ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ
੮
[੨ ਪਰਬ
ੳੁਤਪੱਤ
ਬੁਰੇ ਦੀ ਪਛਾਣ ਦਾ ਬਿਰਛ , ਜਮੀਨ ਤੇ ਉਗਾਇਆ । ਅਤੇ ਅਦਨ ਤੇ ਇਕ ਨਦੀ ਬਾਗ ਸਿੰਜਣ ਲਈ ਨਿੱਕਲੀ, ੧੦ ਅਤੇ ਉਥੋਂ ਫਟਕੇ ਚਉਮੁਖੀ ਹੋ ਗਈ । ਪਹਿਲੀ ਦਾ ਨਾਉਂ ੧੧ ਪਸੂਨ, ਜੋ ਹ੍ਬਿਲਾ ਦੀ ਸਾਰੀ ਧਰਤੀ ਨੂੰ ਘੇਰਦੀ ਹੈ , ਅਰ ਉਥੇ ਸੋਨਾ ਹੁੰਦਾ ਹੈ ; ਅਤੇ ਉਸ ਧਰਤੀ ਆ ਸੋਨਾ ਚੰਗਾ ਹੈ , ੧੨