ਪੰਨਾ:Alochana Magazine September 1960.pdf/3

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਸੁਜਾਨ ਸਿੰਘ-ਸਾਮਾਜਿਕ ਚੇਤਨਾ ਰੁਜਾਨ ਸਿੰਘ ਅਸਲੀਅਤ ਜਾਂ ਯਥਾਰਥਵਾਦ ਦਾ ਪਥ ਅਪਣਾ ਕੇ ਸਮਾਜਲਈ ਕਰਮ-ਖੇਤਰ ਵਿਚ ਉਤਰਿਆ ਹੈ । ਉਸ ਲਈ ਜੀਵਨ ਇਕ ਵਿਹੁਜਾਂ ਗੰਦਲਾਂ ਦਾ ਖੇਤ ਹੈ । ਅਜ ਦਾ ਕਹਾਣੀਕਾਰ ਕੇਵਲ ਜਿਨਾਂ-ਭੂਤਾਂ, ਆਂ ਜਾਂ ਰਾਜਿਆਂ ਰਾਣਿਆਂ ਦੀਆਂ ਕਹਾਣੀਆਂ ਲਿਖ ਕੇ ਮਨ-ਪਰਚਾਣਾ ਦਾ ਲਕਸ਼ ਨਹੀਂ ਬਣਾ ਸਕਦਾ, ਸਗੋਂ ਉਹ ਜੀਵਨ ਨੂੰ ਵੇਖਦਾ-ਪਰਖਦਾ ਇਸ ਦੀਆਂ ਤੈਹਾਂ ਜਾਂ ਜੜ੍ਹਾਂ ਤੀਕ ਪੁਜ ਕੇ ਇਸ ਬਾਰੇ ਆਪਣੀ ਪੂਰਨ ਕਰ ਕੇ ਆਪਣੇ ਤੀਬਰ ਅਨੁਭਵਾਂ ਦਾ ਪ੍ਰਗਟਾਅ ਕਰਨਾ ਆਪਣਾ ਪਰਮ ਸਮਝਦਾ ਹੈ । ਇਹ ਸਮਾਜ ਕਿਤਨਾ ਦੁਖੀ ਹੈ; ਇਸ ਦੀ ਨੰਗੀ ਹਿੱਕ ਤੇ ਅਤਿਆਚਾਰਾਂ ਦੀਆਂ ਲਾਸ਼ਾਂ ਪੈ ਚੁਕੀਆਂ ਹਨ । ਇਨ੍ਹਾਂ ਲਾਸ਼ਾਂ ਨੂੰ ਇਕ : ਭੰਨਿਆ ਕਵੀ ਜਾਂ ਕਲਾਕਾਰ ਹੀ ਅਨੁਭਵ ਕਰ ਸਕਦਾ ਹੈ, ਜਿਹੜਾ ਣਾਮਈ ਤੋਂ ਛੁਟ ਸੁਹਿਰਦ ਹਿਰਦਾ ਵੀ ਰੱਖਦਾ ਹੋਵੇ । ਸੁਜਾਨ ਸਿੰਘ ਨੂੰ ਸਤਕ ਵਿਚ ਕੇਵਲ ਦੁਖ-ਦਰਦ ਵਧੇਰੇ ਮਿਲਿਆ ਹੈ । ਇਹ ਦੁਖ ਉਸ ਦੇ ਵਿਚ ਰਮ ਚੁੱਕਾ ਹੈ । ਸਮਾਜ ਦੇ ਦੁਖ ਉਸ ਦੇ ਆਪਣੇ ਬਣ ਗਏ ਹਨ ਕਹੋ ਕਿ ਉਸ ਦੇ ਨਿਜੀ ਦੁਖਾਂ ਦਾ ਵਿਸਤਾਰ ਹੋ ਕੇ ਸਾਰੀ ਸਮਾਜ ਵਿਚ ਹੋ ਗਇਆ ਹੈ । ਉਹ ਆਪਣੇ ਹਿਰਦੇ ਦੀ ਪੀੜ ਨੂੰ, ਦੁਖਾਂ ਨੂੰ ਸਮਾਜ ਦੇ ਦੁਖਾਂਨਾਲ ਇਕ-ਮਿਕ ਕਰ ਚੁਕਾ ਹੈ, ਸਮਾਜ ਤੇ ਸੁਜਾਨ ਸਿੰਘ ਇਕ ਬਣ ਚੁਕੇ ਸੇ ਲਈ ਉਸ ਦਾ ਕੋਮਲ ਤੇ ਅੱਲ੍ਹਾ ਸੀਨਾ ਇਤਨਾ ਝਰੀਟਿਆ ਗਇਆ ਹੈ ਨੂੰ ਉਸ ਦੀ ਰੰਚ ਮਾਤਰ ਵੀ ਚਿੰਤਾ ਨਹੀਂ ; ਚਿੰਤਾ ਹੋਵੇ ਵੀ ਕਿਵੇਂ ? ਮਾਜ ਦੀ ਚਿੰਤਾ ਜੁ ਉਸ ਨੂੰ ਸਵਾਰ ਹੋ ਚੁਕੀ ਹੈ । ਵੀਹਵੀਂ ਸਦੀ ਦੇ ਸਰਮਾਏਦਾਰੀ ਨਜ਼ਾਮ ਵਿਚ ਮਸ਼ੀਨਾਂ ਚਲਣ ਨਾਲ ਤੇ ਨ ਜਾਂ ਕਲਾ ਤੇ ਮੁਠੀ ਭਰ ਲੋਕਾਂ ਦਾ ਰਾਜ ਹੋ ਜਾਣ ਨਾਲ ਸਮਾਜ ਵਿਚ ਅਤਿਆਚਾਰ, ਅਨਾਚਾਰ ਤੇ ਰੋਗ ਵਧੇ ਹਨ, ਉਹ ਕਿਸ ਪਾਸੋਂ ਭੁੱਲੇ ਹਨ । ਦੇ ਸਾਹਮਣੇ ਬੰਦੇ ਦੀ ਉੱਕਾ ਕਦਰ ਨਾ ਰਹੀ ਅਤੇ ਹਿਰਦੇ-ਹੀਣ ਤੇ