ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
ਝਾਕੀ ੨.
{ਚੰਦਰਕਲਾ ਤੇ ਕਾਮਲਤਾ ਤੇ ਅਨੰਤੀ ਘਰ ਪਹੁੰਚਦੀਆਂ ਨੇ
}
ਕਾ:-ਚੰਦ ਜੀ ਹੁਣ ਮੈਂ ਜਾਨੀ ਆਂ।
ਚੰ:-ਨਾ ਜੀ, ਥੋੜਾ ਚਿਰ ਠਹਿਰ ਕੇ ਜਾਣਾ।
ਕਾ:-ਨਾ, ਮੈਂ ਕੱਲ ਆਵਾਂਗੀ।
ਚੰ:-ਕੱਲ ਵੀ ਸਵੇਰੇ ਬਾਗ ਚੱਲੀਏ, ਦਿਨ ਸੈਰ ਵਾਲੇ ਨੇ।
ਕਾ-ਹਛਾ ਮੈਂ ਸਵੇਰੇ ਆਉਂ [ਕਾਮਲਤਾ ਚਲੀ ਜਾਂਦੀ ਹੈ
{ਚੰਦਰਕਲਾ ਤੇ ਅਨੰਤੀ ਅੰਦਰ ਕੋਠੀ ਦੇ
}
੧੩.