੨੯
ਸਨ ੧੯੦੮੧ ਲੱਖ ੨ ਹਜ਼ਾਰ ਟਨ੧ ਕਰੋੜ ੨੪ ਲੱਖ ਰੁਪੈਯਾ
" ੧੯੦੯ ੧੦ " ੫੦ " "੧੨ " ੭੧ " "
" ੧੯੧੦ ੧੨ " ੬੬ " "੧੨ " ੯੫ " "
" ੧੯੧੧ ੧੩ " ੬੧ " "੧੩ " ੩੫ " "
ਖਿਯਾਲ ਕੀਜੀਏ, ਕੇ ਹਰ ਸਾਲ ਕਿਤਨਾਂ ਦਾਣਾ ਹਿੰਦੋਸਤਾਨ ਵਿਚੋਂ ਬਾਹਿਰ ਜਾਂਦਾ ਰਿਹਾ ਹੈ, ਅਤੇ ਏਸ ਵੇਲੇ ਦੇਸ਼ ਵਿੱਚ ੭ ਕਰੋੜ ਸੇ ਭੀ ਜ਼ਿਯਾਦਾ ਆਦਮੀਆਂ ਨੂੰ ਇੱਕ ਵੇਲੇ ਭੀ ਪੂਰਾ ਖਾਣਾਂ ਨਹੀਂ ਮਿਲਦਾ
ਅੰਗ੍ਰੇਜ਼ੀ ਸ਼੍ਰਕਾਰ ਦਾ ਲਗਾਨ ਦੇਨ ਵਾਸਤੇ ਕ੍ਰਿਸਾਨ ਫਸਲ ਵੇਚਦੇ ਹਨ, ਅਤੇ ਸਾਰਾ ਰੁਪੈਯਾ ਕਈ ਢੰਗਾਂ ਨਾਲ ਇੰਗਲੈਂਡ ਪੌਹੁੰਚ ਜਾਂਦਾ ਹੈ, ਹਿੰਦੋਸਤਾਨ ਵਿਚੋਂ ਜੇਹੜੀ ਦੌਲਤ ਇੰਗਲੈਂਡ ਜਾਂਦੀ ਹੈ, ਓਹ ਸਾਰੀ ਸੋਨੇ ਚਾਂਦੀ ਦੀ ਸੂਰਤ ਵਿੱਚ ਨਹੀਂ ਜਾਂਦੀ ਸਗੋਂ ਦਾਣਾਂ ਅਤੇ ਹੋਰ ਪੈਦਾ ਵਾਰ ਦੀ ਸ਼ਕਲ ਵਿੱਚ ਭੀ ਜਾਂਦੀ ਹੈ, ਸਾਰੇ ਰਾਜਸੀ ਦੇਸ਼ ਏਸੇ ਤ੍ਰਾਂ ਗੁਲਾਮ ਦੇਸ਼ਾਂ ਨੂੰ ਲੁਟ ਕੇ ਖਾ ਜਾਂਦੇ ਹੰਂਨ, ਅਥਵਾ ਓਹਨਾਂ ਦੀ ਪੈਦਾ ਵਾਰ ਨੂੰ?
ਹਿੰਦੋਸਤਾਨ ਦਾ ਦਾਣਾ ਕਿਥੇ ਜਾਂਦਾ ਹੈ ?
ਹੁਨ ਦੂਸ੍ਰੇ ਨਕਸ਼ੇ ਨੂੰ ਪੜਨ ਨਾਲ ਸਾਬਤ ਹੋਵੇਗਾ ਕੇ ੲੇਹ ਦਾਂਣਾ ਕਿਥੇ ਜਾਂਦਾ ਹੈ, ਉਤ੍ਵ ਹੈ, ਕੇ ਇੰਗਲੈਂਡ ਨੂੰ, ਹੇਠ ਲਿਖੇ ਅੰਗ ਪ੍ਰਗਟ ਕਰਦੇ ਹੰਨ, ਕੇ ਕੁਲ ਦਾਂਣੇ ਵਿਚੋਂ ਕਿਤਨਾਂ ਇੰਗਲੈਂਡ ਜਾਂਦਾ ਹੈ?
ਸਾਲ ਕੁਲ ਵਜ਼ਨ ਦਾਣੇ ਦੇ ਨਿਕਾਲੇ ਦਾ?ਵਜ਼ਨ ਜੋ ਇੰਗਲੈਂਡ ਜਾਂਦਾ ਹੈ,
੧੯੦੭੮ ਲੱਖ ੯੦ ਹਜ਼ਾਰ ਟਨ੭ ਲੱਖ ੭੧ ਹਜ਼ਾਰ ਟਨ
"੧੯੦੮੧ " ੯ " " ੧ " ੦੦ " "
"੧੯੦੯੧੦ " ੫੦ " " ੮ " ੮੨ " "
"੧੯੧੦੧੨ " ੬੬ " " ੧੦ " ੪੩ " "
"੧੯੧੧੧੩ " ੬੧ " " ੧੦ " ੩੩ " "
ਸਾਫ ਜ਼ਾਹਿਰ ਹੈ, ਕੇ ਹਿੰਦੋਸਤਾਨ ਵਿਚੋਂ ਜਿਤਨਾ ਦਾਣਾਂ ਬਾਹਿਰ ਜਾਂਦਾ ਹੈ ?