ਪੰਨਾ:Brij mohan.pdf/36

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਗਈ ਏ ।

ਕਾ:- (ਗੋਬਿੰਦ ਰਾਮ ਹੋਰਾਂ ਨੂੰ) : ਤੁਸੀ ਚਲੋ ਮੈਂ ਹੁਣ ਏਥੇ ਈ ਠਹਿਰੂ । (ਕਾਮਲਤਾ ਚੰਦਰ ਕਲਾ ਕੋਲ ਜਾਂਦੀ ਹੈ) ।

ਗੋ:-(ਪ੍ਰਿਥੀ ਚੰਦ ਨੂੰ) ਹਛਾ ਜੀ, ਨਰੈਣ ਦਾਸ ਦਾ ਖ਼ਤ ਖੋਹਲ ਲੈਣਾ ਤੇ ਫੋਨ ਕਰਨਾ, ਮੈਂ ਆ ਜਾਊਂ।

ਪ੍ਰਿ:-ਫੋਨ ਕਰਾਂਗਾ । (ਗੋਬਿੰਦ ਜਾਂਦਾ ਹੈ)

੨੬.