ਸਮੱਗਰੀ 'ਤੇ ਜਾਓ

ਪੰਨਾ:Book of Genesis in Punjabi.pdf/81

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

੨੬ ਪਰਬ] ਉਤਪੱਤ ੭੭

ਅਬਿਰਹਾਮ ਦੇ ਸਮੇ ਵਿਚ ਪੱਟੇ ਸਨ, ਮੁੰਦ ਦਿੱਤੇ, ਅਤੇ ੧੬ ਉਨਾਂ ਨੂੰ ਮਿੱਟੀ ਨਾਲ ਪੂਰ ਦਿੱਤਾ । ਅਤੇ ਅਬਿਮਲਿਕ ਨੇ ਇਸਹਾਕ ਥੀਂ ਕਿਹਾ, ਜੋ ਸਾਡੇ ਪਾਸੋਂ ਚਲਾ ਜਾਹ ; ਕਿ ੧੭ ਉਕਿ ਤੂੰ ਸਾ ਥੋਂ ਵਡਾ ਜੋਰਾਵਰ ਹੋ ਗਿਆ ਹੈ । ਤਦ ਇਸਹਾਕ ਨੇ ਉਥੋਂ ਕੂਚ ਕੀਤਾ, ਅਤੇ ਆਪਣਾ ਤੰਬੂ ਜਰਾਰ ਦੇ ਤੱਲੇ ਵਿਚ ਗੱਡਕੇ ਉਥੇ ਰਿਹਾ ॥ ੧੮ ਅਤੇ ਇਸਹਾਕ ਨੇ ਉੰਨਾਂ ਪਾਣੀ ਦੇ ਖੁਹਾ ਨੂੰ, ਜੋ ਉਨੀਂ ਤਿਸ ਦੇ [ਪਿਤਾ ਅਬਿਰਹਾਮ ਦੇ ਸਮੇ ਵਿਚ ਪੱਟੇ ਸਨ, ਫੇਰ ਪਟਿਆ; ਕਿਉਂਕਿ ਫਿਲਿਸਤੀਆਂ ਨੇ ਅਬਿਰਹਾਮ ਦੇ ਮਰਨ ਤੇ ਪਿਛੇ, ਉਨਾਂ ਤਾਈੰ ਮੁੰਦ ਦਿੱਤਾ ਹੇਸੀ; ਅਤੇ ਇਸਹਾਕ ਨੇ ਤਿਨਾਂ ਖੁਹਾ ਦੇ ਉਹੋ ਨਾਉ ਧਰੇ, ਜੋ ਉਹ ਦੇ ਪਿਉ