ਪੰਨਾ:Book of Genesis in Punjabi.pdf/176

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

੧੭੨ ਉਤਪੱਤ [੫੦ ਪਰਬ ਇਸ ਦੇਸ ਤੇ ਬਾਹਰ ਉਸ ਧਰਤੀ ਵਿਚ, ਜਿਹ ਦੇ ਵੇਖ ਓਨ ਅਬਿਰਹਾਮ ਅਤੇ ਇਤਿਹਾਕ ਅਤੇ ਯਾਕੂਬ ਨਾਲ ਸੁਗੰਦ ਕੀਤੀ ਹੈ , ਲੈ ਜਾਵੇਗਾ । ਅਤੇ ਯੂਸੁਫ ਨੇ ਇਸਰਾਏਲ ਦੇ ਪੁੱਤਾ ਥੀਂ ਇਹ ਸੋਹੁਂ ਲੈਕੇ ਕਿਹਾ, ਪਰਮੇਸੁਰ ਤੁਸਾ ਨੂੰ ਜਰੁਰ ਚੇਤੇ ਕਰੁ, ਅਤੇ ਤੁਸੀਂ ਮੇਰੀਆਂ ਹੱਡੀਆਂ ਇਥੋਂ ਲੈ ਜਾਇਓ । ਸੋ ਯੂਸੁਫ, ਇਕ ਸਉ ਦਸਾਂ ਵਰਿਹਾਂ ਦੀ ਉਮਰ ਦਾ ਹੋਕੇ, ਮਰ ਗਿਆ; ਅਤੇ ਉਨੀਂ ਤਿਸ ਵਿਚ ਸੁਗੰਦ ਭਰੀ, ਅਤੇ ਤਿਸ ਨੂੰ ਮਿਸਰ ਵਿਖੇ ਸੰਦੂਕ ਵਿਚ ਰਖਿਆ ॥