ਸਮੱਗਰੀ 'ਤੇ ਜਾਓ

ਪੰਨਾ:Book of Genesis in Punjabi.pdf/24

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

੨੦

ਉਤਪੱਤ

੭ ਪਰਬ]

ਮਦੀਨਾਂ, ਅਤੇ ਉਨਾਂ ਥੀਂ ਜੋ ਪਵਿੱਤ੍ਰ ਨਹੀਂ ਹਨ, ਦੋ ਦੋ, ਨਰ ਅਤੇ ਉਨਾਂ ਦੀਆਂ ਮਦੀਨਾਂ, ਆਪਣੇ ਪਾਸ ਰੱਖ ਲੈ। ਅਤੇ ਅਕਾਸ ਦੇ ਪੰਛੀਆਂ ਵਿੱਚੋਂ ਬੀ ਸੱਤ ਸੱਤ, ਨਰ ਅਤੇ ੩

ਮਦੀਨਾਂ ਲੈ; ਇਸ ਲਈ ਜੋ ਸਾਰੀ ਧਰਤੀ ਉੱਤੇ ਤਿਨਾਂ ਦਾ ਬੀਜ ਬਾਕੀ ਰਹੇ। ਕਿਉਂਕਿ ਹੋਰ ਸੱਤਾਂ ਦਿਨਾਂ ਪਿੱਛੇ ੪

ਮੈਂ ਧਰਤੀ ਪੁਰ ਚਾਲੀ ਦਿਨ ਰਾਤ ਪਾਣੀ ਵਰਹਾਵਾਂਗਾ, ਅਤੇ ਸਰਬੱਤ ਜਾਨਦਾਰਾਂ ਨੂੰ ਜੋ ਮੈਂ ਬਣਾਏ ਹਨ, ਜਮੀਨ ਉੱਪਰੋਂ ਮਿਟਾ ਸਿੱਟਾਗਾਂ। ਅਤੇ ਨੂਹ ਥੀਂ ਜੋ ਕੁਝ ਪ੍ਰਭੁ ਨੈ੫

ਆਖਿਆ ਸਾ, ਉਹ ਨੈ ਸੋਈ ਕੀਤਾ।।

ਅਤੇ ਜਾਂ ਜਲ ਪਰਲੂ ਧਰਤੀ ਉੱਤੇ ਆਇਆ,ਤਾਂ ਨੂਹ੬

ਛੇ ਸੈ ਵਰਿਹਾਂ ਦਾ ਸੀ। ਤਦ ਨੂਹ, ਅਤੇ ਤਿਸ ਦੇ ਸੰਗ੭

ਤਿਸ ਦੇ ਪੁੱਤ੍ਰ ਅਰ ਤਿਸ ਦੀ ਤੀਵੀਂ ਅਤੇ ਨੋਹਾਂ ਤੂਫਾਨ ਦੇ ਪਾਣੀ ਦੇ ਅੱਗੇ ਤੇ ਬੇੜੀ ਵਿਚ ਵੜੀਆਂ। ਪਵਿਤ੍ਰ ਪਸੂਆਂ੮

ਵਿੱਚੋਂ, ਅਤੇ ਉਨਾਂ ਪਸੂਆਂ ਵਿੱਚੋਂ ਜੋ ਪਵਿੱਤ੍ਰ ਨਹੀਂ ਹਨ, ਅਤੇ ਪੰਖੇਰੂਆਂ ਵਿੱਚੋਂ,ਅਤੇ ਜੋ ਕੁਛ ਜਮੀਨ ਉੱਤੇ ਚਲਦਾ ਹੈ,ਦੋ ਦੋ ਨਰ ਮਦੀਨ, ਜਿਹੀ ਕਿ ਪਰਮੇਸੁਰ ਨੈ੯

ਨੂਹ ਨੂੰ ਆਗਿਆ ਕੀਤੀ ਸੀ, ਬੇੜੀ ਵਿਚ ਨੂਹ ਕੋਲ ਦਾਖਲ ਹੋਏ।।

ਅਤੇ ਸੱਤਾਂ ਦਿਹੰਾਂ ਤੇ ਪਰੰਤੂ ਅਜਿਹਾ, ਜੋ ਤੂਫਾਨ੧੦

ਦਾ ਪਾਣੀ ਧਰਤੀ ਉੱਤੇ ਆਇਆ। ਨੂਹ ਦੀ ਉਮਰ੧੧

ਦੀ ਛੇ ਸੌਵੀ ਬਰਸ ਵਿਖੇ, ਦੂਜੇ ਮਹੀਨੇ ਦੀ ਸਤਾਹਰਵੀਂ ਤਰੀਕੇ ਉਤੀ ਦਿਹਾੜੇ ਵਡੇ ਡੂੰਘਾਣ ਦੀਆਂ ਸਭ ਸੀਰਾਂ ਫੁੱਟ ਨਿੱਕਲੀਆਂ, ਅਤੇ ਅਕਾਸ ਦੀਆਂ ਖਿੜਕੀਆਂ ਖੁੱਲ ਗਈਆਂ। ਅਤੇ ਚਾਲੀ ਦਿਨ ਰਾਤ ਧਰਤੀ ਪੁਰ ਬਰਖਾ੧੨

ਹੁੰਦੀ ਰਹੀ। ਠੀਕ ਉਸੇ ਦਿਹਾੜੇ,ਨੂਹ ਅਤੇ ਸਿਮ ਅਰ੧੩