ਪੰਨਾ:Book of Genesis in Punjabi.pdf/116

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

੧੧੨ ਉਤਪੱਤ [੩੫ ਪਰਬ

ਵਿਚ ਹਨ, ਕੱਡਕੇ ਸਿੱਟ ਪਾਉ, ਅਤੇ ਪਵਿੱਤ ਹੋਵੇ, ਅਰ ਆਪਨੇ ਕੱਪੜੇ ਬਦਲੋ । ਅਤੇ ਅਸੀਂ ਉਠਕੇ ਬੇਤੇਲ ਨੂੰ ਚਲਏ, ਅਤੇ ਮੈ ਉਥੇ ਪਰਮੇਸੁਰ ਦੇ ਲਈ, ਜਿਨ ਰਸਤੇ ਮੇਂ ਚਲਿਆ, ਮੇਰੇ ਸੰਗ ਰਿਹਾ, ਜਗਵੇਦੀ ਬਣਾਵਾਂਗਾ। ਤਦ ਉਨੀਂ ਸਾਰੇ ਪਰਾਏ ਠਾਕੁਰ, ਜੋ ਉਨੀਂ ਦੇ ਹਥਾਂ ਵਿਚ ਅਤੇ ਗਹਿਨੇ, ਜੋ ਤਿਨਾਂ ਦੇ ਕੰਨੀ ਸਨ , ਯਾਕੂਬ ਨੂੰ ਦੇ ਦਿੱਤੇ, ਅਤੇ ਯਾਕੂਬ ਨੇ ਉਹ ਬਲੂਤ ਦੇ ਰੁਖ ਹੇਠ, ਜੋ ਸਿਕਮ ਤੇ ਨੇੜੇ ਸੀ, ਦਬਾ ਦਿੱਤੇ । ਅਤੇ ਉਨਾਂ ਨੇ ਕੂਚ । ਅਤੇ ਉਨਾਂ ਦੇ ਆਸ ਪਾਸ ਦੀਆ ਨੱਗਰਾਂ ਉੱਤੇ ਪਰਮੇਸੁਰ ਦਾ ਡਰ ਪੈ ਗਿਆ, ਇਸ ਕਰਕੇ ਉਨਾਂ ਨੇ ਯਾਕੂਬ ਦੇ ਪੁਤਾ ਦਾ ਪਿਛਾ ਨਾ ਕਿਤਾ । ਸੋ ਯਾਕੂਬ ਓਹ ਸਾਰੇ ਲੋਕ, ਜੋ ਉਸ ਦੇ ਸੰਗ ਹੈਸਨ, ਕਨਾਨੀ ਲੁਜ ਵਿਚ ਜੋ ਬੈਤੇਲ ਹੈ, ਉੱਪੜੇ । ਅਤੇ ਓਨ ਉਥੇ ਜਗਦੇਵੀ ਬਣਾਈ, ਅਤੇ ਉਹ ਦਾ ਏਲ-ਬੈਤੇਲ ਨਾਉ ਧਰਿਆ; ਇਸ ਲੈ ਕੀ ਜਿਸ ਵੇਲੇ ਉਹ ਆਪਨੇ ਭਰਾਉ ਦੇ ਪਾਹੋਂ ਨੱਸਿਆ, ਪਰਮੇਸੁਰ ਨੇ ਉਹ ਨੂੰ ਉਥੇ ਦਿਖਾਲੀ ਦਿੱਤੀ ਸੀ । ਅਤੇ ਰਿਬ੍ਕਾ ਦੀ ਦਾਈ ਦੁਬਾਰਾ ਮਰ ਗਈ, ਅਤੇ ਉਹ ਬੇਤੇਲ ਹੇਠ ਬ੍ਲੁਤ ਦੇ ਬਿਰਛ ਨੀਚੇ ਦੱਬੀ ਗਈ, ਅਤੇ ਤਿਸ ਥਾਉਂ ਦਾ ਨਾਉ ਅੱਲਾਨ-ਬੁਕਾ ਪ੍ਰਸਿਧ ਹੋਇਆ ॥ ਅਤੇ ਪਰਮੇਸੁਰ ਨੇ ਯਾਕੂਬ ਨੂੰ, ਜਦ ਉਹ ਪੱਦਾਨਅਰਾਮ ਤੇ ਆਇਆ ਦੀ ਫੇਰ ਦਿਖਾਲੀ ਦਿੱਤੀ, ਅਤੇ ਉਹ ਨੂੰ ਅਸੀਸ ਦਿੱਤੀ । ਅਤੇ ਪਰਮੇਸੁਰ ਨੇ ਉਹ ਨੂੰ ਕਿਹਾ, ਤੇਰਾ ਨਾਉ ਯਾਕੂਬ ਹੈ; ਪਰ ਅਗੇ ਨੂੰ ਤੇਰਾ ਨੌ ਯਾਕੂਬ ਨਾ ਰਖਿਆ ਜਾਵੇਗਾ, ਬਲਕ ਤੇਰਾ ਨੌ ਇਸਰਾਏਲ