ਪੰਨਾ:Book of Genesis in Punjabi.pdf/92

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

੮੮ ਉਤਪੱਤ [੨੯ ਪਰਬ

ਹੈ ? ਓਹ ਬੋਲੋ ਚੰਗਾ ਭਲਾ ਹੈ; ਅਤੇ ਦੇਖ , ਉਹ ਦੀ ਧੀ ਰਹਲੇ ਛੇਦਾ ਨੂੰ ਲਿਉਂਦੀ ਹੈ । ਫੇਰ ਉਹ ਬੋਲਿਆ, ਦੇਖੋ, ਅਜੇ ਦਿਨ ਬਹੁਤ ਹੈ , ਅਤੇ ਭੇਡਾ ਨੂੰ ਪਿਏਲਕੇ, ਚਾਰਨ ਲੈ ਜਾਓ । ਓਹ ਬੋਲੇ, ਅਸੀਂ ਐਊਂ ਨਹੀਂ ਕਰ ਸਕਦੇ, ਜਦ ਤਿਕੁਰ ਸਾਰੇ ਅਯੜ ਕਠੇ ਨਾ ਹੋਣ ; ਤਦ ਓਹ ਪੱਥਰ ਨੂੰ ਖੂਹੇ ਦੇ ਮੁਹੰ ਉਪਰੋਂ ਖਿਸਕਾਉਂਦੇ ਹਨ, ਅਤੇ ਅਸੀਂ ਭੇਡਾ ਨੂੰ ਪਾਣੀ ਪਿਆਲਦੇ ਹਾਂ । ਉਪਰੰਦ ਉਹ ਤਿਨਾਂ ਨਾਲ ਏਹ ਗਲਾਂ ਕਰ ਰਿਹਾ ਸ , ਕਿ ਇਤਨੇ ਵਿਚ ਰਾਹਲੇ ਆਪਣੇ ਪਿਉ ਦਿਆਂ ਭੇਡਾ ਸੰਗ ਆਈ ; ਇਸ ਲਈ ਜੋ ਉਹ ਤਿਨਾਂ ਦੀ ਰਖਵਾਲੀ ਹੇਸੀ । ਅਤਰੇ ਐਉ ਹੋਇਆ, ਕਿ ਜਾਂ ਯਾਕੂਬ ਨੇੜੇ ਗਿਆ, ਅਤੇ ਨੇੜੇ ਜਾਕੇ ਪਥਰ ਖੂਹ ਦੇ ਮੂਹੋਂ ਖਿਸਕਾਇਆ, ਅਤੇ ਆਪਣੇ ਮਾਮੇ ਲਾਬਾਨ ਦੀਆਂ ਭੇਡਾ ਨੂੰ ਪਾਣੀ ਪਿਆਲਿਆ । ਅਤੇ ਯਾਕੂਬ ਨੇ ਰਹਲੇ ਨੂੰ ਕਿਹਾ, ਜੋ ਮੈ ਤੇਰੇ ਪਿਤਾ ਦਾ ਭਾਣਜਾ ਰਿਬਕਾ ਦਾ ਪੁੱਤ ਹਾਂ । ਉਹ ਦੋੜੀ , ਅਤੇ ਆਪਣੇ ਪਿਉ ਨੂੰ ਜਾ ਦਸਿਆ । ਅਤੇ ਐਉ ਹੋਇਆ, ਜੋ ਲਾਬਾਨ ਆਪਣੇ ਭਾਣਜੇ ਯਾਕੂਬ ਦੀ ਖਬਰ ਸੁਣਕੇ, ਉਹ ਦੇ ਮਿਲਨੇ ਨੂ ਦੋੜਿਆ , ਅਤੇ ਉਹ ਨੂੰ ਗਲੇ ਨਾਲ ਲਾਇਆ, ਅਤੇ ਚੁਮਿਆਂ, ਅਤੇ ਉਹ ਨੂੰ ਆਪਣੇ ਘਰ ਵਿਚ ਲਿਆਇਆ ; ਅਤੇ ਓਨ ਲਾਬਾਨ ਨੂੰ ਇਹ ਸਾਰੀ ਵਿਥਿਆ ਦਸੀ । ਤਦ ਲਾਬਾਨ ਨੇ ਉਸ ਨੂੰ ਕਿਹਾ, ਠੀਕ