ਪੰਨਾ:Chanan har.pdf/89

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੮੪)

ਕੁਲਤਾਰ...............ਦੀ ਆਵਾਜ਼ ਨੇ ਕੁਲਤਾਰ ਸਿੰਘ ਨੂੰ ਅੱਖਾਂ ਉਘੇੜਨ ਲਈ ਮਜਬੂਰ ਕੀਤਾ ।

ਉਸ ਦੀਆਂ ਅੱਖਾਂ ਵਿਚ ਹੰਝੂ ਸਨ ਤੇ ਸ਼ਰਮ ਨਾਲ ਮੀਟੀਆਂ ਜਾ ਰਹੀਆਂ ਸਨ । ਸਰਦਾਰ ਜੀ ਨੇ ਮਜ਼ਦੂਰ ਕੁਲਤਾਰ ਸਿੰਘ ਨੂੰ ਚੁਕਕੇ ਹਿਕ ਨਾਲ ਲਾ ਲਿਆ ਤੇ ਉਸ ਵਕਤ ਤਕ ਵਖ ਨਾ ਕੀਤਾ ਜਦ ਤਕ ਦੋਵੇਂ ਰੋਂਦੇ ਰੋਂਦੇ ਬੇਸੁਧ ਨ ਹੋ ਗਏ ।