ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
ਮੂਸਾ ਦੀ ਆਦ ਪੋਥੀ
ਜੋ ਉਤਪੱਤ ਦੀ ਕਹਾਉਂਦੀ ਹੈ।
[੧ ਪਰਬ] ਪਿਰਥਮੇ ਪਰਮੇਸੁਰ ਨੇ ਅਕਾਸ ਅਰ ਧਰਤੀ
੨ ਉਤਪੱਤ ਕੀਤੀ। ਅਤੇ ਧਰਤੀ ਬੇਡੌਲ ਅਰ ਸੁੱਨਮਸਾਣ ਸੀ, ਅਤੇ ਡੂੰਘਾਣ ਉੱਤੇ ਅਨੇਰ ਸਾ,ਅਤੇ ਪਰਮੇਸੁਰ ਦਾ ਆਤਮਾ ਜਲ ਦੇ ਉੱਡੇ ਹਲਦਾ ਸੀ॥
੩ ਅਤੇ ਪਰਮੇਸੁਰ ਨੈ ਕਿਹਾ, ਜੋ ਚਾਨਣ ਹੋਵੇ; ਅਰ
੪ ਚਾਨਣ ਹੋ ਗਿਆਂ। ਅਤੇ ਪਰਮੇਸ਼ੁਰ ਨੈ ਚਾਨਣ ਨੂੰ ਡਿੱਠਾ, ਜੋ ਅੱਛਾ ਹੈ। ਅਤੇ ਪਰਮੇਸੁਰ ਨੈ ਚਾਨਣ ਤਾਈਂ ਅਨੇਰ
੫ ਥੀਂ ਅੱਡ ਕੀਤਾ। ਅਤੇ ਪਰਮੇਸ਼ੁਰ ਨੂੰ ਚਾਨਣ ਨੂੰ ਦਿਨ, ਅਤੇ ਅਨੇਰ ਨੂੰ ਰਾਤ ਕਰਕੇ ਕਿਹਾ। ਸੋ ਸੰਝ ਅਰ ਸਵੇਰ ਪਹਿਲਾ ਦਿਹਾੜਾ ਹੋਇਆ॥
੬ ਅਤੇ ਪਰਮੇਸ਼ੁਰ ਨੈ ਕਿਹਾ, ਜੋ ਪਾਣੀਆਂ ਦੇ ਵਿਚਾਲੇ
੭ ਅਧਰ ਹੋਵੇ; ਸੋ ਪਾਣੀਆਂ ਤੋਂ ਪਾਣੀ ਅੱਡ ਕਰੇ। ਤਦ ਪਰਮੇਸੁਰ ਨੈ ਅਧਰ ਨੂੰ ਬਣਾਇਆ, ਅਤੇ ਅਧਰ ਤੇ ਹੇਠਲੇ ਪਾਣੀਆਂ ਨੂੰ ਅਧਰ ਤੇ ਉਪੱਰਲੇ ਪਾਣੀਆਂ ਥੀਂ ਅੱਡ ਕੀ-
੮ ਤਾ। ਅਤੇ ਡਿਗ ਹੀ ਹੋ ਗਿਆ। ਅਤੇ ਪਰਮੇਸੁਰ ਨੈ