ਸਮੱਗਰੀ 'ਤੇ ਜਾਓ

ਪੰਨਾ:Book of Genesis in Punjabi.pdf/9

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੧ ਪਰਬ]

ਉਤਪੱਤ

੧੮ ਵਿਚ ਰਖਿਆ, ਜੋ ਧਰਤੀ ਉੱਤੇ ਚਾਨਣ ਕਰਨ, ਅਤੇ ਦੇਹੰ ਅਰ ਰਾਤ ਉੱਤੇ ਅਮਲ ਕਰਨ, ਅਤੇ ਚਾਨਣ ਨੂੰ ਅਨੇਰ ਥੀਂ ਅੱਡ ਕਰਨ। ਅਤੇ ਪਰਮੇਸੁਰ ਨੈ ਡਿੱਠਾ ਜੋ ਅੱਛਾ ਹੈ। ਸੋ ਸੰਝ ਅਰ ਸਵੇਂਰ ਚੌਥਾ ਦਿਹਾੜਾ ਹੋਇਆ॥

੨੦ ਉਪਰੰਦ ਪਰਮੇਸਰ ਨੈ ਆਖਿਆ, ਜੋ ਪਾਣੀ ਚਲਣਵਾਲਿਆਂ ਜੀ ਜੰਤਾਂ ਨੂੰ ਬਹੁਤਾਇਤ ਨਾਲ ਉਪਜਾਵੇ; ਅਤੇ ਪੰਖੇਰੂ ਧਰਤੀ ਉੱਪੁਰ ਅਕਾਸ ਦੇ ਅਧਰ ਵਿਚ ਉਡਣ। ੨੧ ਅਤੇ ਪਰਮੇਸੁਰ ਨੈ ਜਲ ਦੇ ਵਡੇ ਵਡੇ ਜੀਆਂ ਨੂੰ, ਅਤੇ ਸਰਬੱਤ ਕੀੜੇ ਮਕੋੜਿਆਂ ਨੂੰ, ਜੋ ਆਪੋ ਆਪਣੀ ਜਾਤ ਦੇ ਅਨੁਸਾਰ ਪਾਣੀਆਂ ਤੇ ਬਹੁਤਾਇਤ ਨਾਲ ਉਪਜੇ, ਅਤੇ ਸਾਰੇ ਪੰਖੇਰੂਆਂ ਨੂੰ, ਉਨਾਂ ਦੀ ਜਾਤ ਦੇ ਅਨੁਸਾਰ, ਪੈਦਾ ੨੨ ਕੀਤਾ। ਅਤੇ ਪਰਮੇਸੁਰ ਨੈ ਡਿੱਠਾ, ਜੋ ਅੱਛਾ ਹੈ। ਅਤੇ ਪਰਮੇਸੁਰ ਨੈ ਉਨਾਂ ਨੂੰ ਅਸੀਸ ਦੇਕੇ ਕਿਹਾ, ਜੋ ਫਲੋ੍, ਅਤੇ ਵਧੋ, ਅਤੇ ਸਮੁੱਦਰਾਂ ਦੇ ਪਾਣੀਆਂ ਨੂੰ ਭਰੋ, ਅਤੇ ਪੰਖੇਰੂ ੨੩ ਧਰਤੀ ਉੱਤੇ ਵਧਣ। ਸੋ ਸੰਝ ਅਰ ਸਵੇਰ ਪੰਜਵਾਂ ਦਿਹਾੜਾ ਹੋਇਆ॥

੨੪ਉਪਰੰਦ ਪਰਮੇਸੁਰ ਨੈ ਕਿਹਾ, ਜੋ ਧਰਤੀਓਂ ਜੀ ਜੰਤ ਆਪੋ ਆਪਣੀ ਜਾਤ ਦੇ ਅਨੁਸਾਰ, ਅਰਥਾਤ ਪਸੂ, ਅਰ ਕੀੜੇ ਮਕੌੜੇ, ਅਰ ਤਿਹਾ ਹੀ ਹੋ ਗਿਆ। ੨੫ ਅਤੇ ਪਰਮੇਸੁਰ ਨੈ ਜੰਗਲੀ੍ ਮਿਰਗਾਂ ਨੂੰ, ਤਿਨਾਂ ਦੀ ਜਾਤ ਅਨੁਸਾਰ, ਅਰ ਪਸੂਆਂ ਨੂੰ, ਤਿਨਾਂ ਦੀ ਜਾਤ ਅਨੁਸਾਰ, ਅਰ ਪਸੂਆਂ ਨੂੰ ਤਿਨਾਂ ਦੀ ਜਾਤ ਅਨੁਸਾਰ, ਅਰ ਧਰਤੀ ਦੇ ਕੀੜੇ ਮਕੌੜਿਆਂ ਨੂੰ, ਤਿਨਾਂ ਦੀ ਜਾਤ ਦੇ ਅਨੁਸਾਰ, ਪੈਦਾ ਕੀਤਾ; ਅਤੇ ਪਰਮੇਸੁਰ ਨੈ ਡਿੱਠਾ, ਜੋ ਅੱਛਾ ੨੬ ਹੈ। ਤਦ ਪਰਮੇਸੁਰ ਨੈ ਕਿਹਾ, ਜੋ ਅਸੀਂ ਮਨੁਖ ਨੂੰ ਆਪਣੇ