ਪੰਨਾ:Alochana Magazine October 1964.pdf/35

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

-- -- - -- -


- - - | ਦੁੱਗਲ ਦੇ ਇਸ ਨਵੇਂ ਕਹਾਣੀ ਸੰਨ੍ਹ ਵਿਚ ਇਕ ਵਾਧਾ ਜੋ ਦੁੱਗਲ ਦੀ ਪਰੇਰੀ 1 ਦਾ ਸੂਚਕ ਹੈ, ਇਹ ਹੈ ਕਿ ਹੁਣ ਉਸ ਦੇ ਪਾਤਰ ਕਾਮ ਦੀ ਚੂਲ ਦੁਆਲੇ ਦੇ ਨਹੀਂ ਲਗਦੇ, ਸਗੋਂ ਪਿਆਰ ਦਾ ਹੜ੍ਹ ਉਨਾਂ ਦੇ ਦਿਲਾਂ ਵਿਚ ਠਾਠਾਂ ਮਾਰ ਰਹਿਆਂ | ਸਾਰੇ ਦੇ ਸਾਰੇ ਪਾਤਰ ਪਿਆਰ ਲਈ ਤਰਸਦੇ, ਵਿਲਕਣੇ ਅਤੇ ਇਸ ਦੀ ਪ੍ਰਾਪਤੀ ਦੇ ਨਾਂ ਵਿਚ ਹਨ । । ਇਸ ਸੰਹ ਤੋਂ ਇਹ ਆਸ ਬੱਝਦੀ ਹੈ ਕਿ ਆਉਣ ਵਾਲੇ ਸਮੇਂ ਵਿਚ ਦੁੱਗਲ ਸਾਨੂੰ ੧ ਤੋਂ ਵੀ ਵਧੀਆ ਤੇ ਚੰਗੀਆਂ ਕਹਾਣੀਆਂ ਦੇਵੇਗਾ ਜਿਸ ਨੂੰ ਕੇਵਲ ਪੰਜਾਬੀ ਵਿਚ ਹੀ ਸਗੋਂ ਸਮੁੱਚੇ ਸੰਸਾਰ ਸਾਹਿਤ ਵਿਚ ਯੋਗ ਸਥਾਨ ਪ੍ਰਾਪਤ ਹੋਵੇਗਾ । - ਕੁਲਜੀਤ ਸਿੰਘ - -

= ਹ + 3 a , • .ol ਦੇ