੧੪ ਉਤਪੱਤ [੨੫ ਪਰਬ
ਉੱਤੇ ਜੋਰਾਵਰ ਹੋਊ, ਅਤੇ ਵਡਾ ਛੋਟੇ ਦੀ ਟਹਿਲ ਕਰੇਗਾ ॥ ਉਪਰੰਦ ਜਾਂ ਉਹ ਦੇ ਜਣਨੇ ਦੇ ਦਿਨ ਪੁਰੇ ਹੋਏ, ਤਾਂ ਦੇਖ, ਜੋ ਉਹ ਦੇ ਗਰਭ ਵਿਚ ਜੋਰੇ ਹਨ । ਅਤੇ ਜੇਠਾ ਲਾਲ ਰੰਗ ਜਤਾਲੇ ਕੱਪੜੇ ਵਰਗਾ ਹੋ ਨਿੱਕਲਿਆ, ਅਤੇ ਉਨੀਂ ਤਿਸ ਦਾ ਨਾਉ ਇਸੋ ਧਰਿਆ । ਤਿਸ ਪਿਛੇ ਉਹ ਦਾ ਭਰਾਉ ਨਿੱਕਲਿਆ, ਅਤੇ ਉਹ ਦੇ ਹਥ ਨੇ ਏਸੋ ਦੀ ਅਡੀ ਪਕੜੀ ਹੋਈ ਸੀ; ਇਸ ਕਰਕੇ ਉਹ ਦਾ ਨਾਉ ਯਾਕੂਬ ਧਰਿਆ ਗਿਆ । ਜਦ ਓਹ ਜੰਮੇ, ਤਦ ਇਸਹਾਕ ਸਠਾਂ ਵਰਿਹਾਂ ਦਾ ਸਾ । ਉਪਰੰਦ ਓਹ ਬਾਲਕ ਵਡੇ ਹੋਏ; ਏਸੇ ਸਕਾਰ ਵਿਚ ਅੱਤ ਸਿਆਣਾ ਅਤੇ ਬਣਬਾਸੀ ਹੇਸੀ, ਅਤੇ ਯਾਕੂਬ ਭਲਾਮਾਣਸ ਤੰਬੂ ਵਿਚ ਰਹਿਣਵਾਲਾ ਸਾ । ਅਤੇ ਇਸਹਾਕ ਇਸੋ ਨੂੰ ਪਿਆਰ ਕਰਦਾ ਸਾ; ਕਿਉਂਕਿ ਉਹ ਤਿਸ ਦੇ ਸਕਾਰ ਦਾ ਮਾਸ ਖਾਇਆ ਕਰਦਾ ਸੀ; ਪਰ ਰਿਬਕਾ ਦਾ ਸੰਦੇਹ ਯਾਕੂਬ ਨਾਲ ਸ । ਉਪਰੰਦ ਯਾਕੂਬ ਨੇ ਲਾਉਣ ਰਿਨਿਆ, ਅਤੇ ਇਸੋ ਥੱਕਾ ਮਾਂਦਾ ਬਾਹਰੋਂ ਆਇਆ । ਤਦ ਇਸੋ ਨੇ ਯਾਕੂਬ ਥੀਂ ਮਿੰਨਤ ਕਰਕੇ ਕਿਹਾ, ਇਡ੍ਸ ਲਾਲ ਲਾਉਣ ਵਿਚੋਂ ਮੈ ਨੂੰ ਖਵਾਉ, ਕਿਉਂਕਿ ਮੈ ਖਰਾ ਹੀ ਬਲਹੀਣ ਹੋ ਗਿਆ ਹਾਂ । ਇਸੇ ਲਈ ਉਹ ਦਾ ਨਾਉ ਏਡੋਮ ਪੈ ਗਿਆ । ਅਤੇ ਯਾਕੂਬ ਨੇ ਕਿਹਾ, ਜੋ ਅੱਜ ਆਪਣੇ ਜੇਠੇ ਹੋਣ ਦਾ ਹੱਕ ਮੇਰੇ ਹਥ ਬੇਚ । ਅਤੇ ਇਸੋ ਨੇ ਕਿਹਾ, ਦੇਖ, ਮੇਂ ਤਾ ਮਰਨ ਦੇ ਕੰਡੇ ਪਹੁੰਚ ਰਿਹਾ ਹਾ, ਜੇਥਾ ਹੋਣਾ ਮੇਰੇ ਕਿਤ ਕੰਮ ਆਵੇਗਾ? ਫੇਰ ਯਾਕੂਬ ਨੇ ਕਿਹਾ, ਅੱਜ ਮੇਰੇ ਪਾਹ ਸੁਗੰਦ ਖਾਹ । ਓਨ ਉਸ ਪਾਹ ਸੁਗੰਦ ਖਹਦੀ; ਅਤੇ ਆਪਣੇ ਜੇਠੇ ਹੋਣ ਦਾ ਹੱਕ ਯਾਕੂਬ ਦੇ ਹਥ ਬੇਚ ਸਿੱਟਿਆ । ਤਦ ਯਾਕੂਬ