ਸਮੱਗਰੀ 'ਤੇ ਜਾਓ

ਪੰਨਾ:Brij mohan.pdf/45

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਝਾਕੀ ੩.

(ਬ੍ਰਿ:,ਭਗਣ, ਜੈ ਚੰਦ ਤੇ ਟੇਕ ਚੰਦ ਬੈਠੇ ਨੇ)

ਟੋ:-ਮਾਤਾ ਜੀ, ਮੈਂ ਇਕ ਗਲ ਕਰਨੀ ਏ,ਆਖੋ ਤੇ ਕਰਾਂ।

ਭਾ:-ਤੇ ਜੈ-ਕਾਕਾ ਦਸ ।

ਟੇ:-ਤੁਸੀ ਬ੍ਰਿ: ਵਾਸਤੇ ਕਈ ਸਾਕ ਦੱਸੇ ਪਰ ਕੋਈ ਚੰਗਾ ਢੋ ਨਾ ਚੁੱਕਾ, ਕਿਸੇ ਨੂੰ ਤੁਸਾਂ ਨਾ ਸਲਾਹਿਆ, ਕਿਸੇ ਨੂੰ ਓਸ ਨੇ। ਹੁਣ ਇਕ ਐਸਾ ਕੰਮ ਬਣਿਆ ਏ ਜੋ ਤੁਸੀ ਖੁਸ਼ ਹੋਵੋਗੇ।

ਭਾ:-ਤੇ ਜੈ:-ਕੀ ?

ਟੇ:-ਇਕ ਅਖ਼ਬਾਰ ਵਿਚ ਇਸ਼ਤਿਹਾਰ ਸੀ, ਬ੍ਰਿਜ ਨੇ ਉਸਦਾ ਜਵਾਬ ਦਿਤਾ, ਫੋਟੋ ਆਪਸ ਵਿਚ ਦੇਖੇ, ਮਿਲੇ ਵੀ, ਤੇ ਜ਼ਬਾਨ ਵੀ ਦਿਤੀ ਗਈ, ਪਰ ਤੁਹਾਡੀ ਸਲਾਹ ਜ਼ਰੂਰੀ ਏ।

ਭਾ:ਤੇ ਜੈ:-ਕਾਕਾ , ਅਸੀ ਹੁਣ ਹਾਰ ਚੁਕੇ ਹਾਂ, ਹੁਣ ਉਸਦੇ ਮਗਰ ਹਾਂ, ਜਿਥੇ ਉਹ ਮੰਨੇਗਾ

੩੫.