ਸਮੱਗਰੀ 'ਤੇ ਜਾਓ

ਪੰਨਾ:Brij mohan.pdf/41

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਝਾਕੀ ੨.

[ਗੋਬਿੰਦ ਤੇ ਪ੍ਰਿਥੀ ਚੰਦ ਕਮਰੇ ਵਿਚ ਬੈਠੇ ਨੇ]

ਪ੍ਰਿ:-ਤੁਹਾਨੂੰ ਸਵੇਰੇ ਈ , ਇਸ ਕਰਕੇ ਸੱਦਿਆ ਏ ਜੁ ਕੀਤੀ-ਕਰਾਈ ਚੌੜ ਹੁੰਦੀ ਦਿਸਦੀ ਏ।

ਗੋ-ਓਹ ਕਿਸਤਰਾਂ ? ..

ਪ੍ਰਿ:-ਕਲ ਮੁਲਾਕਾਤ ਵੇਲੇ ਮਿ: ਬ੍ਰਿਜ ਮੋਹਨ ਨੇ ਮਾਪਿਆਂ ਦਾ ਨਾਮ ਬੀਬੀ ਭਾਗਣ ਤੇ ਲਾਲਾ ਜੈ ਚੰਦ ਦਸਿਆ ਸੀ।

ਗੋ:-ਹਾਂ ਜੀ !

ਪ੍ਰਿ:-ਓਨ੍ਹਾਂ ਨਾਲ ਭਾਜੀ ਤਾਂ ਕਿਤੇ ਰਹੀ-ਬੋਲ-ਚਾਲ ਰਾਮ-ਰਮੱਈਆ, ਗਲ ਵੀ ਸਾਂਝੀ ਨਹੀਂ। ਜਸੋਧਾਂ ਜੀ ਤਾਂ ਉਨਾਂ ਦੇ ਪਰਛਾਵੇਂ ਨੂੰ ਵੀ ਤਲਵਾਰਾਂ ਮਾਰਦੇ ਨੇ। ਮੈਂ ਤਾਂ ਰਾਤ ਦਾ ਈ ਸੋਚਦਾ ਹਾਂ ਕਿ ਕੰਮ ਸਿਰੇ , ਕਿਸਤਰਾਂ ਚੜ। ਮੈਂ ਰਾਤੀਂ ਉਨ੍ਹਾਂ ਨੂੰ ਨਹੀਂ ਦਸਿਆ, ” ਹੁਣ ਦੱਸਾਂਗਾ ਤੁਹਾਡੇ ਸਾਹਮਣੇ।

ਗੋ:-ਹਛਾ! ਏਸ ਪਿੱਛੇ ਬੁਲਾਇਆ ਜੇ ?

੩੧.