੀ ਅਜਿਹI". ਰ - ੨੦ ਜਹੇ ਵਿਅਕਤੀਆਂ ਨੂੰ ਕੋਈ ਪਾਗਲ ਅਤੇ ਕੋਈ ਸ਼ਦਾਈ ਕਹ ਕੇ ਨੰਦ ਦਿੰਦਾ ਹੈ ਪਰ #" ਪਾਤਰ ਦੁੱਗਲ ਦੀ ਕਹਾਣੀ ਦਾ ਵਿਸ਼ਾ ਬਣਦੇ ਹਨ ਜਿਹੜੇ ਏਸ ਨਾਲ ਆਪਣਾ ਸਾਂਝਾ ਕਰਦੇ ਹਨ ਤੇ ਅੰਤਾਂ ਤਕ ਇਹ ਭੇਦ ਕਹਾਣੀਕਾਰ ਅਤੇ ਉਸ ਦੇ ਪਾਤਰ ਚ ਇਕ ਰਾਜ਼ ਬਣਿਆ ਰਹਿੰਦਾ ਹੈ । ਰੇ ਵਿਚ ਇਕ ਛਿੱਟ ਚਾਨਣ ਦੀ ਵਿਚਲੀਆਂ ਸਾਰੀਆਂ ਹੀ ਕਹਾਣੀਆਂ ਅਜਿਹੀਆਂ ਹਨ ਜਿਨਾਂ ਤੇ ਦੱਲ ਦੀ ਸ਼ੈਲੀ ਦੀ ਮੁਹਰ ਲੱਗੀ ਹੋਈ ਹੈ । ਇਹ ਸਾਰੀਆਂ ਹੀ ਮਨ ਨਕ ਕਹਾਣੀਆਂ ਕਹੀਆਂ ਜਾ ਸਕਦੀਆਂ ਹਨ ਪਰ ਦੁੱਗਲ ਦੀ ਵਡਿਆਈ ਇਸ ਹੈ ਕਿ ਉਸ ਦੇ ਪਾਤਰ ਦਾ ਘੇਰਾ ਇਤਨਾ ਵਿਸ਼ਾਲ ਹੁੰਦਾ ਹੋਇਆ ਵੀ ਉਹ ਦਾ ਮਨੋ- ਵਿਸ਼ਲੇਸ਼ਣ ਇਸ ਭਾਂਤ ਕਰਦਾ ਹੈ ਜਿਵੇਂ ਉਹ ਹਰ ਉਮਰ ਦਾ, ਹਰੇ ' ਕਤੀ ਦਾ ਭੇਤੀ ਹੋਵੇ, ਉਸ ਦੇ ਪਾਤਰਾਂ ਨਾਲ ਵਾਪਰੀਆਂ ਘਟਨਾਵਾਂ, ਉਸ ਦੇ ਦੀਆਂ ਸਮੱਸਿਆਵਾਂ, ਉਨ੍ਹਾਂ ਦੇ ਪ੍ਰਤੀਕਮ ਜਵੇਂ ਉਸ ਦੇ ਆਪਣੇ ਹੀ ਹੋਣ । ਇਕ ਅਫ਼ਸਰ ਤੋਂ ਲੈ ਕੇ ਇਕ ਟਾਂਗੇ ਵਾਲੇ ਤਕ ਦੀ ਮਾਨਸਿਕ ਪੀੜਾਂ ਨੂੰ ਪੂਰਾ ਅਨੁਭਵ ਕਰਕੇ ਬਿਆਨ ਕਰਦਾ ਹੈ । ਇਕ ਬੱਚੇ ਤੋਂ ਬਿਧ ਤਕ ਦੀਆਂ ਮਨ ਵਿੱਚ _ ਖਾਹਿਸ਼ਾਂ ਨੂੰ ਉਹ ਚਿਤਰ ਸਕਦਾ ਹੈ ਤੇ ਗਲ ਇੰਜ ਅਪਣੇ ਪਾਤਰਾਂ ਵਿਚ ਮ ਜਾਂਦਾ ਹੈ ਕਿ ਉਸ ਦੀ ਹਾਰ ਲਭਣੀ ਮੁਸ਼ਕਲ ਹੋ ਜਾਂਦੀ ਹੈ । ਸੇਖਾਂ ਅਤੇ ਸੁਜਾਨ ਵਾਂਙ ਉਸ ਦਾ ਵਿਅਕਤਤਵ ਕਹਾਣੀ ਵਿਚ ਵਿਚਰ ਰ ਲਈ ਆਉਂਦਾ । ਦੇਗ ਵਡਿਆਈ ਇਸ ਵਿਚ ਤੇ ਉਹ ਉਨ੍ਹਾਂ ਤੇ ਵਿਅਵਾ, ਉਸ ਦੇ ਪਾਤਰਾਂ ਹੋਣ । ਇਕ ਉਚੇ ਪੀੜਾ ਨੂੰ ਪੂਰੀ ਡਰਾਂ ਬਲੀਅi J ਨ ਸਿੰਘ 30