ਪੰਨਾ:Book of Genesis in Punjabi.pdf/16

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੧੨ ਉਤਪਤ ੮ ਪਰਬ]

ਥੀਂ ਬਾਹਰ ਕੱਢ ਦਿਤਾ, ਤਾਂ ਉਸ ਜਮੀਨ ਵਿਚ, ਜਿਸ ਤੇ ਉਹ ਕੱਢਿਆ ਗਿਆ ਸਾ, ਖੇਤੀ ਕਰੇ। ਸੋ ਉਨ ਆਦਮ ੨੪ ਨੂੰ ਕਦ ਦਿਤਾ, ਅਤੇ ਆਦਮ ਦੇ ਬਾਗ ਤੇ ਪੁਰਬ ਦੇ ਦਾਓ ਦੂਤਾ ਨੂੰ ਚਮਕਦੀ ਅਤੇ ਘੁੰਮਦੀ ਤਰਵਰ ਦੇ ਸੰਗ ਠਰਿਆ, ਜੋ ਜਿਉਣ ਦੇ ਬਿਰਛ ਦੇ ਰਸਤੇ ਦੀ ਰਾਖੀ ਕਰਨ॥

ਅਤੇ ਆਦਮ ਨੇ ਅਪਨੀ ਇਸਤ੍ਰੀ ਹਵਾ ਦੇ ਨਾਲ ਸੰਗ ਕੀਤਾ, ਅਤੇ ਉਹ ਗਰ੍ਭਣੀ ਹੋਈ, ਅਤੇ ਕਾਯਿਨ ਤਾਈ ਜਣਕੇ ਬੋਲੀ, ਜੋ ਮੈ ਪ੍ਰਬੋ ਥੀਂ ਇਕ ਮਨੁਖ ਲਭੀਆਂ ਹੈ। ਫੇਰ ਉਹ ਦਾ ਭਰਾਉ ਹੇਬਿਲ ਜਾਣਿਆ। ਹੇਬਿਲ ਅਯਾਲੀ ਸਾ, ਅਤੇ ਕਾਯਿਨ ਕਰਸਣ ਬਣਾਇਆ। ਅਰ ਕਈਆਂ ਦਿਨਾਂ ਪਿਛੇ ਅਜਿਹਾ ਹੋਇਆ, ਜੋ ਕਾਯਿਨ ਨੇ ਆਪਣੇ ਖੇਤ ਦੇ ਫੁਲਹਾਰ ਥੀਂ ਪ੍ਰਭੁ ਦੇ ਲਈ ਝੜਾਵਾ ਆਦਾਂ। ਅਤੇ ਹੇਬਿਲ ਬੀ ਆਪਣੇ ਆਯੜ ਵਿਚੋ ਕਿ ਮੋਟੇ ਅਰ ਪ੍ਲੋਥੀ ਆਨੇ ਕਬੂਲ ਲੀਤਾ; ਪਰ ਕਾਯਿਨ ਅਤੇ ਉਹ ਦਾ ਝ੍ਦਾਵਾ ਨਾ ਕਬੂਲਿਆ। ਇਸ ਕਰਕੇ ਕਯਿਨ ਅਤ ਰੇਹ ਵਿਚ ਆਇਆ, ਅਤੇ ਉਸ ਦਾ ਮੁਹੰ ਬਿਗੜ ਗਿਆ। ਤਦ ਪ੍ਰਬੁ ਨੇ ਕਯਿਨ ਨੂੰ ਕਿਹਾ, to ਕਿਉ ਰੋਹ ਵਿਚ ਆਇਆ, ਅਤੇ ਤੇਰਾ ਮੁਹੁੰ ਕਿਓਂ ਬਿਗੜ ਗਿਆ? ਜੇ ਤੂੰ ਅੱਛੇ ਕਰਮ ਕਰਦਾ, ਤਾਂ ਕਿਆ ਤੂ ਕ੍ਬੁਲਿਆ ਨਾ ਜਾਂਦਾ? ਅਤੇ ਜੇ ਤੂੰ ਭਲਾ ਕਰਮ ਨਾ ਕਰਦਾ, ਤਾਂ ਪਾਪ ਬੂਹੇ ਪੁਰ ਪਿਆ ਹੈ, ਅਰ ਤਿਸ ਦੀ ਚਾਹ ਤੇਰੀ ਵਲ ਹੈ; ਅਰ ਤੂੰ ਉਸ ਉਤੇ ਹਕੂਮਤ ਕਰੇਗਾ। ਅਤੇ ਕਾਯਿਨ ਆਪਣੇ ਭਰੋ ਹੇਬਿਲ ਦੇ ਜੰਗ ਬੋਲਿਆ; ਅਤੇ ਅਜਿਹਾ ਹੋਇਆ, ਕਿ ਉਹ ਖੇਤ ਵਿਚ ਸਨ ਤਾਂ