ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ
[੬ਪਰਬ
ੳੁਤਪੱਤ
੧੭
੨੭ ਜੀਵਿਅਾ, ਅਤੇ ਪੁ੍ਤ ਧੀਅਾਂ ਜਨੇ । ਅਤੇ ਮਤੂਸਿਲਾ ਦੀ ਸਾਰੀ ਉਮਰ ਨੌਂ ਸੈ ਉਨਹੱਤਰ ਵਰਿਹਾਂ ਦੀ ਸੀ, ਤਾਂ ਉਹ ੨੮ ਮਰ ਗਿਅਾ । ਅਤੇ ਲਮਕ ੲਿਕ ਸੌ ਬਿਅਾਹਸੀਅਾਂ ੨੯ ਬਰਸਾਂ ਦਾ ਸਾ , ਜਾਂ ੳੁਹ ਦੇ ੲਿਕ ਪੁ੍ਤ ਜੰਮਿਅਾ। ਅਤੇ ੳੁਨ ੲਿਹ ਕਹਿਕੇ ੳੁਸ ਦਾ ਨਾੳੁਂ ਨੂਹ ਰਖਿਅਾ, ਜੋ ੲਿਹ ਸਾਡੀ ਮਿਹਨਤ ਅਤੇ ਸਾਡੇ ਹੱਥਾਂ ਦੀ ਭੁੜੀ ਥੀਂ, ਜੋ ਜਮੀਨ ਦੇ ਸਬਬ ਹੈ, ਜਿਸ ਨੂੰ ਪ੍ਰਭੂ ਨੈ ਸਰਾਪ ਦਿੱਤਾ, ਸਾ ਨੂੰ ੩੦ ਅਰਾਮ ਦੇਵੇਗਾ ।