ਪੰਨਾ:Book of Genesis in Punjabi.pdf/18

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ
੧੪ ੳੁਤਪੱਤ ੪ ਪੁਰਬ]

ਅਾਪਣੇ ਪੁਤ ਦੇ ਨਾੳੁਂ ੳੁਪੁਰ ਹਨੂਕ ਰਖਿਅਾ। ਅਤੇ ੧੮ ਹਨੂਕ ਦੇ ੲੀਰਾਦ ਜੰਮਿਅਾ, ਅਰ ੲੀਰਾਦ ਦੇ ਮਹੂਯਾੲੇਲ, ਅਰ ਮਹੂਯਾੲੇਲ ਦੇ ਮਤੁਸਾੲੇਲ, ਅਤੇ ਮਤੂਸਾੲੇਲ ਦੇ ਲਮਕ ਜੰਮਿਅਾ।।