ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
ਨਾਟਕ ਦੇ ਪਾਤਰ
ਬ੍ਰਿਜਮੋਹਨ...............ਐਮ. ਏ. ਕਲਾਸ ਦਾ ਵਿਦਿਆਰਥੀ
ਜੈ ਚੰਦ...........................................ਬਿਜਮੋਹਨ ਦਾ ਪਿਤਾ
ਪ੍ਰਿਥੀ ਚੰਦ...............ਬੈਰਿਸਟਰ, ਚੰਦਰਕਲਾ ਦਾ ਪਿਤਾ
ਗੋਬਿੰਦ ਰਾਮ...........................ਕਾਮਲਤਾ ਦਾ ਘਰ ਵਾਲਾ
ਘਨਈਆ ਲਾਲ......................................ਵਿਦਿਆਰਥੀ
ਟੇਕ ਚੰਦ .................................ਬਿਜਮੋਹਨ ਦਾ ਯਾਰ
ਪਾਂਧਾ...................................ਪਾਂਧਾ (ਪ੍ਰੋਹਤ) ਜੈ ਚੰਦ ਦਾ
ਭਾਗਣ...............................................ਜੈ ਚੰਦ ਦੀ ਇਸਤ੍ਰੀ
ਜਸੋਧਾਂ..................................ਪ੍ਰਿਥੀ ਚੰਦ ਦੀ ਇਸਤ੍ਰੀ
ਕਾਮਲਤਾ.....ਗੋਬਿੰਦ ਰਾਮ ਦੀ ਇਸਤ੍ਰੀ, ਚੰ: ਦੀ ਸਹੇਲੀ
ਚੰਦਰ ਕਲਾ.................................ਪ੍ਰਿਥੀਚੰਦ ਦੀ ਲੜਕੀ
ਅਨੰਤੀ...........................ਪ੍ਰਿਥੀ ਚੰਦ ਦੀ ਨੌਕਰਾਣੀ
ਮਾਲੀ, ਬਹਿਰਾ, ਗੱਡੀ ਵਾਲਾ ਵਗ਼ੈਰਾ ।